Indiaਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਕਿਸਾਨਾਂ ਨਾਲ ਸਿੰਘੂ ਬਾਰਡਰ ‘ਤੇ ਮਨਾਈ ਦੀਵਾਲੀBunty06/11/202106/11/2021 by Bunty06/11/202106/11/2021558 ਨਵੀਂ ਦਿੱਲੀ – ਕਰੀਬ ਇਕ ਸਾਲ ਤੋਂ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ‘ਚ ਸਿੰਘੂ ਬਾਰਡਰ ‘ਤੇ ਕਈ ਮਹਾਨ ਆਗੂ ਕਿਸਾਨਾਂ ਦੇ ਸਮਰਥਨ ‘ਚ ਧਰਨਾ ਲਾਈ...
Indiaਪਾਬੰਦੀ ਦੇ ਬਾਵਜੂਦ ਦਿੱਲੀ ‘ਚ ਖੂਬ ਵੱਜੇ ਪਟਾਕੇ, ਗੰਭੀਰ ਸ਼੍ਰੇਣੀ ‘ਚ ਪੁੱਜਾ ਹਵਾ ਪ੍ਰਦੂਸ਼ਣBunty06/11/2021 by Bunty06/11/2021240 ਨਵੀਂ ਦਿੱਲੀ – ਰਾਜਧਾਨੀ ਦਿੱਲੀ ‘ਚ ਦੀਵਾਲੀ ‘ਤੇ ਪਾਬੰਦੀ ਦੇ ਬਾਵਜੂਦ ਪਟਾਕੇ ਚਲਾਏ ਗਏ, ਜਿਸ ਕਾਰਨ ਰਾਜਧਾਨੀ ‘ਚ ਹਵਾ ਪ੍ਰਦੂਸ਼ਣ ਗੰਭੀਰ ਸ਼੍ਰੇਣੀ ‘ਚ ਪਹੁੰਚ ਗਿਆ...
India9 ਨਵੰਬਰ ਦਾ ਦਿਨ ਅਹਿਮ, ਆ ਸਕਦੀ ਹੈ ਲੱਖਾਂ ਲੋਕਾਂ ਦੀ ਮੁਸੀਬਤ ਵਧਾਉਣ ਵਾਲੀ ਖ਼ਬਰBunty06/11/2021 by Bunty06/11/20211491 ਨਵੀਂ ਦਿੱਲੀ – ਤਿੰਨੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਅੰਦੋਲਨ ਨੂੰ ਆਗਾਮੀ 26 ਨਵੰਬਰ ਨੂੰ ਇਕ ਸਾਲ ਪੂਰੇ ਹੋ ਰਹੇ ਹਨ। ਇਸ ਦੌਰਾਨ ਅੰਦੋਲਨ...
India24 ਘੰਟਿਆਂ ’ਚ ਪਾਏ ਗਏ 12 ਹਜ਼ਾਰ ਤੋਂ ਵੱਧ ਮਾਮਲੇ, 221 ਹੋਰ ਲੋਕਾਂ ਦੀ ਗਈ ਜਾਨBunty06/11/2021 by Bunty06/11/2021465 ਨਵੀਂ ਦਿੱਲੀ – ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਸਥਿਰਤਾ ਬਣੀ ਹੋਈ ਹੈ। ਰੋਜ਼ਾਨਾ ਔਸਤਨ 12 ਹਜ਼ਾਰ ਦੇ ਆਸਪਾਸ ਨਵੇਂ ਮਾਮਲੇ ਮਿਲ ਰਹੇ ਹਨ। ਪਿਛਲੇ 24...
Indiaਕਰੋੜ-ਕਰੋੜ ਦੀਆਂ ਸ਼ਰਾਬ ਦੀਆਂ 45 ਬੋਤਲਾਂ ਚੋਰੀadmin05/11/2021 by admin05/11/2021581 ਨਵੀਂ ਦਿੱਲੀ – ਦੁਨੀਆ ‘ਚ ਕਈ ਅਜਿਹੀਆਂ ਵਾਈਨ ਹਨ ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਹੈ। ਇਹ ਕਿਹਾ ਜਾਂਦਾ ਹੈ ਕਿ ਵਾਈਨ ਜਿੰਨੀ ਪੁਰਾਣੀ ਹੋਵੇਗੀ, ਉਸਦੀ...
Indiaਰਾਕੇਸ਼ ਟਿਕੈਤ ਦਾ ਹੈਰਾਨ ਕਰ ਦੇਣ ਵਾਲਾ ਬਿਆਨBunty04/11/2021 by Bunty04/11/2021517 ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਯੂਪੀ ਵਿਧਾਨ ਸਭਾ ਚੋਣਾ ਵਿਚ ਬੀਜੇਪੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ। ਟਿਕੈਤ...
Indiaਦੇਸ਼ਧ੍ਰੋਹ ਤੇ ਯੂਏਪੀਏ ਦੇ ਮੁਲਜ਼ਮ ਨੂੰ ਬਰੀ ਕਰਨ ਦਾ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ ਨੇ ਕੀਤਾ ਰੱਦBunty04/11/2021 by Bunty04/11/2021280 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕੇਰਲ ਹਾਈ ਕੋਰਟ ਦੇ ਉਸ ਆਦੇਸ਼ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ ਵਿਚ ਉਸ ਨੇ ਨਕਸਲੀਆਂ ਨਾਲ ਕਥਿਤ ਸੰਪਰਕਾਂ...
Indiaਸੁਪਰੀਮ ਕੋਰਟ ਨੇ ਦਿੱਤਾ ਬਰਖ਼ਾਸਤ ਅਧਿਆਪਕ ਦੀ ਬਹਾਲੀ ਦਾ ਨਿਰਦੇਸ਼, ਇਲਾਹਾਬਾਦ ਹਾਈ ਕੋਰਟ ਦੇ ਆਦੇਸ਼ਾਂ ਨੂੰ ਕੀਤਾ ਰੱਦBunty04/11/2021 by Bunty04/11/2021453 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਥਿਤ ਇਕ ਯੂਨੀਵਰਸਿਟੀ ਨੂੰ ਉਸ ਸਹਾਇਕ ਅਧਿਆਪਕ ਨੂੰ ਬਹਾਲ ਕਰਨ ਦਾ ਨਿਰਦੇਸ਼ ਦਿੱਤਾ ਹੈ ਜਿਸ ਦੀ ਸੇਵਾ...
Indiaਬਿਹਾਰ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਪੰਜ ਦੀ ਮੌਤBunty04/11/2021 by Bunty04/11/2021279 ਗੋਪਾਲਗੰਜ – ਬਿਹਾਰ ’ਚ ਗੋਪਾਲਗੰਜ ਜ਼ਿਲ੍ਹੇ ਦੇ ਮਹੰਮਦਪੁਰ ਪਿੰਡ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰਨਾਂ ਦੀ ਸਥਿਤੀ ਗੰਭੀਰ...
Indiaਦੀਵਾਲੀ ਤੋਂ ਇਕ ਦਿਨ ਪਹਿਲਾਂ ਸਰਕਾਰ ਨੇ ਪੈਟਰੋਲ ਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ’ਚ ਕਟੌਤੀ ਕੀਤੀBunty04/11/2021 by Bunty04/11/20211560 ਨਵੀਂ ਦਿੱਲੀ – ਦੀਵਾਲੀ ਤੋਂ ਇਕ ਦਿਨ ਪਹਿਲਾਂ ਸਰਕਾਰ ਨੇ ਪੈਟਰੋਲ ਤੇ ਡੀਜ਼ਲ ’ਤੇ ਆਬਕਾਰੀ ਡਿਊਟੀ ’ਚ ਕਟੌਤੀ ਦਾ ਐਲਾਨ ਕੀਤਾ ਹੈ। ਵੀਰਵਾਰ ਮਤਲਬ 4 ਨਵੰਬਰ...