Indiaਝਾਰਖੰਡ ‘ਚ ਗੈਰ-ਕਾਨੂੰਨੀ ਮਾਈਨਿੰਗ ਦੌਰਾਨ 50 ਮੀਟਰ ਦੇ ਘੇਰੇ ‘ਚ ਜ਼ਮੀਨ ਡੁੱਬੀBunty22/04/2022 by Bunty22/04/2022 ਧਨਬਾਦ – ਬੀਸੀਸੀਐਲ, ਧਨਬਾਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੀਆਈਐਸਐਫ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਜ਼ਿਲ੍ਹੇ ਵਿੱਚ ਨਾਜਾਇਜ਼ ਮਾਈਨਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਦੇ ਸਿੱਟੇ...
Indiaਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਂ ‘ਤੇ ਵਿਸ਼ੇਸ ਸਿੱਕਾ ਤੇ ਡਾਕ ਟਿਕਟ ਜਾਰੀBunty22/04/202222/04/2022 by Bunty22/04/202222/04/2022 ਨਵੀਂ ਦਿੱਲੀ – ਦੇਸ਼ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ। ਇਸ ਮੌਕੇ ਗੁਰਦੁਆਰਾ ਸੀਸਗੰਜ ਸਾਹਿਬ ਸਮੇਤ ਦੇਸ਼ ਭਰ ਦੇ...
Indiaਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵਲੋਂ ਸਾਬਰਮਤੀ ਆਸ਼ਰਮ ਦਾ ਦੌਰਾBunty22/04/202222/04/2022 by Bunty22/04/202222/04/2022 ਨਵੀਂ ਦਿੱਲੀ – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਭਾਰਤ ਪਹੁੰਚ ਗਏ ਹਨ। ਬੋਰਿਸ ਜੌਨਸਨ 22 ਅਪ੍ਰੈਲ ਨੂੰ ਦਿੱਲੀ ‘ਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ...
Indiaਦਿੱਲੀ ‘ਚ ਤੇਜ਼ੀ ਨਾਲ ਵੱਧ ਰਿਹੈ ਕੋਰੋਨਾ, ਪਰ ਹਸਪਤਾਲ ‘ਚ ਦਾਖਲ ਮਰੀਜ਼ਾਂ ਦੀ ਗਿਣਤੀ ਘਟੀBunty22/04/2022 by Bunty22/04/2022 ਦਿੱਲੀ – ਰਾਜਧਾਨੀ ਦਿੱਲੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ। ਪਿਛਲੇ ਕੁਝ...
Indiaਭਾਰਤ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ‘ਤੇ ਮਾਹਿਰਾਂ ਨੇ ਜਤਾਈ ਚਿੰਤਾ, ਜਾਣੋ ਚੌਥੀ ਲਹਿਰ ਬਾਰੇ ਕੀ ਹੈ ਰਾਏBunty22/04/2022 by Bunty22/04/2022 ਨਵੀਂ ਦਿੱਲੀ – ਦੇਸ਼ ਵਿੱਚ ਕੋਰੋਨਾ ਦੇ ਵਧਦੇ ਮਾਮਲੇ ਇੱਕ ਵਾਰ ਫਿਰ ਚਿੰਤਾ ਵਧਾ ਰਹੇ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ...
Indiaਦੇਸ਼ ਦੀ ਏਕਤਾ ਤੇ ਅਖੰਡਤਾ ਸਭ ਤੋਂ ਉੱਪਰ : ਮੋਦੀBunty22/04/2022 by Bunty22/04/2022 ਨਵੀਂ ਦਿੱਲੀ – ਇਕ ਪਾਸੇ ਜਿੱਥੇ ਵਿਰੋਧੀ ਧਿਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਰਕਾਰ ‘ਤੇ ਹਮਲਾਵਰ ਹੈ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪਸ਼ਟ ਕਿਹਾ...
Indiaਜਹਾਂਗੀਰਪੁਰੀ ’ਚ ਕਬਜ਼ੇ ਹਟਾਉਣ ਵਿਰੁੱਧ ਪਟੀਸ਼ਨ ’ਤੇ ਸੁਪਰੀਮ ਕੋਰਟ ਕੱਲ੍ਹ ਕਰੇਗੀ ਸੁਣਵਾਈ, ਰੁਕੀਆਂ ਡਿੱਚ ਮਸ਼ੀਨਾਂBunty21/04/2022 by Bunty21/04/2022 ਨਵੀਂ ਦਿੱਲੀ – ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ’ਚ ਕਬਜ਼ਿਆਂ ਖ਼ਿਲਾਫ਼ ਕਾਰਵਾਈ ਸ਼ੁਰੂ ਹੋ ਗਈ ਹੈ। ਉੱਤਰੀ ਦਿੱਲੀ ਨਗਰ ਨਿਗਮ ਵੱਲੋਂ ਕਬਜ਼ਿਆਂ ਨੂੰ ਹਟਾਉਣ ਦੀ ਲੜੀ ਤਹਿਤ...
Indiaਸ਼੍ਰੀਕ੍ਰਿਸ਼ਨ ਜਨਮ ਅਸਥਾਨ ‘ਤੇ ਬੰਦ ਹੋਇਆ ਲਾਊਡਸਪੀਕਰ, ਈਦਗਾਹ ‘ਚ ਸ਼ਾਸਨ ਆਦੇਸ਼ ਦਾ ਇੰਤਜ਼ਾਰBunty21/04/2022 by Bunty21/04/2022 ਮਥੁਰਾ – ਯੋਗੀ ਸਰਕਾਰ ਦੇ ਧਾਰਮਿਕ ਸਥਾਨਾਂ ਦੇ ਅੰਦਰ ਹੀ ਲਾਊਡ ਸਪੀਕਰ ਵਜਾਉਣ ਦੇ ਹੁਕਮਾਂ ਤੋਂ ਬਾਅਦ ਸ਼੍ਰੀਕ੍ਰਿਸ਼ਨ ਜਨਮ ਅਸਥਾਨ ਨੇ ਇਸ ਦੇ ਲਈ ਪਹਿਲ...
Indiaਦਿੱਲੀ ‘ਚ ਮਾਸਕ ਜ਼ਰੂਰੀ, ਨਿਯਮ ਤੋੜਨ ‘ਤੇ ਲੱਗੇਗਾ 500 ਰੁਪਏ ਦਾ ਜੁਰਮਾਨਾBunty21/04/2022 by Bunty21/04/2022 ਨਵੀਂ ਦਿੱਲੀ – ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧੇ ਦੇ ਵਿਚਕਾਰ, ਦਿੱਲੀ ਦੇ ਲੋਕਾਂ ਲਈ ਵੱਡੀ ਖਬਰ ਆ ਰਹੀ ਹੈ। ਉੱਤਰ ਪ੍ਰਦੇਸ਼...
Indiaਦੇਸ਼ ‘ਚ ਇਕ ਤੋਂ ਉੱਪਰ ਹੋਈ ਕੋਰੋਨਾ ਇਨਫੈਕਸ਼ਨ ਦੀ ਆਰ ਵੈਲਿਊBunty21/04/2022 by Bunty21/04/2022 ਨਵੀਂ ਦਿੱਲੀ – ਦੇਸ਼ ‘ਚ ਤਿੰਨ ਮਹੀਨਿਆਂ ‘ਚ ਪਹਿਲੀ ਵਾਰ ਆਰ ਵੈਲਿਊ ਇਕ ਦੇ ਉੱਪਰ ਪਹੁੰਚ ਗਈ ਹੈ। ਆਰ ਵੈਲਿਊ ਦੇ ਇਕ ਤੋਂ ਉੱਪਰ ਹੋਣ...