Indiaਸਿਹਤ ਸੰਭਾਲ ‘ਚ ਬਿਹਤਰ ਬਦਲਾਅ’ ‘ਤੇ ਮਨਸੁਖ ਮਾਂਡਵੀਆ ਨੇ ਕਿਹਾ- ਪੀਐੱਮ ਮੋਦੀ ਨੇ ਕਈ ਦਿਸ਼ਾਵਾਂ ‘ਚ ਕੰਮ ਕੀਤਾBunty29/10/2021 by Bunty29/10/2021542 ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਤੁਸੀਂ ਕਦੇ ਨਹੀਂ ਦੇਖਿਆ ਹੋਵੇਗਾ ਕਿ ਸਿਹਤ ਨੂੰ ਵੀ ਵਿਕਾਸ ਨਾਲ ਜੋੜਿਆ ਗਿਆ ਹੈ।...
Indiaਤਿਉਹਾਰੀ ਸੀਜ਼ਨ ਕਾਰਨ ਗ੍ਰਹਿ ਮੰਤਰਾਲੇ ਨੇ ਦੇਸ਼ ਵਿਆਪੀ ਕੋਵਿਡ ਪਾਬੰਦੀਆਂ ਨੂੰ 30 ਨਵੰਬਰ ਤਕ ਵਧਾਇਆBunty29/10/2021 by Bunty29/10/2021325 ਨਵੀਂ ਦਿੱਲੀ – ਗ੍ਰਹਿ ਮੰਤਰਾਲੇ ਨੇ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿਆਪੀ ਕੋਵਿਡ ਪਾਬੰਦੀਆਂ ਨੂੰ 30 ਨਵੰਬਰ ਤੱਕ ਵਧਾ ਦਿੱਤਾ ਹੈ। ਤਿਉਹਾਰੀ ਸੀਜ਼ਨ...
Indiaਰਾਕੇਸ਼ ਟਿਕੈਤ ਨਾਲ ਭਿੜੇ ਹਰਿਆਣਾ ਦੇ ਟਰਾਂਸਪੋਰਟ ਮੰਤਰੀBunty29/10/2021 by Bunty29/10/2021551 ਨਵੀਂ ਦਿੱਲੀ – ਤਿੰਨ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਖ਼ਿਲਾਫ਼ ਹੁਣ ਭਾਜਪਾ ਦੇ ਨਾਲ ਨਾਲ ਹੀ ਸਨਅਤੀ ਜਥੇਬੰਦੀਆਂ ਵੀ ਆਵਾਜ਼...
Indiaਪੀਐਮ ਮੋਦੀ ਬੋਲੇ ਕੋਰੋਨਾ ਮਹਾਮਾਰੀ ਦੇ ਮੁਸ਼ਕਿਲ ਦੌਰ ‘ਚ ਵੀ ਦੋਸਤੀ ਦੀ ਕਸੌਟੀ ਰਿਹਾ ਭਾਰਤ-ਆਸੀਅਨBunty29/10/2021 by Bunty29/10/2021479 ਨਵੀਂ ਦਿੱਲੀ – ਵੀਰਵਾਰ ਨੂੰ ਆਸੀਆਨ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਸਾਨੂੰ ਸਾਰਿਆਂ ਨੂੰ ਕਈ...
Indiaਮਿੰਨੀ ਬੱਸ ਖਾਈ ’ਚ ਡਿੱਗਣ ਕਾਰਨ 13 ਲੋਕਾਂ ਦੀ ਮੌਤBunty29/10/2021 by Bunty29/10/2021590 ਜੰਮੂ – ਜ਼ਿਲ੍ਹਾ ਡੋਡਾ ਦੇ ਠਾਠਰੀ ਇਲਾਕੇ ’ਚ ਅੱਜ ਵੀਰਵਾਰ ਸਵੇਰੇ ਹੋਏ ਸੜਕ ਹਾਦਸੇ ’ਚ 13 ਲੋਕਾਂ ਦੀ ਮੌਤ ਹੋ ਗਈ, ਜਦਕਿ 13 ਹੋਰ ਗੰਭੀਰ...
Indiaਪ੍ਰਸ਼ਾਂਤ ਕਿਸ਼ੋਰ ਦੀ ਭਵਿੱਖਬਾਣੀ, ਦਹਾਕਿਆਂ ਤਕ ਤਾਕਤਵਰ ਬਣੀ ਰਹੇਗੀ ਭਾਜਪਾ, ਭੁਲੇਖੇ ‘ਚ ਜੀਅ ਰਹੇ ਰਾਹੁਲ ਗਾਂਧੀBunty29/10/2021 by Bunty29/10/2021304 ਕੋਲਕਾਤਾ – ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਗੋਆ ਯਾਤਰਾ ਦੌਰਾਨ ਭਾਜਪਾ ਨੂੰ ਲੈ ਕੇ ਭਵਿੱਖਬਾਣੀ ਕਰ ਕੇ ਸਿਆਸੀ ਸਰਗਰਮੀ ਨੂੰ ਇਕ ਵਾਰ ਫਿਰ ਤੇਜ਼ ਕਰ...
Indiaਸੁਪਰੀਮ ਕੋਰਟ ਦੀ ਦੋ-ਟੁੱਕ, ਅਸੀਂ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਹਾਂBunty29/10/2021 by Bunty29/10/2021530 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਪਟਾਕਿਆਂ ‘ਤੇ ਉਸ ਦੁਆਰਾ ਰੋਕ ਲਗਾਈ ਜਾਣਾ ਕਿਸੇ ਭਾਈਚਾਰੇ ਖ਼ਿਲਾਫ਼ ਨਹੀਂ ਹੈ। ਅਸੀਂ ਆਨੰਦ ਦੀ...
Indiaਤਿਉਹਾਰਾਂ ਦੌਰਾਨ ਤਿੰਨ ਦਿਨਾਂ ਦੇ Lockdown ਦਾ ਐਲਾਨBunty29/10/2021 by Bunty29/10/2021281 ਕੋਲਕਾਤਾ – ਪੱਛਮੀ ਬੰਗਾਲ ਵਿਚ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਸੋਨਾਰਪੁਰ ਵਿਚ ਕੋਰੋਨਾ ਇਨਫੈਕਸ਼ਨ ਫੈਕਸ਼ਨ ਦੇ ਮਾਮਲੇ ਵਧ ਰਹੇ ਹਨ। ਇਸ ਨੂੰ ਦੇਖਦੇ ਹੋਏ ਇੱਥੇ...
Indiaਭਾਜਪਾ ਦੀ ‘ਨਵਾਂ ਪੰਜਾਬ – ਭਾਜਪਾ ਦੇ ਨਾਲ’ ਮੁਹਿੰਮ ਪੰਜਾਬ ਤੋਂ ਸ਼ੁਰੂ ; ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾBunty29/10/2021 by Bunty29/10/2021496 ਚੰਡੀਗੜ੍ਹ – ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ...
Indiaਦੀਵਾਲੀ ਤੋਂ ਬਾਅਦ ਵੀ ਡੇਂਗੂ ਦੇ ਮਾਮਲੇ ਘਟਣ ਦੀ ਉਮੀਦ ਘੱਟBunty28/10/2021 by Bunty28/10/2021374 ਨਵੀਂ ਦਿੱਲੀ – ਦੇਸ਼ ਵਿਚ ਡੇਂਗੂ ਦਾ ਖ਼ਤਰਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਯੂਪੀ-ਬਿਹਾਰ ਤੇ ਪੰਜਾਬ ਸਣੇ ਕਈ ਸੂਬਿਆਂ ਤੋਂ ਬਾਅਦ ਹੁਣ ਰਾਜਧਾਨੀ ਦਿੱਲੀ...