NewsBreaking NewsIndiaLatest Newsਲਗਾਤਾਰ ਦੂੁਜੇ ਦਿਨ ਮਿਲੇ 30 ਹਜ਼ਾਰ ਤੋਂ ਵੱਧ ਨਵੇਂ ਮਾਮਲੇBunty25/09/2021 by Bunty25/09/2021 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ’ਚ ਸੁਧਾਰ ਤਾਂ ਆਇਆ ਹੈ, ਪਰ ਕੇਰਲ ’ਚ ਹਾਲਾਤ ਸੁਧਰ ਨਹੀਂ ਰਹੇ ਹਨ। ਕੇਰਲ ਕਾਰਨ ਨਵੇਂ ਮਰੀਜ਼ਾਂ...
NewsBreaking NewsIndiaLatest Newsਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਜ਼ਿਆਦਾ ਇਨਫੈਕਸ਼ਨ ਦਰ ਵਾਲੇ ਜ਼ਿਲ੍ਹਿਆਂ ’ਚ ਜਨਤਕ ਸਮਾਗਮਾਂ ’ਤੇ ਰਹੇਗੀ ਰੋਕBunty25/09/2021 by Bunty25/09/2021 ਨਵੀਂ ਦਿੱਲੀ – ਆਉਣ ਵਾਲੇ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਕੇਂਦਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਕੰਟੇਨਮੈਂਟ ਜ਼ੋਨ ਤੇ...
NewsBreaking NewsIndiaLatest Newsਡੀਐੱਸਜੀਐੱਮਸੀ ਦੇ ਨਾਮਜ਼ਦ ਮੈਂਬਰਾਂ ਦਾ ਨਹੀਂ ਹੋ ਸਕਿਆ ਐਲਾਨBunty25/09/202125/09/2021 by Bunty25/09/202125/09/2021 ਨਵੀਂ ਦਿੱਲੀ – ਦਿੱਲੀ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ ਦਾ ਫ਼ੈਸਲਾ ਸ਼ੁੱਕਰਵਾਰ ਨੂੰ ਨਹੀਂ ਹੋ ਸਕਿਆ। ਰਜਿਸਟਰਡ ਗੁਰਦੁਆਰਾ ਸਿੰਘ ਸਭਾਵਾਂ ਦੇ ਪ੍ਰਧਾਨਾਂ ’ਚੋਂ...
NewsBreaking NewsIndiaLatest Newsਇਟਲੀ ਨੇ ਵੀ ਦਿੱਤੀ ਭਾਰਤੀ ਕੋਰੋਨਾ ਰੋਕੂ ਵੈਕਸੀਨ ਕੋਵੀਸ਼ੀਲਡ ਨੂੰ ਮਾਨਤਾBunty25/09/2021 by Bunty25/09/2021 ਨਵੀਂ ਦਿੱਲੀ – ਭਾਰਤੀ ਕੋਰੋਨਾ ਰੋਕੂ ਵੈਕਸੀਨ ਕੋਵੀਸ਼ੀਲਡ ਨੂੰ ਇਟਲੀ ਨੇ ਵੀ ਮਾਨਤਾ ਦੇ ਦਿੱਤੀ ਹੈ। ਸਿਹਤ ਮੰਤਰੀ ਮਨਸੁਖ ਮਾਂਡਵੀਆ ਤੇ ਉਨ੍ਹਾਂ ਦੇ ਇਤਾਲਵੀ ਹਮਰੁਤਬਾ...
NewsBreaking NewsIndiaLatest Newsਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਘਰ-ਘਰ ਵੈਕਸੀਨੇਸ਼ਨ ਦੀ ਮਨਜ਼ੂਰੀBunty24/09/2021 by Bunty24/09/2021 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਵੈਕਸੀਨੇਸ਼ਨ ਦਾ ਅੰਕੜਾ ਵੀ 83 ਕਰੋੜ ਤੋਂ ਪਾਰ ਹੋ ਗਿਆ...
NewsBreaking NewsIndiaLatest Newsਅਮਰਿੰਦਰ ਸਿੰਘ ਦੇ ਰਾਹੁਲ ਤੇ ਪ੍ਰਿਅੰਕਾ ਗਾਂਧੀ ਨੂੰ ਅਨੁਭਵਹੀਣ ਕਹਿਣ ਵਾਲੇ ਬਿਆਨ ‘ਤੇ ਕਾਂਗਰਸ ਨੇ ਕਿਹਾBunty24/09/2021 by Bunty24/09/2021 ਨਵੀਂ ਦਿੱਲੀ – ਕਾਂਗਰਸ ਨੇ ਵੀਰਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਖ਼ਿਲਾਫ਼ ਨਾਰਾਜ਼ਗੀ ਨੂੰ ਗੁੱਸੇ...
NewsBreaking NewsIndiaLatest Newsਅਸਮ ’ਚ ਕਬਜ਼ਾ ਹਟਾਉਣ ਦੌਰਾਨ ਵੱਡਾ ਹੰਗਾਮਾ, ਦੋ ਦੀ ਮੌਤ, 10 ਜ਼ਖ਼ਮੀBunty24/09/2021 by Bunty24/09/2021 ਗੁਵਾਹਾਟੀ – ਅਸਮ ਵਿਚ ਕਬਜ਼ਾ ਹਟਾਉਣ ਨੂੰ ਲੈ ਕੇ ਇਕ ਵਾਰ ਫਿਰ ਵੱਡਾ ਹੰਗਾਮਾ ਹੋਇਆ ਹੈ। ਮੁਤਾਬਕ ਅਸਮ ਦੇ ਦਰਾਂਗ ਜ਼ਿਲ੍ਹੇ ਦੇ ਢੋਲਪੁਰ ਵਿਚ ਵੀਰਵਾਰ...
NewsBreaking NewsIndiaLatest Newsਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ ਦੀ ਚੋਣ ਲਈ ਸ਼ੁੱਕਰਵਾਰ ਨੂੰ ਹੋਵੇਗੀ ਮੀਟਿੰਗBunty24/09/2021 by Bunty24/09/2021 ਨਵੀਂ ਦਿੱਲੀ – ਦਿੱਲੀ ਦੇ ਰਜਿਸਟਰਡ ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਧਾਨਾਂ ਵਿੱਚੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਨਾਮਜ਼ਦ ਮੈਂਬਰ ਚੁਣੇ ਜਾਣਗੇ। ਇਨ੍ਹਾਂ ਦੀ...
NewsBreaking NewsIndiaLatest Newsਇੰਟਰਨੈੱਟ ਮੀਡੀਆ ‘ਤੇ ਸਾਰਾ ਦਿਨ ਟ੍ਰੈਂਡ ਕਰਦਾ ਰਿਹਾ ਕਿਸਾਨਾਂ ਦੇ ਪ੍ਰਦਰਸ਼ਨ ਦੇ 300 ਦਿਨBunty24/09/2021 by Bunty24/09/2021 ਨਵੀਂ ਦਿੱਲੀ – ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਚੱਲ ਰਿਹਾ ਧਰਨਾ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਇਸ...
NewsBreaking NewsIndiaLatest Newsਪੰਜਾਬ SC ਕਮਿਸ਼ਨ ਵੱਲੋਂ ਮੁੱਖ ਮੰਤਰੀ ਵਿਰੁੱਧ ਸੋਸ਼ਲ ਮੀਡੀਆ ‘ਤੇ ਜਾਤੀਸੂਚਕ ਟਿੱਪਣੀ ਕਰਨ ਦਾ ਸੂਓ-ਮੋਟੋ ਨੋਟਿਸBunty24/09/2021 by Bunty24/09/2021 ਚੰਡੀਗੜ੍ਹ – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਸੂਬੇ ਦੇ ਮੁੱਖ ਮੰਤਰੀ ਬਾਰੇ ਸੋਸ਼ਲ ਮੀਡੀਆ ‘ਤੇ ਜਾਤੀਸੂਚਕ ਟਿੱਪਣੀ ਕਰਨ ਦਾ ਸੂਓ-ਮੋਟੋ ਨੋਟਿਸ ਲਿਆ ਹੈ।ਇਸ ਬਾਰੇ...