NewsBreaking NewsIndiaLatest Newsਹਿਮਾਚਲ ਪ੍ਰਦੇਸ਼ ‘ਚ ਯੈਲੋ ਅਲਰਟ, ਚੰਡੀਗੜ੍ਹ ‘ਚ ਭਾਰੀ ਬਾਰਿਸ਼ ਦੇ ਆਸਾਰBunty19/09/2021 by Bunty19/09/2021 ਚੰਡੀਗੜ੍ਹ – ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ‘ਚ 19 ਤੋਂ 21 ਸਤੰਬਰ ਤਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਅਗਲੇ...
NewsBreaking NewsIndiaLatest Newsਲਾਤੇਹਾਰ ’ਚ ਦਰਦਨਾਕ ਹਾਦਸਾ, ਕਰਮ ਡਾਲੀ ਦੇ ਵਿਸਰਜਨ ਦੌਰਾਨ ਸੱਤ ਬੱਚਿਆਂ ਦੀ ਤਲਾਬ ‘ਚ ਡੁੱਬਣ ਨਾਲ ਮੌਤBunty19/09/2021 by Bunty19/09/2021 ਲਾਤੇਹਾਰ – ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ’ਚ ਅੱਜ ਦਰਦਨਾਕ ਹਾਦਸਾ ਹੋਇਆ ਹੈ। ਜ਼ਿਲ੍ਹੇ ਦੇ ਬਾਲੂਮਾਥ ਥਾਣਾ ਖੇਤਰ ਅੰਤਰਗਤ ਬੁਕਰੂ ਦੇ ਮੰਡੀਹ ਟੋਲੇ ’ਚ ਸ਼ਨੀਵਾਰ ਨੂੰ ਕਰਮ...
NewsBreaking NewsIndiaLatest Newsਇਕ ਦਿਨ ’ਚ ਢਾਈ ਕਰੋੜ ਤੋਂ ਜ਼ਿਆਦਾ ਵੈਕਸੀਨ ਲਗਾਉਣ ਨਾਲ ਵਧਿਆ ਆਤਮਵਿਸ਼ਵਾਸBunty19/09/2021 by Bunty19/09/2021 ਨਵੀਂ ਦਿੱਲੀ – ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਦੇ ਮੌਕੇ ’ਤੇ ਸ਼ੁੱਕਰਵਾਰ ਨੂੰ 2.50 ਕਰੋੜ ਤੋਂ ਜ਼ਿਆਦਾ ਡੋਜ਼ ਲਗਾ ਕੇ ਸਰਕਾਰ ਨੇ ਟੀਕਾਕਰਨ ’ਚ ਨਵਾਂ ਰਿਕਾਰਡ...
NewsBreaking NewsIndiaLatest Newsਦੇਸ਼ ‘ਚ ਅਜੇ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਦੀ ਕੋਈ ਲੋੜ ਨਹੀਂBunty19/09/2021 by Bunty19/09/2021 ਨਵੀਂ ਦਿੱਲੀ – ਕੀ ਵੈਕਸੀਨ ਦੀ ਇਕ ਬੂਸਟਰ ਡੋਜ਼ ਭਾਰਤ ਨੂੰ ਕੋਰੋਨਾ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰੇਗੀ ਜਿਸ ਦੀ ਭਾਰਤ ਨੂੰ ਤਲਾਸ਼ ਹੈ? ਦੇਸ਼ ਦੇ ਮਾਹਰਾਂ...
NewsBreaking NewsIndiaLatest Newsਚਾਰਧਾਮ ਯਾਤਰਾ ਲਈ ਰਜਿਸਟ੍ਰੇਸ਼ਨ ਤੇ ਈ-ਪਾਸ ਜ਼ਰੂਰੀBunty19/09/2021 by Bunty19/09/2021 ਦੇਹਰਾਦੂਨ – ਉੱਤਰਖੰਡ ’ਚ ਸ਼ਨਿਚਰਵਾਰ ਤੋਂ ਸ਼ੁਰੂ ਹੋਣ ਵਾਲੀ ਚਾਰਧਾਮ ਯਾਤਰਾ ਲਈ ਸ਼ਾਸਨ ਨੇ ਸ਼ੁੱਕਰਵਾਰ ਦੇਰ ਸ਼ਾਮ ਯਾਤਰਾ ਸਬੰਧੀ ਨਿਰਦੇਸ਼ ਜਾਰ ਕਰ ਦਿੱਤੇ। ਚਾਰਾਂ ਧਾਮਾਂ ਦੇ...
Breaking NewsIndiaLatest News‘ਘੋੜੇ ਨੂੰ ਪਾਣੀ ਤੱਕ ਲਿਜਾਇਆ ਜਾ ਸਕਦਾ ਹੈ, ਪਿਲਾਇਆ ਨਹੀਂ ਜਾ ਸਕਦਾ’admin19/09/202119/09/2021 by admin19/09/202119/09/2021 ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ (BJP) ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਅਕਸਰ ਮੋਦੀ ਸਰਕਾਰ ‘ਤੇ ਹਮਲਾ ਬੋਲਦੇ ਰਹਿੰਦੇ ਹਨ। ਇਸ...
NewsBreaking NewsIndiaLatest Newsਅਕਤੂਬਰ ਤੋਂ ਦਸੰਬਰ ਤਕ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰBunty18/09/202118/09/2021 by Bunty18/09/202118/09/2021 ਨਵੀਂ ਦਿੱਲੀ – ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਅਗਲੇ ਤਿੰਨ ਮਹੀਨੇ ਅਕਤੂਬਰ, ਨਵੰਬਰ ਤੇ ਦਸੰਬਰ ਅਹਿਮ ਸਾਬਿਤ ਹੋ ਸਕਦੇ ਹਨ। ਨੀਤੀ ਆਯੋਗ ਦੇ...
NewsBreaking NewsIndiaLatest Newsਦੂਜੇ ਧਰਮ ‘ਚ ਵਿਆਹ ਕਰਨ ‘ਤੇ ਵਿਆਹੁਤਾ ਜੀਵਨ ‘ਚ ਦਖਲਅੰਦਾਜ਼ੀ ਨਹੀਂ ਕਰ ਸਕਦੇ ਪਰਿਵਾਰਕ ਮੈਂਬਰ : ਇਲਾਹਾਬਾਦ ਹਾਈਕੋਰਟBunty18/09/2021 by Bunty18/09/2021 ਇਲਾਹਾਬਾਦ – ਇੱਕ ਅਹਿਮ ਫੈਸਲਾ ਦਿੰਦਿਆਂ ਇਲਾਹਾਬਾਦ ਹਾਈ ਕੋਰਟ ਨੇ ਉਨ੍ਹਾਂ ਨੌਜਵਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਜੋ ਦੂਜੇ ਧਰਮਾਂ ਵਿੱਚ ਵਿਆਹ ਕਰਦੇ ਹਨ। ਇੱਕ...
NewsBreaking NewsIndiaLatest Newsਰਾਹੁਲ ਗਾਂਧੀ ਨੂੰ ਨੌਜਵਾਨ ਆਗੂਆਂ ਦੀ ਨਵੀਂ ਟੀਮ ਦੀ ਤਲਾਸ਼Bunty18/09/2021 by Bunty18/09/2021 ਨਵੀਂ ਦਿੱਲੀ – ਰਾਹੁਲ ਗਾਂਧੀ ਇਸ ਸਮੇਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਜਿਹੇ ਨੌਜਵਾਨ ਆਗੂਆਂ ਦੀ ਟੀਮ ਨੂੰ ਤਾਲਸ਼ ਕਰ ਰਹੇ ਹਨ ਜੋ ਉਨ੍ਹਾਂ...
NewsBreaking NewsIndiaLatest Newsਭਾਰਤ ’ਚ ਹੁਣ ਤਕ ਸਭ ਤੋਂ ਤੇਜ਼ ਲਗਾਈ ਗਈ 1.5 ਕਰੋੜ ਵੈਕਸੀਨBunty18/09/2021 by Bunty18/09/2021 ਨਵੀਂ ਦਿੱਲੀ – ਭਾਰਤ ’ਚ ਇਕ ਦਿਨ ’ਚ ਸਭ ਤੋਂ ਤੇਜ਼ ਵੈਕਸੀਨ ਲਗਾਉਣ ਦਾ ਕੰਮ ਕੀਤਾ ਗਿਆ ਹੈ। ਦੁਪਹਿਰੇ 1.30 ਵਜੇ ਤਕ ਦੇਸ਼ ’ਚ ਇਕ...