Indiaਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ SDRF ਦੇ ਕੇਂਦਰੀ ਹਿੱਸੇ ਦੀ ਦੂਜੀ ਕਿਸ਼ਤ ਨੂੰ ਮਨਜ਼ੂਰੀBunty02/10/2021 by Bunty02/10/2021 ਨਵੀਂ ਦਿੱਲੀ – ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਕੇਂਦਰੀ ਗ੍ਰਾਹਿ ਮੰਤਰੀ ਅਮਿਤ ਸ਼ਾਹ ਨੇ ਕੇਂਦਰ ਸਰਕਾਰ ਦੁਆਰਾ ਐੱਸਡੀਆਰਐੱਫ ਦੇ ਕੇਂਦਰੀ ਹਿੱਸੇ ਦੀ ਦੂਜੀ ਕਿਸ਼ਤ...
Indiaਸਵੱਛਤਾ ਦੇ ਨਾਮ ’ਤੇ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ ਮਜ਼ਾਕ, ਸਿਰਫ਼ ਨਾਂ ਲਈ ਬਜਟ ਹੁੰਦਾ ਸੀ ਅਲਾਟ : ਪੀਐੱਮBunty02/10/2021 by Bunty02/10/2021 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸ਼ਹਿਰਾਂ ਨੂੰ ਕੂੜਾ ਮੁਕਤ ਬਣਾਉਣ ਲਈ ਸਵੱਛ ਭਾਰਤ ਮਿਸ਼ਨ (ਸ਼ਹਿਰੀ) 2.0 (ਦੂਸਰਾ ਪੜਾਅ) ਦਾ ਆਰੰਭ...
Indiaਤ੍ਰਿਸ਼ੂਲ ਪਹਾੜ ‘ਤੇ ਐਵਲਾਂਚ ਦੀ ਲਪੇਟ ‘ਚ ਆਈ ਜਲ ਸੈਨਾ ਦੀ ਪਰਬਤਾਰੋਹੀ ਟੀਮBunty02/10/2021 by Bunty02/10/2021 ਉੱਤਰਕਾਸ਼ੀ – ਮਾਊਂਟ ਤ੍ਰਿਸ਼ੂਲ ਦੀ ਚੜ੍ਹਾਈ ਦੇ ਦੌਰਾਨ, ਜਲ ਸੈਨਾ ਦੀ ਪਰਬਤਾਰੋਹੀ ਟੀਮ ਦੇ ਪੰਜ ਸਿਪਾਹੀ ਤੇ ਇਕ ਪੋਰਟਰ ਬਰਫ਼ ਦੀ ਲਪੇਟ ਵਿਚ ਆ ਗਈ। ...
Indiaਕਿਸਾਨ ਮਹਾ ਪੰਚਾਇਤ ਨੂੰ ਸੁਪਰੀਮ ਕੋਰਟ ਨੇ ਪਾਈ ਝਾੜBunty02/10/2021 by Bunty02/10/2021 ਨਵੀਂ ਦਿੱਲੀ – ਸੁਪਰੀਮ ਕੋਰਟ ‘ਚ ਕਿਸਾਨ ਮਹਾਪੰਚਾਇਤ ਨੂੰ ਜੰਤਰ-ਮੰਤਰ ‘ਤੇ ਸੱਤਿਆਗ੍ਰਹਿ ਦੀ ਅਗਿਆ ਮੰਗੀ ਗਈ ਸੀ ਸ਼ੁੱਕਰਵਾਰ ਨੂੰ ਕੋਰਟ ‘ਚ ਮਹਾ ਪੰਚਾਇਤ ਦੀ ਪਟੀਸ਼ਨ...
Indiaਦੁਨੀਆ ’ਚ ਲਗਾਤਾਰ ਘੱਟ ਹੋ ਰਹੇ ਕੋਰੋਨਾ ਦੇ ਮਾਮਲੇBunty02/10/2021 by Bunty02/10/2021 ਨਵੀਂ ਦਿੱਲੀ – ਸਿਹਤ ਸੰਗਠਨ ਨੇ ਕਿਹਾ ਕਿ ਦੁਨੀਆ ’ਚ ਕੋਰੋਨਾ ਸੰਕ੍ਰਮਣ ਦੇ ਮਾਮਲੇ ਲਗਾਤਾਰ ਘੱਟ ਹੋ ਰਹੇ ਹਨ। WHO ਨੇ ਦੱਸਿਆ ਕਿ ਹਫ਼ਤੇ ’ਚ...
Indiaਫ਼ੌਜ ਮੁਖੀ ਨਰਵਾਣੇ ਬੋਲੇ – ਸਮਝੌਤਾ ਹੋਣ ਤਕ ਚੀਨ ਨਾਲ ਸਰਹੱਦੀ ਇਲਾਕਿਆਂ ‘ਚ ਜਾਰੀ ਰਹੇਗਾ ਵਿਵਾਦBunty01/10/2021 by Bunty01/10/2021 ਨਵੀਂ ਦਿੱਲੀ – ਫ਼ੌਜ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਵੀਰਵਾਰ ਨੂੰ ਕਿਹਾ ਕਿ ਜਦੋਂ ਤਕ ਭਾਰਤ ਤੇ ਚੀਨ ਵਿਚਾਲੇ ਸਰਹੱਦੀ ਸਮਝੌਤਾ ਨਹੀਂ ਹੋ ਜਾਂਦਾ, ਉਦੋਂ...
Indiaਮੌਸਮ ਦੇ ਮਿਜ਼ਾਜ ਤੇ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਹੇਮਕੁੰਟ ਸਾਹਿਬ ਦੇ ਕਿਵਾੜ 10 ਨੂੰ ਹੋਣਗੇ ਬੰਦBunty01/10/2021 by Bunty01/10/2021 ਚਮੋਲੀ – ਹੇਮਕੁੰਟ ਸਾਹਿਬ ਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ 10 ਅਕਤੂਬਰ ਨੂੰ ਬੰਦ ਕਰ ਦਿੱਤੇ ਜਾਣਗੇ। 17 ਸਤੰਬਰ ਤੋਂ ਸ਼ੁਰੂ ਹੋਈ ਹੇਮਕੁੰਟ ਸਾਹਿਬ ਯਾਤਰਾ...
Indiaਸਰਕਾਰ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਫਿਰ ਦਿੱਤੀ ਚਿਤਾਵਨੀBunty01/10/202101/10/2021 by Bunty01/10/202101/10/2021 ਨਵੀਂ ਦਿੱਲੀ – ਕੇਰਲ ’ਚ ਭਲਾ ਹੀ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ’ਚ ਗਿਰਾਵਟ ਦਰਜ ਕੀਤੀ ਗਈ ਹੈ ਪਰ ਅਜੇ ਵੀ ਹਾਲਾਤ ਠੀਕ ਨਹੀਂ ਹਨ। ਕੇਂਦਰੀ ਸਿਹਤ...
Indiaਸੁਪਰੀਮ ਕੋਰਟ ਨੇ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਲਾਈ ਫਟਕਾਰBunty01/10/2021 by Bunty01/10/2021 ਨਵੀਂ ਦਿੱਲੀ – ਰਾਜਮਾਰਗਾਂ ਨੂੰ ਕਿਵੇਂ ਬਲਾਕ ਕੀਤਾ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਪਿਛਲੇ ਸਾਲ ਪਾਸ ਕੀਤੇ ਤਿੰਨੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ...
Indiaਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨBunty01/10/2021 by Bunty01/10/2021 ਨਵੀਂ ਦਿੱਲੀ – ਪੰਜਾਬ ’ਚ ਜਾਰੀ ਸਿਆਸੀ ਭੁਚਾਲ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ...