Indiaਛੱਤੀਸਗੜ੍ਹ ’ਚ ਡੀਆਰਜੀ ਤੇ ਨਕਸਲੀਆਂ ਵਿਚਾਲੇ ਮੁਕਾਬਲਾBunty19/01/2022 by Bunty19/01/2022900 ਰਾਏਪੁਰ – ਛੱਤੀਸਗੜ੍ਹ ਦੇ ਸੁਕਮਾ ਸੁਰੱਖਿਆ ਕਰਮੀਆਂ ਦਰਮਿਆਨ ਦੋ ਵੱਖ-ਵੱਖ ਮੁਕਾਬਲਿਆਂ ਵਿਚ ਦੋ ਔਰਤਾਂ ਸਮੇਤ ਪੰਜ ਨਕਸਲੀ ਮਾਰੇ ਜਾਣ ਦੀ ਖ਼ਬਰ ਆਈ ਹੈ। ਦੱਸਿਆ ਜਾ...
Indiaਵਿਸ਼ਾਲ ਆਕਾਰ ਦਾ Asteroid ਅੱਜ ਧਰਤੀ ਕੋਲੋਂਂ ਲੰਘਣ ਵਾਲਾ ਹੈBunty19/01/2022 by Bunty19/01/2022392 ਨਵੀਂ ਦਿੱਲੀ – ਬ੍ਰਹਿਮੰਡ ਨੂੰ ਦੇਖਣ ਵਾਲਿਆਂਂ ਲਈ ਅੱਜ ਦਾ ਦਿਨ ਬਹੁਤ ਖ਼ਾਸ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਅੱਜ (ਮੰਗਲਵਾਰ, 18 ਜਨਵਰੀ...
Indiaਸਿੱਖ ਨੌਜਵਾਨ ਨੇ ਬਰਫ਼ੀਲੇ ਪਾਣੀ ’ਚ ਛਾਲ ਮਾਰ ਕੇ ਬਚਾਈ ਬੱਚੀ ਦੀ ਜਾਨBunty19/01/2022 by Bunty19/01/2022457 ਸ੍ਰੀਨਗਰ – ਸ੍ਰੀਨਗਰ ਦੇ ਬੇਮਿਨਾ ਇਲਾਕੇ ’ਚ ਹਮਦਾਨੀਆ ਕਾਲੋਨੀ ’ਚ ਇਕ ਪੰਜ ਸਾਲਾ ਬੱਚੀ ਨਹਿਰ ਦੇ ਕਿਨਾਰੇ ’ਤੇ ਜੰਮੀ ਬਰਫ਼ ਦੀ ਮੋਟੀ ਪਰਤ ’ਤੇ ਪੈਦਲ...
Indiaਦੇਸ਼ ‘ਚ ਪਿਛਲੇ 24 ਘੰਟੇ ‘ਚ ਸਾਹਮਣੇ ਆਏ 2.38 ਲੱਖ ਕੇਸBunty19/01/2022 by Bunty19/01/2022287 ਨਵੀਂ ਦਿੱਲੀ – ਭਾਰਤ ‘ਚ ਪਿਛਲੇ 2 ਦਿਨਾਂ ਵਿਚ ਲਗਪਗ ਕੋਰੋਨਾ ਦੇ ਮਾਮਲਿਆਂ ਵਿਚ ਗਿਰਾਵਟ ਆਈ ਹੈ। ਜੋ ਕਿ ਚੰਗੀ ਗੱਲ ਹੈ। ਪਿਛਲੇ 24 ਘੰਟੇ ਵਿਚ...
India12-14 ਸਾਲ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਫਿਲਹਾਲ ਕੋਈ ਫੈਸਲਾ ਨਹੀਂ : ਕੇਂਦਰੀ ਸਿਹਤ ਮੰਤਰਾਲਾBunty19/01/2022 by Bunty19/01/2022413 ਨਵੀਂ ਦਿੱਲੀ – ਦੇਸ਼ ‘ਚ 12-14 ਸਾਲ ਦੇ ਬੱਚਿਆਂ ਦੇ ਟੀਕਾਕਰਨ ‘ਤੇ ਕੇਂਦਰੀ ਸਿਹਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਇਸ ‘ਤੇ ਅਜੇ ਕੋਈ ਫੈਸਲਾ...
IndiaPM ਮੋਦੀ ਨੂੰ ਟਾਰਗੈੱਟ ਕਰਕੇ ਸਾਜ਼ਿਸ਼ ਰਚ ਰਹੇ ਅੱਤਵਾਦੀ, ਖੁਫੀਆ ਏਜੰਸੀਆਂ ਨੂੰ ਮਿਲੇ ਅਲਰਟBunty19/01/2022 by Bunty19/01/2022486 ਨਵੀਂ ਦਿੱਲੀ – ਖੁਫੀਆ ਏਜੰਸੀਆਂ ਨੂੰ ਗਣਤੰਤਰ ਦਿਵਸ ‘ਤੇ ਸੰਭਾਵਿਤ ਅੱਤਵਾਦੀ ਸਾਜ਼ਿਸ਼ ਬਾਰੇ ਅਲਰਟ ਮਿਲਿਆ ਹੈ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਹਸਤੀਆਂ...
India24 ਘੰਟਿਆਂ ’ਚ ਆਏ 2 ਲੱਖ 58 ਹਜ਼ਾਰ ਕੋਰੋਨਾ ਕੇਸ, ਓਮੀਕ੍ਰੋਨ ਦੇ ਮਾਮਲੇ 8 ਹਜ਼ਾਰ ਤੋਂ ਪਾਰBunty18/01/2022 by Bunty18/01/2022925 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਦੀ ਹਾਹਾਕਾਰ ਵਿਚਕਾਰ ਅੱਜ ਰਾਹਤ ਭਰੀ ਖ਼ਬਰ ਆਈ ਹੈ। ਦੇਸ਼ ‘ਚ ਬੀਤੇ 24 ਘੰਟਿਆਂ ’ਚ ਕੋਰੋਨਾ ਦੇ 2,58,089 ਨਵੇਂ...
Indiaਜਲਦ ਆ ਰਹੀ ਹੈ ਦੇਸ਼ ਦੀ ਪਹਿਲੀ ਓਮੀਕ੍ਰੋਨ ਵੈਕਸੀਨBunty18/01/2022 by Bunty18/01/2022224 ਨਵੀਂ ਦਿੱਲੀ – ਭਾਰਤ ਦੇ ਕੋਲ ਜਲਦੀ ਹੀ ਕੋਰੋਨਾ ਮਹਾਂਮਾਰੀ ਦੇ ਖਿਲਾਫ ਪਹਿਲੀ ਮੈਸੇਂਜਰ ਜਾਂ mRNA ਵੈਕਸੀਨ ਹੋਵੇਗੀ। ਜੀਨੋਵਾ ਬਾਇਓਫਾਰਮਾਸਿਊਟੀਕਲਜ਼ ਇਸ ਵੈਕਸੀਨ ਦੇ ਤੀਜੇ ਪੜਾਅ...
Indiaਸਿੱਖਾਂ ਦੇ ਦੂਸਰੇ ਵੱਡੇ ਤਖ਼ਤ ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਦਾ ਦੇਹਾਂਤBunty18/01/2022 by Bunty18/01/2022408 ਪਟਨਾ ਸਿਟੀ – ਦੁਨੀਆਂ ਦੇ ਸਿੱਖਾਂ ਦੇ ਦੂਸਰੇ ਵੱਡੇ ਤਖ਼ਤ ਪਟਨਾ ਸਾਹਿਬ ਸਥਿਤ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ 70 ਸਾਲਾਂ ਭਾਈ ਰਜਿੰਦਰ ਸਿੰਘ ਦਾ...
Indiaਸੁਪਰੀਮ ਕੋਰਟ ਦੀ ਜਾਂਚ ਕਮੇਟੀ ਦੀ ਚੇਅਰਪਰਸਨ ਜਸਟਿਸ ਇੰਦੂ ਮਲਹੋਤਰਾ ਨੂੰ SFJ ਦੇ ਪੰਨੂ ਦੀ ਧਮਕੀBunty18/01/2022 by Bunty18/01/2022411 ਨਵੀਂ ਦਿੱਲੀ – ਪ੍ਰਧਾਨ ਮੰਤਰੀ ਸੁਰੱਖਿਆ ‘ਚ ਕੁਤਾਹੀ ਮਾਮਲੇ ਦੀ ਜਾਂਚ ਕਰ ਰਹੀ ਸੁਪਰੀਮ ਕੋਰਟ ਦੀ ਜਾਂਚ ਕਮੇਟੀ ਦੀ ਚੇਅਰਪਰਸਨ ਅਤੇ ਸਾਬਕਾ ਜੱਜ ਜਸਟਿਸ ਇੰਦੂ...