Indiaਗੌਰੀ ਲੰਕੇਸ਼ ਹੱਤਿਆਕਾਂਡ ਦੀ ਸੁਣਵਾਈ 27 ਮਈ ਤੋਂ, 5 ਸਾਲ ਪਹਿਲਾਂ ਕਰ ਦਿੱਤੀ ਗਈ ਸੀ ਹੱਤਿਆBunty07/04/2022 by Bunty07/04/2022187 ਬੈਂਗਲੁਰੂ – ਪੱਤਰਕਾਰ ਗੌਰੀ ਲੰਕੇਸ਼ ਹੱਤਿਆਕਾਂਡ ਮਾਮਲੇ ‘ਚ 27 ਮਈ ਤੋਂ ਵਿਸ਼ੇਸ਼ ਅਦਾਲਤ ‘ਚ ਸੁਣਵਾਈ ਸ਼ੁਰੂ ਹੋਵੇਗੀ। ਗੌਰੀ ਲੰਕੇਸ਼ ਦੀ ਹੱਤਿਆ ਨੂੰ ਚਾਰ ਸਾਲ ਤੋਂ...
Indiaਭਾਰਤ ‘ਚ ਖ਼ਤਰਾ ਵਧਿਆ, ਕੋਰੋਨਾ ਵੇਰੀਐਂਟ XE ਦਾ ਪਹਿਲਾ ਮਰੀਜ਼ ਮਿਲਿਆ, ਓਮੀਕ੍ਰੋਨ ਤੋਂ 43% ਜ਼ਿਆਦਾ ਖ਼ਤਰਨਾਕBunty07/04/2022 by Bunty07/04/2022227 ਮੁੰਬਈ – ਮਹਾਰਾਸ਼ਟਰ ਭਰ ‘ਚ ਕੋਰੋਨਾ ਨਾਲ ਜੁੜੀਆਂ ਸਾਰੀਆਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਦੇਸ਼ ਭਰ ਵਿਚ ਕੋਰੋਨਾ ਦੀਆਂ ਨਵੀਆਂ ਪਾਬੰਦੀਆਂ ਤੋਂ ਲੋਕਾਂ ਨੂੰ ਮੁਕਤ...
Indiaਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਚ ਲੱਗੀਆਂ ਅਤਿ ਆਧੁਨਿਕ ਟੈਸਟ ਮਸ਼ੀਨਾਂ, ਬਜ਼ਾਰ ਨਾਲੋਂ 50 ਫੀਸਦੀ ਸਸਤੇ ਹੋਣਗੇ ਟੈਸਟ: ਹਰਮੀਤ ਸਿੰਘ ਕਾਲਕਾBunty07/04/2022 by Bunty07/04/2022175 ਨਵੀਂ ਦਿੱਲੀ – ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿਚ ਸਥਿਤ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਚ ਅੱਜ ਅਤਿ ਆਧੁਨਿਕ ਮਸ਼ੀਨਾਂ ਦੀ ਸ਼ੁਰੂਆਤ ਕੀਤੀ ਗਈ ਜਿਸਦੀ ਬਦੌਲਤ ਹੁਣ ਸੰਗਤਾਂ ਨੁੰ...
Indiaਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਵੱਲੋਂ ਕੇਂਦਰੀ ਕੋਲਾ ਮੰਤਰੀ ਅਤੇ ਕੇਂਦਰੀ ਬਿਜਲੀ ਮੰਤਰੀ ਨਾਲ ਨਵੀਂ ਦਿੱਲੀ ਵਿਖੇ ਕੀਤੀ ਗਈ ਮੁਲਾਕਾਤBunty06/04/2022 by Bunty06/04/2022166 ਨਵੀਂ ਦਿੱਲੀ – ਪੰਜਾਬ ਦੇ ਬਿਜਲੀ ਮੰਤਰੀ ਸ਼੍ਰੀ ਹਰਭਜਨ ਸਿੰਘ ਵੱਲੋਂ ਅੱਜ ਕੇਂਦਰੀ ਕੋਲਾ ਤੇ ਖਣਜ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨਾਲ ਇੱਥੇ ਸੰਸਦ ਭਵਨ ਵਿਖੇ...
Indiaਬੰਗਾਲ ‘ਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਥਾਪਤ SHRC ਦੀ ਹੋਂਦ ਖ਼ਤਰੇ ‘ਚBunty06/04/2022 by Bunty06/04/2022211 ਕੋਲਕਾਤਾ – ਦੇਸ਼ ਭਰ ਦੇ ਵਿਰੋਧੀ ਨੇਤਾਵਾਂ ਦਾ ਇੱਕ ਹੀ ਇਲਜ਼ਾਮ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਵਿੱਚ ਲੋਕਤੰਤਰ ਅਤੇ ਸੰਵਿਧਾਨਕ ਸੰਸਥਾਵਾਂ ਖ਼ਤਰੇ...
Indiaਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ‘ਤੇ ਕੀਤਾ ਤਨਜ਼Bunty06/04/2022 by Bunty06/04/2022177 ਨਵੀਂ ਦਿੱਲੀ – ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ‘ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਨੇ ਪਰਿਵਾਰਵਾਦ ਦੇ ਮੁੱਦੇ ‘ਤੇ ਕਾਂਗਰਸੀ ਨੇਤਾਵਾਂ ‘ਤੇ ਨਿਸ਼ਾਨਾ ਸਾਧਿਆ ਹੈ।...
Indiaਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬਾਰੇ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਇਹ ਬਿਆਨBunty06/04/2022 by Bunty06/04/2022393 ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਕਿਹਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਮੁਲਕਾਂ ਦੇ ਮੁਕਾਬਲੇ ਭਾਰਤ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਾਫ਼ੀ ਘੱਟ ਵਧੀਆਂ ਹਨ।...
Indiaਟਵਿੱਟਰ ‘ਤੇ ਮਿਲੇਗਾ ਫੇਸਬੁੱਕ ਵਾਲਾ ਫੀਚਰ, ਐਲਨ ਮਸਕ ਕਰ ਰਹੇ ਤਿਆਰੀBunty06/04/2022 by Bunty06/04/2022175 ਨਵੀਂ ਦਿੱਲੀ – ਐਲੋਨ ਮਸਕ ਨੇ ਟਵਿੱਟਰ ‘ਚ ਵੱਡੀ ਹਿੱਸੇਦਾਰੀ ਖਰੀਦੀ ਹੈ। ਇਹ ਸ਼ੇਅਰ ਟਵਿੱਟਰ ਦੇ ਸਹਿ-ਸੰਸਥਾਪਕ ਜੈਕ ਡੋਰਸੀ ਤੋਂ ਵੱਧ ਹੈ। ਤੁਹਾਨੂੰ ਦੱਸ ਦੇਈਏ...
Indiaਸਾਰਧਾ ਚਿੱਟਫੰਡ ਘੁਟਾਲੇ ‘ਚ ਈਡੀ ਨੇ ਜ਼ਬਤ ਕੀਤੀ 35 ਕਰੋੜ ਦੀ ਜਾਇਦਾਦBunty06/04/2022 by Bunty06/04/2022282 ਕੋਲਕਾਤਾ – ਬਹੁਚਰਚਿਤ ਸਾਰਧਾ ਚਿੱਟਫੰਡ ਘੁਟਾਲੇ ‘ਚ ਮਨੀ ਲਾਂਡਰਿੰਗ ਦੇ ਮਾਮਲੇ ‘ਚ ਈਡੀ ਨੇ 35 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਈਡੀ ਨੇ ਮੰਗਲਵਾਰ...
Indiaਗੁਰੂ ਸਾਹਿਬਾਨ ਦੇ ਸ਼ਸਤਰ ਤੇ ਹੋਰ ਵਸਤਾਂ ਦਿੱਲੀ ਦੀਆਂ ਸੰਗਤਾਂ ਦੇ ਦਰਸ਼ਨਾਂ ਵਾਸਤੇ ਨਾ ਭੇਜਣਾ ਨਿੰਦਣਯੋਗ – ਕਾਲਕਾBunty06/04/202206/04/2022 by Bunty06/04/202206/04/2022293 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬਾਨ ਦੇ ਸ਼ਸਤਰ ਤੇ...