Indiaਘਰੇਲੂ ਵਿਵਾਦ ’ਚ ਨੌਜਵਾਨ ਨੇ ਬੱਚਿਆਂ ਦੇ ਸਾਹਮਣੇ ਪਤਨੀ ਨੂੰ ਜਿੰਦਾ ਸਾੜਿਆ, ਹਾਲਤ ਗੰਭੀਰBunty03/11/2021 by Bunty03/11/2021265 ਨਵੀਂ ਦਿੱਲੀ – ਕਾਲਿੰਦੀਕੁੰਜ ਥਾਣਾ ਖੇਤਰ ਦੇ ਮਦਨਪੁਰ ਖਾਦਰ ਇਲਾਕੇ ਵਿਚ ਘਰੇਲੂ ਵਿਵਾਦ ਦੌਰਾਨ ਹੋਏ ਝਗੜੇ ਵਿਚ ਗੁੱਸੇ ਵਿਚ ਆਏ ਨੌਜਵਾਨ ਨੇ ਬੱਚੀ ਦੇ ਸਾਹਮਣੇ ਹੀ...
India259 ਦਿਨਾਂ ਬਾਅਦ ਦੇਸ਼ ’ਚ ਮਿਲੇ ਸਭ ਤੋਂ ਘੱਟ ਕੋਰੋਨਾ ਮਰੀਜ਼Bunty03/11/2021 by Bunty03/11/2021587 ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਭਾਰਤ ਲਈ ਵੱਡੀ ਰਾਹਤ ਭਰੀ ਖਬਰ ਹੈ। ਕੋਰੋਨਾ ਇਨਫੈਕਸ਼ਨ ਦੇ ਸਾਰੇ ਮਾਮਲਿਆਂ ’ਚ ਹਾਲਾਤ ਤੇਜ਼ੀ ਨਾਲ ਬੇਹਤਰ...
Indiaਮੇਕ ਇਨ ਇੰਡੀਆ ਨਾਲ ਦੇਵਾਂਗੇ ਡਰੈਗਨ ਨੂੰ ਜਵਾਬBunty03/11/2021 by Bunty03/11/2021696 ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ’ਚ ਰੱਖਿਆ ਖਰੀਦ ਪ੍ਰੀਸ਼ਦ (ਡੀਏਸੀ) ਨੇ ਮੰਗਲਵਾਰ ਨੂੰ ‘ਮੇਕ ਇਨ ਇੰਡੀਆ’ ਦੇ ਤਹਿਤ 7,965 ਕਰੋੜ ਰੁਪਏ...
Indiaਕਿਸਾਨ ਅੰਦੋਲਨ ‘ਚ ਨਵਾਂ ਮੋੜ, ਕੇਂਦਰ ਸਰਕਾਰ ਨੂੰ ਰਾਕੇਸ਼ ਟਿਕੈਤ ਨੇ ਦਿੱਤਾ 26 ਨਵੰਬਰ ਤਕ ਦਾ ਅਲਟੀਮੇਟਮBunty02/11/2021 by Bunty02/11/2021380 ਨਵੀਂ ਦਿੱਲੀ – ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ 26 ਨਵੰਬਰ ਤਕ ਦੀ ਮੁਹਲਤ ਦਿੰਦੇ ਹੋਏ ਨਵਾਂ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ...
Indiaਪੰਜ ਹੋਰ ਦੇਸ਼ਾਂ ਨੇ ਭਾਰਤ ਦੇ ਵੈਕਸੀਨੇਸ਼ਨ ਸਰਟੀਫਿਕੇਟ ਨੂੰ ਦਿੱਤੀ ਮਾਨਤਾBunty02/11/2021 by Bunty02/11/20211095 ਨਵੀਂ ਦਿੱਲੀ – ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਕਿ ਪੰਜ ਹੋਰ ਦੇਸ਼ ਭਾਰਤ ਦੇ ਟੀਕਾਕਰਨ ਸਰਟੀਫਿਕੇਟ ਨੂੰ ਮਾਨਤਾ ਦਿੰਦੇ ਹਨ, ਜਿਸ...
Indiaਅਰਵਿੰਦ ਕੇਜਰੀਵਾਲ ਸਮੇਤ 9 ਵਿਧਾਇਕਾਂ ਨੂੰ ਕੋਰਟ ਦਾ ਨੋਟਿਸBunty02/11/2021 by Bunty02/11/2021949 ਨਵੀਂ ਦਿੱਲੀ – ਸਾਲ 2018 ‘ਚ ਦਿੱਲੀ ਦੇ ਤੱਤਕਾਲੀ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਤੌਰ ‘ਤੇ ਕੁੱਟਮਾਰ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ।...
India4 ਘੰਟਿਆਂ ’ਚ ਮਿਲੇ ਸਾਢੇ 12 ਹਜ਼ਾਰ ਨਵੇਂ ਮਾਮਲੇ, 251 ਮੌਤਾਂ, ਸਰਗਰਮ ਮਾਮਲੇ ਘੱਟ ਕੇ ਹੋਏ 1.58 ਲੱਖBunty02/11/2021 by Bunty02/11/2021546 ਨਵੀਂ ਦਿੱਲੀ – ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਸੁਧਾਰ ਜਾਰੀ ਹੈ। ਦੇਸ਼ ’ਚ ਪਿਛਲੇ 24 ਘੰਟਿਆਂ ’ਚ 12,514 ਨਵੇਂ ਮਾਮਲੇ ਮਿਲੇ ਹਨ ਤੇ 251 ਲੋਕਾਂ...
Indiaਐੱਸਬੀਆਈ ਦੇ ਸਾਬਕਾ ਚੇਅਰਮੈਨ ਪ੍ਰਤੀਪ ਚੌਧਰੀ ਧੋਖਾਧੜੀ ਦੇ ਦੋਸ਼ ’ਚ ਗਿ੍ਫ਼ਤਾਰBunty02/11/2021 by Bunty02/11/2021540 ਜੈਪੁਰ – ਧੋਖਾਧੜੀ ਦੇ ਦੋਸ਼ ਵਿਚ ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਦੇ ਸਾਬਕਾ ਚੇਅਰਮੈਨ ਪ੍ਰਤੀਪ ਚੌਧਰੀ ਨੂੰ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਜੈਸਲਮੇਰ ਪੁਲਿਸ...
Indiaਚੜੂਨੀ ਦੀ ਚਿਤਾਵਨੀ, ਅੰਦੋਲਨਕਾਰੀਆਂ ਨੂੰ ਸੜਕਾਂ ਤੋਂ ਹਟਾਇਆ ਤਾਂ PM Modi ਦੇ ਦਰਵਾਜ਼ੇ ‘ਤੇ ਮਨਾਵਾਂਗੇ ਦੀਵਾਲੀBunty02/11/2021 by Bunty02/11/2021252 ਕੁਰੂਕਸ਼ੇਤਰ – ਦਿੱਲੀ-ਹਰਿਆਣਾ ਬਾਰਡਰ ਖੋਲ੍ਹਣ ਦਾ ਮਾਮਲੂ ਤੂਲ ਫੜਦਾ ਜਾ ਰਿਹਾ ਹੈ। ਪੁਲਿਸ ਵੱਲੋਂ ਬਾਰਡਰ ਖੋਲ੍ਹੇ ਜਾਣ ਤੋਂ ਬਾਅਦ ਹੁਣ ਕਿਸਾਨ ਅੜ ਗਏ ਹਨ। ਕਿਸਾਨਾਂ...
Indiaਪਾਕਿਸਤਾਨ ‘ਚ ਘੱਟ ਗਿਣਤੀਆਂ ਦੀ ਹੱਤਿਆ ਤੇ ਈਸ਼ ਨਿੰਦਾ ਦੇ ਮਾਮਲੇ ਵਧੇBunty02/11/2021 by Bunty02/11/2021377 ਨਵੀਂ ਦਿੱਲੀ – ਨਾਪਾਕ ਗੁਆਂਢੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਦਾਅਵਿਆਂ ਦੇ ਉਲਟ ਦੇਸ਼ ‘ਚ ਘੱਟ ਗਿਣਤੀਆਂ ‘ਤੇ ਜ਼ੁਲਮ ਦੇ ਮਾਮਲਿਆਂ ‘ਚ ਲਗਾਤਾਰ...