Indiaਦੇਸ਼ ’ਚ ਕੋਰੋਨਾ ਦੇ ਮਾਮਲਿਆਂ ’ਚ ਆ ਰਹੀ ਕਮੀ, 191 ਦਿਨਾਂ ਬਾਅਦ ਸਭ ਤੋਂ ਘੱਟ ਸਰਗਰਮ ਮਾਮਲੇBunty28/09/2021 by Bunty28/09/2021 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਲਗਾਤਾਰ ਕਮੀ ਆ ਰਹੀ ਹੈ। ਦੇਸ਼ ’ਚ ਬੀਤੇ ਕੁਝ ਦਿਨਾਂ ਤੋਂ ਕੋਰੋਨਾ ਤੋਂ ਰਾਹਤ ਮਿਲਦੀ...
Indiaਜੰਮੂ ਦੇ ਸੁਚੇਤਗੜ੍ਹ ਬਾਰਡਰ ’ਚ ਹਰ ਰੋਜ਼ ਰੀ-ਟ੍ਰੀਟ ਸੈਰੇਮਨੀ ਦੇਖਣ ਲਈ ਹੋ ਜਾਓ ਤਿਆਰBunty28/09/2021 by Bunty28/09/2021 ਜੰਮੂ – ਭਾਰਤ-ਪਾਕਿ ਸਰਹੱਦ ਦੀ ਜ਼ੀਰੋ ਲਾਈਨ ’ਤੇ ਸਥਿਤ ਸੁਚੇਤਗੜ੍ਹ ਨੂੰ ਅੰਮ੍ਰਿਤਸਰ ਦੇ ਬਾਘਾ ਬਾਰਡਰ ਦੀ ਤਰਜ ’ਤੇ ਵਿਕਸਿਤ ਕਰਨ ਦੀ ਸਾਲਾਂ ਪੁਰਾਣੀ ਮੰਗ ਨੂੰ...
Indiaਭਾਰਤ ਬੰਦ ਨੂੰ ਪੰਜਾਬ ਸਮੇਤ ਦੇਸ਼ ਭਰ ‘ਚ ਭਰਵਾਂ ਸਮਰਥਨ ਮਿਲਿਆadmin28/09/202128/09/2021 by admin28/09/202128/09/2021 ਨਵੀਂ ਦਿੱਲੀ – ਦਿੱਲੀ ਵਿਚ ਸੰਘਰਸ਼ ਕਰ ਰਹੀਆਂ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੇ ਗਏ ਭਾਰਤ ਬੰਦ...
Indiaਕਿਸਾਨ ਅੰਦੋਲਨ: ‘ਮੋਦੀ ਕਰੇਗਾ ਮੰਡੀ ਬੰਦ – ਕਿਸਾਨ ਕਰਨਗੇ ਭਾਰਤ – ਬੰਦ’ !admin27/09/2021 by admin27/09/2021 ਨਵੀਂ ਦਿੱਲੀ – ਦੇਸ਼ ਭਰ ਵਿਚ ਇਕ ਵਾਰ ਫਿਰ ਕਿਸਾਨਾਂ ਦਾ ਭਾਰਤ ਬੰਦ ਹੋਣ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ‘ਚ 40 ਕਿਸਾਨ...
Indiaਦੇਸ਼ ’ਚ ਪਲਾਸਟਿਕ ਕੂੜੇ ਨੂੰ ਲੈ ਕੇ 1 ਅਕਤੂਬਰ ਤੋਂ ਚਲੇਗੀ ਵੱਡੀ ਮੁਹਿੰਮBunty27/09/2021 by Bunty27/09/2021 ਨਵੀਂ ਦਿੱਲੀ – ਕੇਂਦਰੀ ਸੂਚਨਾ ਤੇ ਪ੍ਰਸਾਰਣ ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਲੋਕਾਂ ਨੂੰ ਸਵੱਛਤਾ ਪ੍ਰੋਗਰਾਮ ਨਾਲ ਜੁੜਨ ਦੀ ਕੀਤੀ ਅਪੀਲ। ਨੌਜਵਾਨ ਪ੍ਰੋਗਰਾਮ ਤੇ...
Indiaਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਪੁੱਤਰੀ ਸ਼ਰਮਿਸ਼ਠਾ ਮੁਖਰਜੀ ਨੇ ਕੀਤੀ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨBunty27/09/2021 by Bunty27/09/2021 ਨਵੀਂ ਦਿੱਲੀ – ਸਾਬਕਾ ਰਾਸ਼ਟਰਪਤੀ ਮਰਹੂਮ ਪ੍ਰਣਬ ਮੁਖਰਜੀ ਦੀ ਪੁੱਤਰੀ ਸ਼ਰਮਿਸ਼ਠਾ ਮੁਖਰਜੀ ਨੇ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਪ੍ਰਣਬ ਮੁਖਰਜੀ...
Indiaਚੀਨੀ ਮੋਬਾਈਲ ਬੈਨ ਦੀ ਫਿਰ ਉੱਠੀ ਮੰਗBunty27/09/202127/09/2021 by Bunty27/09/202127/09/2021 ਨਵੀਂ ਦਿੱਲੀ – ਭਾਰਤ ‘ਚ ਤਿਉਹਾਰੀ ਸੀਜ਼ਨ ਬਿਲਕੁੱਲ ਨਜ਼ਦੀਕ ਹੈ। ਅਜਿਹਾ ‘ਚ ਸਾਰੇ ਸਸਤੇ ‘ਚ ਸਮਾਰਟਫੋਨ ਸਮੇਤ electronic device ਖਰੀਦਣ ਦੀ ਸੋਚ ਰਹੇ ਹੋਣਗੇ ਪਰ...
India2004 ‘ਚ ਸੋਨੀਆ ਗਾਂਧੀ ਨੂੰ ਬਣਨਾ ਚਾਹੀਦਾ ਸੀ ਪੀਐੱਮBunty27/09/2021 by Bunty27/09/2021 ਨਵੀਂ ਦਿੱਲੀ – ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ ਵਿਚ ਰਹਿਣ ਵਾਲੇ ਕੇਂਦਰੀ ਮੰਤਰੀ ਤੇ ਆਰਪੀਆਈ ਆਗੂ ਰਾਮਦਾਸ ਅਠਾਵਲੇ ਨੇ ਸੋਨੀਆ ਗਾਂਧੀ ਨੂੰ ਲੈ...
Indiaਚੱਕਰਵਾਤੀ ਤੂਫ਼ਾਨ ‘ਗੁਲਾਬ’ ਨੂੰ ਲੈ ਕੇ ਇਨ੍ਹਾਂ ਸੂਬਿਆਂ ’ਚ ਜਾਰੀ ਹੋਇਆ Red AlertBunty27/09/2021 by Bunty27/09/2021 ਨਵੀਂ ਦਿੱਲੀ – ਬੰਗਾਲ ਦੀ ਖਾੜੀ ਤੋਂ ਉੱਠ ਰਿਹਾ ਚੱਕਰਵਾਤੀ ਤੂਫ਼ਾਨ ਉਡੀਸ਼ਾ ਅਤੇ ਆਂਧਰ ਪ੍ਰਦੇਸ਼ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਸਦਾ ਸਭ ਤੋਂ ਵੱਧ...
Indiaਬਿਹਾਰ ਦੇ ਪੂਰਬੀ ਚੰਪਾਰਣ ’ਚ ਵੱਡਾ ਹਾਦਸਾ, ਚਿਰੈਯਾ ’ਚ ਕਿਸ਼ਤੀ ਪਲਟਣ ਨਾਲ 22 ਲੋਕ ਡੁੱਬੇBunty27/09/2021 by Bunty27/09/2021 ਮੋਤਿਹਾਰੀ – ਸਿਕਰਹਨਾ ਨਦੀ ’ਚ ਚਿਰੈਯਾ ਪ੍ਰਖੰਡ ਖੇਤਰ ਦੇ ਸ਼ਿਕਾਰਗੰਜ ਥਾਣਾ ਖੇਤਰ ਅੰਤਰਗਤ ਇਕ ਕਿਸ਼ਤੀ ਪਲਟਣ ਨਾਲ 22 ਲੋਕਾਂ ਦੇ ਡੁੱਬਣ ਦੀ ਸੰਭਾਵਨਾ ਪ੍ਰਗਟਾਈ ਜਾ...