NewsBreaking NewsIndiaLatest Newsਕੁੰਡਲੀ ਬਾਰਡਰ ‘ਤੇ ਇਕ ਪਾਸੇ ਦਾ ਰੋਡ ਖੁਲ੍ਹਵਾਉਣ ਹਾਈ ਲੈਵਲ ਮੀਟਿੰਗ, ਨਹੀਂ ਪੁੱਜੇ ਪ੍ਰਦਰਸ਼ਨਕਾਰੀBunty20/09/2021 by Bunty20/09/2021 ਹਰਿਆਣਾ – ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਅੰਦੋਲਨਕਾਰੀਆਂ ਨਾਲ ਗੱਲਬਾਤ ਕਰ ਕੁੰਡਲੀ ਬਾਰਡਰ ‘ਤੇ ਜੀਟੀ ਰੋਡ ਦੇ ਇਕ ਪਾਸੇ ਦਾ ਰਸਤਾ ਖੁਲ੍ਹਵਾਉਣ ਲਈ ਐਤਵਾਰ ਨੂੰ...
NewsBreaking NewsIndiaLatest Newsਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਹੋਵੇਗੀ ਭਾਰੀ ਬਾਰਿਸ਼Bunty20/09/2021 by Bunty20/09/2021 ਨਵੀਂ ਦਿੱਲੀ – ਦੇਸ਼ ਦੇ ਕੁਝ ਹਿੱਸਿਆਂ ‘ਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ (IMD) ਦੇ ਮੁਤਾਬਕ ਅੱਜ ਪੂਰਬੀ ਰਾਜਸਥਾਨ, ਗੁਜਰਾਤ ਦੇ ਕੁਝ ਹਿੱਸਿਆਂ,...
NewsBreaking NewsIndiaLatest Newsਮਨੋਰਮਾ ਮਹਾਪਾਤਰਾ ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖBunty20/09/2021 by Bunty20/09/2021 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੇਖਕ ਤੇ ਪੱਤਰਕਾਰ ਮਨੋਰਮਾ ਮਹਾਪਾਤਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ। ਨਾਲ ਹੀ ਕਿਹਾ ਹੈ ਕਿ ਉਨ੍ਹਾਂ...
NewsBreaking NewsIndiaLatest News11 ਸੂਬਿਆਂ ‘ਚ ਡੇਂਗੂ ਦੀਆਂ ਖ਼ਤਰਨਾਕ ਕਿਸਮਾਂ ਦੇ ਕੇਸ ਦਰਜ, ਕੇਂਦਰ ਨੇ ਕੀਤੀ ਉੱਚ ਪੱਧਰੀ ਮੀਟਿੰਗBunty20/09/2021 by Bunty20/09/2021 ਨਵੀਂ ਦਿੱਲੀ – ਕੇਂਦਰ ਸਰਕਾਰ ਵੱਲੋਂ ਸ਼ਨੀਵਾਰ ਸੇਰੋਟਾਇਪ-2 ਡੇਂਗੂ ਨਾਲ ਨਜਿੱਠਣ ਦੀਆਂ ਚੁਣੌਤੀਆਂ ਤੇ ਉੱਪ ਪੱਧਰੀ ਮੀਟਿੰਗ ਕੀਤੀ ਗਈ। ਦਰਅਸਲ 11 ਸੂਬਿਆਂ ‘ਚ ਮਿਲਣ ਵਾਲੇ...
NewsBreaking NewsIndiaLatest Newsਦਿੱਲੀ ਪ੍ਰਸ਼ਾਸਨ ਨੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਬੰਦ ਕਰਨ ਦਾ ਦਿੱਤਾ ਹੁਕਮBunty20/09/2021 by Bunty20/09/2021 ਨਵੀਂ ਦਿੱਲੀ – ਚਾਣਕਿਆਪੁਰੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ -19 ) ਦੇ ਨਿਯਮਾਂ ਦੀ ਕਥਿਤ ਉਲੰਘਣਾ ਦੇ ਮਾਮਲੇ ‘ਚ ਇੱਥੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਬੰਦ ਕਰਨ...
NewsBreaking NewsIndiaLatest Newsਪੀਐੱਮ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਈ-ਨੀਲਾਮੀ ਜਾਰੀ, ਨੀਰਜ ਚੋਪੜਾ ਦੇ ਭਾਲੇ ਦੀ ਕਰੋੜਾਂ ‘ਚ ਲੱਗੀ ਬੋਲੀBunty20/09/2021 by Bunty20/09/2021 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਆਨਲਾਈਨ ਨੀਲਾਮੀ ਚੱਲ ਰਹੀ ਹੈ। ਇਸ ਨੂੰ ਲੈ ਕੇ ਲੋਕਾਂ ‘ਚ ਜ਼ਬਰਦਸਤ ਜੋਸ਼ ਦੇਖਣ...
NewsBreaking NewsIndiaLatest Newsਤਿਉਹਾਰੀ ਸੀਜਨ ’ਚ ਕੋਰੋਨਾ ਦੀ ਤੀਜੀ ਲਹਿਰ ਦੇ ਸ਼ੱਕ ਦਰਮਿਆਨ ਕੇਂਦਰ ਨੇ ਸੂਬਿਆਂ ਨੂੰ ਜਾਰੀ ਕੀਤੇ ਨਿਰਦੇਸ਼Bunty19/09/2021 by Bunty19/09/2021 ਨਵੀਂ ਦਿੱਲੀ – ਡਾਕਟਰੀ ਮਾਹਿਰਾਂ ਨੇ ਤਿਉਹਾਰੀ ਸੀਜਨ ਵਿਚ ਲਾਪਰਵਾਹੀ ਦੇ ਚਲਦਿਆਂ ਕੋਰੋਨਾ ਦੀ ਤੀਜੀ ਲਹਿਰ ਦੇ ਆਉਣ ਦਾ ਸ਼ੱਕ ਪ੍ਰਗਟਾਇਆ ਹੈ। ਮਾਹਿਰਾਂ ਨੇ ਤਿਉਹਾਰਾਂ...
NewsBreaking NewsIndiaLatest Newsਹਰਿਆਣਾ ’ਚ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਪ੍ਰਦਰਸ਼ਨBunty19/09/2021 by Bunty19/09/2021 ਚੰਡੀਗੜ੍ਹ – ਕਿਸਾਨ ਅੰਦੋਲਨ ਨਾਲ ਪੰਜਾਬ ਨੂੰ ਆਰਥਿਕ ਨੁਕਸਾਨ ਹੋਣ ਤੇ ਕਿਸਾਨਾਂ ਨੂੰ ਹਰਿਆਣਾ ਤੇ ਦਿੱਲੀ ’ਚ ਜਾ ਕੇ ਅੰਦੋਲਨ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ...
NewsBreaking NewsIndiaLatest Newsਦੁਨੀਆ ਦੇ 50 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ ਸੱਤ ਹਰਿਆਣਾ ਦੇBunty19/09/2021 by Bunty19/09/2021 ਚੰਡੀਗੜ੍ਹ – ਦੁਨੀਆ ਦੇ 50 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ’ਚ ਹਰਿਆਣਾ ਦੇ ਸੱਤ ਸ਼ਹਿਰਾਂ ਦਾ ਸ਼ਾਮਿਲ ਹੋਣਾ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ...
NewsBreaking NewsIndiaLatest Newsਪੰਜਾਬ ‘ਚ ਮਚੇ ਸਿਆਸੀ ਘਮਸਾਨ ਵਿਚਕਾਰ ਪਰਿਵਾਰ ਸਮੇਤ ਸ਼ਿਮਲਾ ਪੁੱਜੀ ਪ੍ਰਿਅੰਕਾ ਵਾਡਰਾBunty19/09/2021 by Bunty19/09/2021 ਨਵੀਂ ਦਿੱਲੀ – ਪੰਜਾਬ ਕਾਂਗਰਸ ਪਾਰਟੀ ‘ਚ ਮਚੇ ਸਿਆਸੀ ਘਮਸਾਣ ਵਿਚਕਾਰ ਕਾਂਗਰਸ ਕਮੇਟੀ ਪਾਰਟੀ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਵਾਡਰਾ ਗਾਂਧੀ ਆਪਣੇ ਪਰਿਵਾਰ ਨਾਲ ਸ਼ਿਮਲਾ...