Indiaਹੁਣ 23 ਜਨਵਰੀ ਤੋਂ ਸ਼ੁਰੂ ਹੋਵੇਗਾ ਗਣਤੰਤਰ ਦਿਵਸ ਦਾ ਜਸ਼ਨBunty16/01/2022 by Bunty16/01/2022649 ਨਵੀਂ ਦਿੱਲੀ – ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਨੂੰ ਸ਼ਾਮਿਲ ਕਰਨ ਲਈ ਗਣਤੰਤਰ ਦਿਵਸ ਸਮਾਗਮ ਹੁਣ 24 ਜਨਵਰੀ ਦੀ ਥਾਂ ਹਰ ਸਾਲ 23 ਜਨਵਰੀ ਤੋਂ...
Indiaਚੋਣ ਕਮਿਸ਼ਨ ਦਾ ਵੱਡਾ ਫੈਸਲਾ, 22 ਜਨਵਰੀ ਤਕ ਚੋਣਾਂ ਵਾਲੇ ਸੂਬਿਆਂ ‘ਚ ਰੈਲੀਆਂ ਤੇ ਰੋਡ ਸ਼ੋਅ ‘ਤੇ ਪਾਬੰਦੀBunty16/01/2022 by Bunty16/01/2022326 ਨਵੀਂ ਦਿੱਲੀ – ਦੇਸ਼ ‘ਚ ਵਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ 22 ਜਨਵਰੀ ਤਕ ਪੋਲਿੰਗ ਰਾਜਾਂ ‘ਚ ਚੋਣ ਰੈਲੀਆਂ ਤੇ ਰੋਡ ਸ਼ੋਅ ‘ਤੇ...
Indiaਵਿਅਰਥ ਨਹੀਂ ਜਾਵੇਗੀ ਗਲਵਾਨ ਦੇ ਸ਼ਹੀਦ ਜਵਾਨਾਂ ਦੀ ਸ਼ਹਾਦਤBunty16/01/2022 by Bunty16/01/20221021 ਨਵੀਂ ਦਿੱਲੀ – ਆਰਮੀ ਡੇਅ ਦੇ ਮੌਕੇ ‘ਤੇ ਆਰਮੀ ਡੇਅ ਪਰੇਡ ਨੂੰ ਸੰਬੋਧਿਤ ਕਰਦੇ ਹੋਏ ਆਰਮੀ ਚੀਫ ਜਨਰਲ ਐਮਐਮ ਨਰਵਾਣੇ ਨੇ ਦੇਸ਼ ਨੂੰ ਭਰੋਸਾ ਦਿਵਾਇਆ...
Indiaਬੀਤੇ 24 ਘੰਟਿਆਂ ’ਚ 2,68,833 ਕੇਸ ਦਰਜBunty16/01/2022 by Bunty16/01/2022233 ਨਵੀਂ ਦਿੱਲੀ – ਭਾਰਤ ’ਚ ਕੋਰੋਨਾ ਦੀ ਤੀਸਰੀ ਲੀਹਰ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ। ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਅੰਕੜਿਆਂ ਮੁਤਾਬਕ 24 ਘੰਟਿਆਂ...
Indiaਦੇਸ਼ ਵਿਰੋਧੀ ਤਾਕਤਾਂ ਅੰਦਰੂਨੀ ਸੁਰੱਖਿਆ ਨੂੰ ਦੇ ਰਹੀਆਂ ਚੁਣੌਤੀBunty16/01/2022 by Bunty16/01/2022335 ਨਵੀਂ ਦਿੱਲੀ – ਇਹ ਮਹਿਜ਼ ਇਤਫ਼ਾਕ ਨਹੀਂ ਹੈ ਕਿ ਜਿਸ ਦਿਨ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵਿੱਚ ਪੰਜ ਕਿਲੋ ਆਰਡੀਐਕਸ ਬਰਾਮਦ ਹੋਇਆ, ਉਸ ਦਿਨ...
Indiaਪੀਐੱਮ ਦਾ ਐਲਾਨ, 16 ਜਨਵਰੀ ਨੂੰ ਮਨਾਇਆ ਜਾਵੇਗਾ ਨੈਸ਼ਨਲ ਸਟਾਰਟਅਪ ਡੇਅBunty16/01/2022 by Bunty16/01/2022286 ਨਵੀਂ ਦਿੱਲੀ – ਦੇਸ਼ ਵਿੱਚ ਸਟਾਰਟਅੱਪ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਸਟਾਰਟਅੱਪ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ। ਗੱਲਬਾਤ...
Indiaਬੈਂਕ ਧੋਖਾਧੜੀ ਮਾਮਲੇ ’ਚ ਈਡੀ ਦੀ ਵੱਡੀ ਕਾਰਵਾਈBunty16/01/2022 by Bunty16/01/2022276 ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੈਂਕ ਧੋਖਾਧੜੀ ਦੇ ਮਾਮਲੇ ’ਚ ਮੁੰਬਈ ਦੇ ਰਿਅਲਟੀ ਸਮੂਹ ਓਮਕਾਰ ਰਿਲਅਟਰਜ਼ ਤੇ ਅਦਾਕਾਰ-ਨਿਰਮਾਤਾ ਸਚਿਨ ਜੋਸ਼ੀ ਦੀ ਇਕ ਕੰਪਨੀ...
Indiaਆਈਸੀਐੱਮਆਰ ਦੀਆਂ ਨਵੀਆਂ ਗਾਈਡਲਾਈਨਜ਼ ਘੱਟ ਟੈਸਟਿੰਗ ਦੀ ਵੱਡੀ ਵਜ੍ਹਾBunty16/01/202216/01/2022 by Bunty16/01/202216/01/2022222 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਧਦੀ ਗਿਣਤੀ ਦੇ ਅਨੁਪਾਤ ’ਚ ਟੈਸਟਿੰਗ ਨਾ ਵਧਣ ਦੀ ਇਕ ਵੱਡੀ ਵਜ੍ਹਾ ਟੈਸਟਿੰਗ ਲਈ...
Indiaਪ੍ਰਿਅੰਕਾ ਚੋਪੜਾ ਨੇ ਦੱਸਿਆ ਕਦੋਂ ਦੇਣ ਵਾਲੀ ਹੈ ਗੁੱਡ ਨਿਊਜ਼Bunty15/01/2022 by Bunty15/01/2022369 ਨਵੀਂ ਦਿੱਲੀ – ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਹਨ। ‘ਵੈਨਿਟੀ ਫੇਅਰ’ ਨੂੰ ਦਿੱਤੇ ਇੱਕ ਤਾਜ਼ਾ ਇੰਟਰਵਿਊ ਵਿੱਚ...
Indiaਜਲੰਧਰ ਦੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਸਾਰੇ ਦੋਸ਼ਾਂ ਤੋਂ ਬਰੀBunty15/01/2022 by Bunty15/01/2022214 ਕੋਟਾਯਮ – ਕੇਰਲ ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਨਨ ਰੇਪ ਮਾਮਲੇ ‘ਚ ਬਿਸ਼ਪ ਫਰੈਂਕੋ ਮੁਲੱਕਲ ਨੂੰ ਬਰੀ ਕਰ ਦਿੱਤਾ ਹੈ। ਮੁਲੱਕਲ ‘ਤੇ 2014 ਤੋਂ...