Indiaਇਸ ਵਾਰ ਅਨੋਖੀ ਹੋਵੇਗੀ ਗਣਤੰਤਰ ਦਿਵਸ ਪਰੇਡ, ਆਸਮਾਨ ਤੋਂ ਦਿਸੇਗੀ ਭਾਰਤ ਦੀ ਤਾਕਤBunty18/01/2022 by Bunty18/01/2022314 ਨਵੀਂ ਦਿੱਲੀ – ਗਣਤੰਤਰ ਦਿਵਸ ਦੀ ਪਰੇਡ ਨੂੰ ਦੇਸ਼ ਭਰ ‘ਚ ਪ੍ਰਦਰਸ਼ਿਤ ਝਾਕੀ ਦੇ ਕਾਰਨ ਕਾਫੀ ਪਸੰਦ ਕੀਤਾ ਜਾਂਦਾ ਹੈ। ਝਾਕੀ ਵਿੱਚ ਭਾਰਤ ਦੀ ਵਿਰਾਸਤ ਅਤੇ...
IndiaCJI ਨੇ ਵਰਚੁਅਲ ਸੁਣਵਾਈ ਲਈ ਜਾਰੀ ਕੀਤੇ ਜ਼ਰੂਰੀ ਨਿਰਦੇਸ਼Bunty18/01/202218/01/2022 by Bunty18/01/202218/01/2022494 ਨਵੀਂ ਦਿੱਲੀ – ਦੁਨੀਆ ਭਰ ਵਿਚ ਫੈਲੀ ਕੋਰੋਨਾ ਮਹਾਮਾਰੀ ਕਾਰਨ ਘਰੋਂ ਕੰਮ ਕਰਨ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਅਜਿਹੇ ‘ਚ ਨੌਕਰੀਪੇਸ਼ਾ ਲੋਕਾਂ ਦੇ ਨਾਲ-ਨਾਲ...
Indiaਲਗਪਗ ਤਿਆਰ ਹੈ ਦੇਸ਼ ਦੀ ਪਹਿਲੀ mRNA ਆਧਾਰਿਤ ਕੋਵਿਡ ਵੈਕਸੀਨBunty18/01/2022 by Bunty18/01/2022257 ਨਵੀਂ ਦਿੱਲੀ – ਦੇਸ਼ ਨੂੰ ਜਲਦੀ ਹੀ ਕੋਰੋਨਾ ਵਿਰੁੱਧ ਜੰਗ ਵਿੱਚ ਇੱਕ ਹੋਰ ਵੱਡਾ ਹਥਿਆਰ ਮਿਲਣ ਜਾ ਰਿਹਾ ਹੈ। ਦੇਸ਼ ਦਾ ਪਹਿਲਾ mRNA ਆਧਾਰਿਤ ਟੀਕਾ...
Indiaਜਿਨ੍ਹਾਂ ਲੋਕਾਂ ਨੂੰ ਲੱਗ ਚੁੱਕੀ ਹੈ ਵੈਕਸੀਨ ਉਨ੍ਹਾਂ ਵਿੱਚ ਦਿਖ ਰਹੇ ਹਨ Omicron ਦੇ ਇਹ ਲੱਛਣBunty18/01/2022 by Bunty18/01/2022349 ਨਵੀਂ ਦਿੱਲੀ – ਕੋਵਿਡ-19 ਵੈਕਸੀਨ ਆਉਣ ’ਤੇ ਸਾਨੂੰ ਸਾਰਿਆਂ ਨੂੰ ਰਾਹਤ ਮਿਲੀ ਸੀ। ਇਹ ਟੀਕੇ ਨਾ ਸਿਰਫ਼ ਗੰਭੀਰ ਇਨਫੈਕਸ਼ਨਾਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ,...
Indiaਕੜਾਕੇ ਦੀ ਠੰਢ ਦੌਰਾਨ ਦੇਸ਼ ਦੇ ਇਨ੍ਹਾਂ ਹਿੱਸਿਆ ’ਚ ਹੋ ਸਕਦੀ ਹੈ ਬਾਰਿਸ਼Bunty18/01/2022 by Bunty18/01/2022260 ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਪਹਾੜਾਂ ਵਿੱਚ ਬਰਫ਼ਬਾਰੀ ਜਾਰੀ ਹੈ। ਇਸ ਦੌਰਾਨ...
Indiaਮਾਰਚ ਤੋਂ ਸ਼ੁਰੂ ਹੋ ਸਕਦਾ ਹੈ 12 ਤੋਂ 14 ਸਾਲ ਦੇ ਬੱਚਿਆਂ ਦਾ ਟੀਕਾਕਰਨBunty18/01/2022 by Bunty18/01/2022416 ਨਵੀਂ ਦਿੱਲੀ – ਸਰਕਾਰ ਨੇ ਕੋਰੋਨਾ ਵਿਰੁੱਧ ਲੜਾਈ ‘ਚ ਵੱਡਾ ਫੈਸਲਾ ਲਿਆ ਹੈ। ਐਨਟੀਜੀਆਈ ਦੇ ਕੋਵਿਡ-19 ਵਰਕਿੰਗ ਗਰੁੱਪ ਦੇ ਚੇਅਰਮੈਨ ਡਾ.ਐਨ.ਕੇ. ਅਰੋੜਾ ਨੇ ਦੱਸਿਆ ਕਿ...
Indiaਭਾਜਪਾ ਨੇ ਮਨਿਕੇ ਮਾਗੇ ਹਿਤੇ ਦੀ ਤਰਜ਼ ’ਤੇੇ ਲਾਂਚ ਕੀਤਾ ਗਾਣਾBunty17/01/2022 by Bunty17/01/2022212 ਯੂਪੀ – ਉੱਤਰ ਪ੍ਰਦੇਸ਼ ਵਿਧਾਨਸਭਾ ਚੋਣਾਂ ਲਈ ਭਾਜਪਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਹਿਲੇ ਦੋ ਪੜਾਅ ਦੀਆਂ ਵੋਟਾਂ ਲਈ ਸੂਚੀ ਜਾਰੀ ਕਰ ਦਿੱਤੀ ਗਈ...
Indiaਭਾਰਤ ’ਚ ਤੇਜ਼ੀ ਨਾਲ ਵਧ ਰਹੀ ਕੋਰੋਨਾ ਦੀ ਰਫ਼ਤਾਰBunty17/01/2022 by Bunty17/01/2022238 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ 24 ਘੰਟਿਆ ’ਚ ਕੋਰੋਨਾ ਦੇ 2,71,202 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਕੋਰੋਨਾ...
Indiaਬੇਰਹਿਮੀ ਦੀਆਂ ਹੱਦਾਂ ਪਾਰ, ਸਿਰ ਤੇ ਹੱਥ-ਪੈਰ ਵੱਢ ਕੇ ਸੜਕ ’ਤੇ ਸੁੱਟਿਆ ਔਰਤ ਦਾ ਧੜBunty17/01/2022 by Bunty17/01/2022632 ਨਵੀਂ ਦਿੱਲੀ – ਗ੍ਰੇਟਰ ਨੋਇਡਾ ਤੋਂ ਬੇਰਹਿਮੀ ਦੀਆਂ ਹੱਦਾਂ ਪਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਾਲੇਜ ਪਾਰਕ ਥਾਣਾ ਖੇਤਰ ਦੇ ਸੈਕਟਰ-146 ਮੈਟਰੋ ਸਟੇਸ਼ਨ ਨੇੜੇ ਸ਼ੁੱਕਰਵਾਰ...
Indiaਸਭ ਤੋਂ ਵੱਡੀ ਅਤੇ ਸਭ ਤੋਂ ਤੇਜ਼ ਰਹੀ ਸਾਡੀ Corona Vaccination ਮੁਹਿੰਮ : ਸਿਹਤ ਮੰਤਰੀBunty17/01/2022 by Bunty17/01/20221493 ਨਵੀਂ ਦਿੱਲੀ – ਭਾਰਤ ਨੇ ਕੋਰੋਨਾ ਵਿਰੁੱਧ ਟੀਕਾਕਰਨ ਮੁਹਿੰਮ ਦਾ 1 ਸਾਲ ਪੂਰਾ ਕਰ ਲਿਆ ਹੈ। ਇਸ ਮੌਕੇ ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਕਿਹਾ ਕਿ...