Indiaਵਰੁਣ ਗਾਂਧੀ ਦੇ ਟੀਐੱਮਸੀ ’ਚ ਸ਼ਾਮਲ ਹੋਣ ਦੀ ਸੰਭਾਵਨਾBunty20/11/2021 by Bunty20/11/2021277 ਕੋਲਕਾਤਾ – ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਦੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ’ਚ ਸ਼ਾਮਲ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਅਗਲੇ ਹਫ਼ਤੇ ਟੀਐੱਮਸੀ ਸੁਪਰੀਮੋ ਮਮਤਾ...
ArticlesIndiaਕਿਸਾਨਾਂ ਦੀ ਜਿੱਤ: 14 ਮਹੀਨੇ ਬਾਅਦ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਸਰਕਾਰ ਨੂੰ ਝੁਕਣਾ ਪਿਆ !admin19/11/202119/11/2021 by admin19/11/202119/11/2021421 ਨਵੀਂ ਦਿੱਲੀ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਵੇਂ ਆਗਮਨ ਦਿਵਸ ‘ਤੇ ਭਾਰਤ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਤਿੰਨ ਨਵੇਂ ਖੇਤੀ...
Indiaਹਸਪਤਾਲ ‘ਚ ਕੋਰੋਨਾ ਇਨਫੈਕਟਿਡ ਡਾਕਟਰ ਦੇ ਸੰਪਰਕ ‘ਚ ਆਉਣ ਨਾਲ 150 ਤੋਂ ਜ਼ਿਆਦਾ ਗਰਭਵਤੀ ਔਰਤਾਂ ‘ਚ ਇਨਫੈਕਸ਼ਨ ਦਾ ਖ਼ਤਰਾBunty19/11/2021 by Bunty19/11/2021452 ਭੋਪਾਲ – ਭੋਪਾਲ ਦੇ ਜੇਪੀ ਹਸਪਤਾਲ ‘ਚ ਸੋਨੋਗ੍ਰਾਫੀ ਕਰਨ ਵਾਲੇ ਡਾਕਟਰ ਨੇ ਕੋਰੋਨਾ ਨਾਲ ਸੰਕਰਮਿਤ ਪਾਏ ਜਾਣ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਕਈ ਗਰਭਵਤੀ...
Indiaਡੇਰਾ ਸੱਚਾ ਸੌਦਾ ’ਚ 19 ਨਵੰਬਰ ਨੂੰ ਹੋਵੇਗੀ ਨਾਮ ਚਰਚਾBunty19/11/2021 by Bunty19/11/2021251 ਸਿਰਸਾ – ਕੋਰੋਨਾ ਕਾਲ ਤੋਂ ਬਾਅਦ ਲੰਬੇ ਅਰਸੇ ਬਾਅਦ ਡੇਰਾ ਸੱਚਾ ਸੌਦਾ ਵਿਖੇ ਮੁੜ ਰੌਣਕਾਂ ਲੱਗਣਗੀਆਂ। ਸੂਤਰਾਂ ਮੁਤਾਬਕ ਡੇਰਾ ਸੱਚਾ ਸੌਦਾ ਵਿਖੇ ਸਾਹ ਮਸਤਾਨਾ ਦੇ...
Indiaਪਰਮਬੀਰ ਸਿੰਘ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਕਿਹਾBunty19/11/2021 by Bunty19/11/2021769 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਵੀਰਵਾਰ ਨੂੰ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ। ਸਿੰਘ ਨੇ ਸੁਰੱਖਿਆ ਦੀ ਮੰਗ...
India100 ਦੇਸ਼ਾਂ ਨੂੰ ਕੋਵਿਡ ਵੈਕਸੀਨ ਦੀ 65 ਮਿਲੀਅਨ ਤੋਂ ਜ਼ਿਆਦਾ ਡੋਜ਼ ਸਪਲਾਈ ਕੀਤੀਆਂBunty19/11/2021 by Bunty19/11/2021736 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਫਾਰਮਾਸਿਊਟੀਕਲ ਸੈਕਟਰ ਦੇ ਪਹਿਲੇ ਗਲੋਬਲ ਇਨੋਵੇਸ਼ਨ ਸਮਿਟ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ...
Indiaਦਿੱਲੀ ਹਾਈ ਕੋਰਟ ਦੇ ਫੈਸਲੇੇ ਵਿਰੁੱਧ ਅਪੀਲ ਕਰ ਸਕਦਾ ਹੈ ਐੱਨਜੀਓBunty19/11/2021 by Bunty19/11/2021240 ਨਵੀਂ ਦਿੱਲੀ – ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੇ ਇਕ ਐੱਨਜੀਓ ਨੂੰ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ...
Indiaਚੀਨ ਨੇ ਭੂਟਾਨ ਸਰਹੱਦ ’ਤੇ ਵਸਾਏ ਚਾਰ ਪਿੰਡBunty19/11/2021 by Bunty19/11/2021348 ਨਵੀਂ ਦਿੱਲੀ – ਚੀਨ ਪੂਰਬੀ ਲੱਦਾਖ ਹੀ ਨਹੀਂ ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਨਾਲ ਲਗਦੇ ਸਰਹੱਦੀ ਇਲਾਕਿਆਂ ’ਚ ਵੀ ਕਬਜ਼ੇ ਰਾਹੀਂ ਸਰਹੱਦੀ ਵਿਵਾਦ ਨੂੰ ਤੂਲ ਦੇਣ ਦਾ...
IndiaHIV ਵਾਇਰਸ ਤੋਂ ਮੁਕਤ ਹੋਣ ਦੀ ਸੰਭਾਵਨਾ ਵਾਲੇ ਦੂਜੇ ਮਰੀਜ਼ ਦੀ ਹੋਈ ਪਛਾਣBunty18/11/2021 by Bunty18/11/2021519 ਬੋਸਟਨ – ਦੁਨੀਆ ‘ਚ ਦੂਜੇ ਅਜਿਹੇ ਐੱਚਆਈਵੀ ਮਰੀਜ਼ ਦੀ ਪਛਾਣ ਕੀਤੀ ਗਈ ਹੈ ਜੋ ‘ਐਂਟੀਰੇਟ੍ਰੋਵਾਇਰਲ’ ਦਵਾਈਆਂ ਦੀ ਵਰਤੋਂ ਤੋਂ ਬਿਨਾਂ ਹੀ ਸੰਭਾਵਤ ਵਾਇਰਸ ਤੋਂ ਮੁਕਤ...
Indiaਗੁਰਨਾਮ ਸਿੰਘ ਚੜੂਨੀ ਨੇ ਵਾਪਸ ਲਿਆ ਫ਼ੈਸਲਾBunty18/11/2021 by Bunty18/11/2021784 ਕੁਰੂਕਸ਼ੇਤਰ – ਭਾਰਤੀ ਕਿਸਾਨ ਯੂਨੀਅਨ (ਚੜੂਨੀ ਗਰੁੱਪ) ਨੇ 25 ਨਵੰਬਰ ਨੂੰ ਅੰਬਾਲਾ ਦੀ ਮੋਹੜਾ ਮੰਡੀ ਤੋਂ ਟੀਕਰ ਬਾਰਡਰ ਤਕ ਦੀ ਪੈਦਲ ਯਾਤਰਾ ਦਾ ਆਪਣਾ ਫ਼ੈਸਲਾ...