Indiaਲਖਬੀਰ ਦੀ ਹੱਤਿਆ ਦੇ ਮੁਲਜ਼ਮ ਨਿਹੰਗਾਂ ਨੂੰ ਭੇਜਿਆ ਜੇਲ੍ਹBunty27/10/2021 by Bunty27/10/2021248 ਸੋਨੀਪਤ – ਸੋਨੀਪਤ : ਸਿੰਘੂ ਬਾਰਡਰ ’ਤੇ ਪੰਜਾਬ ਦੇ ਨੌਜਵਾਨ ਲਖਬੀਰ ਦੀ ਹੱਤਿਆ ਕਰਨ ਦੇ ਕਥਿਤ ਦੋਸ਼ੀ ਚਾਰ ਨਿਹੰਗਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ...
Indiaਕੋਰੋਨਾ ਵਾਇਰਸ ਦੇ AY.4.2 ਵੇਰੀਐਂਟ ‘ਤੇ ਭਾਰਤ ਦੀ ਨਜ਼ਰBunty27/10/2021 by Bunty27/10/2021258 ਨਵੀਂ ਦਿੱਲੀ – ਵਿਸ਼ਵ ਸਿਹਤ ਸੰਗਠਨ ਵੱਲੋਂ ਕੋਵੈਕਸੀਨ ਦੀ ਮਨਜ਼ੂਰੀ ‘ਤੇ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਡਬਲਯੂਐਚਓ ਕੋਲ ਇਕ ਪ੍ਰਣਾਲੀ ਹੈ, ਜਿਸ...
Indiaਵਿਚਾਰ ਯੋਗ ਹੈ ਬਾਬਾ ਰਾਮਦੇਵ ਖ਼ਿਲਾਫ਼ ਪਟੀਸ਼ਨ : ਹਾਈ ਕੋਰਟBunty27/10/2021 by Bunty27/10/2021503 ਨਵੀਂ ਦਿੱਲੀ – ਯੋਗ ਗੁਰੂ ਬਾਬਾ ਰਾਮਦੇਵ ਖ਼ਿਲਾਫ਼ ਡਾਕਟਰਜ਼ ਐਸੋਸੀਏਸ਼ਨ ਵੱਲੋਂ ਦਾਇਰ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਨੇ ਵਿਚਾਰ ਕਰਨ ਯੋਗ ਦੱਸਿਆ ਹੈ। ਜਸਟਿਸ ਸੀ...
Indiaਸੋਨੀਆ ਗਾਂਧੀ ਦੀ ਪਾਰਟੀ ਆਗੂਆਂ ਨੂੰ ਹਿਦਾਇਤ, ਨਿੱਜੀ ਸਵਾਰਥ ਤੋਂ ਉਪਰ ਉੱਠ ਕੇ ਪਾਰਟੀ ਦੇ ਹਿੱਤ ‘ਚ ਕਰੋ ਕੰਮBunty27/10/2021 by Bunty27/10/2021457 ਨਵੀਂ ਦਿੱਲੀ – ਕਾਂਗਰਸ ਦੀ ਅੱਜ ਇਕ ਅਹਿਮ ਬੈਠਕ ਸ਼ੁਰੂ ਹੋ ਗਈ ਹੈ। ਇਹ ਬੈਠਕ ਪੰਜ ਸੂਬਿਆਂ ‘ਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ...
Indiaਲਖੀਮਪੁਰ ਖੀਰੀ ਹਿੰਸਾ ’ਚ ਪੱਤਰਕਾਰ ਅਤੇ ਭਾਜਪਾ ਵਰਕਰ ਦੀ ਹੱਤਿਆ ਦੇ ਮਾਮਲੇ ’ਚ ਦੋ ਪ੍ਰਦਰਸ਼ਨਕਾਰੀ ਗ੍ਰਿਫ਼ਤਾਰBunty27/10/2021 by Bunty27/10/2021684 ਲਖਨਊ – ਲਖੀਮਪੁਰ ਖੀਰੀ ਦੇ ਤਿਕੁਨੀਆ ’ਚ ਤਿੰਨ ਅਕਤੂਬਰ ਨੂੰ ਹਿੰਸਾ ਤੋਂ ਬਾਅਦ ਚਾਰ ਕਿਸਾਨਾਂ ਦੇ ਨਾਲ ਇਕ ਪੱਤਰਕਾਰ ਅਤੇ ਤਿੰਨ ਭਾਜਪਾ ਵਰਕਰਾਂ ਦੀ ਹੱਤਿਆ...
Indiaਅਮਿਤ ਸ਼ਾਹ ਨੇ ਪੁਲਵਾਮਾ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀBunty27/10/2021 by Bunty27/10/20211652 ਜੰਮੂ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਮੰਗਲਵਾਰ ਸਵੇਰੇ ਪੁਲਵਾਮਾ ਅੱਤਵਾਦੀ ਹਮਲੇ ‘ਚ ਸ਼ਹੀਦ ਸੀਆਰਪੀਐੱਫ ਦੇ ਜਵਾਨਾਂ...
Indiaਜਲਦ ਘੱਟ ਸਕਦੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤੇ ਸੰਕੇਤBunty27/10/2021 by Bunty27/10/2021290 ਨਵੀਂ ਦਿੱਲੀ – ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕ ਕਾਫੀ ਪਰੇਸ਼ਾਨ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਤੇਲ ਦੀਆਂ ਕੀਮਤਾਂ ਵਿੱਚ...
Indiaਬਾਇਓਲਾਜੀਕਲ-ਈ ਦੀ ਕੋਰਬੇਵੈਕਸ ਨਵੰਬਰ ਅੰਤ ਤਕ ਹੋ ਸਕਦੀ ਹੈ ਲਾਂਚBunty27/10/2021 by Bunty27/10/2021432 ਹੈਦਰਾਬਾਦ – ਦਵਾਈ ਉਤਪਾਦਕ ਕੰਪਨੀ ਬਾਇਓਲਾਜੀਕਲ-ਈ ਦੀ ਕੋਰੋਨਾ ਰੋਕੂ ਵੈਕਸੀਨ ਕੋਰਬੇਵੈਕਸ ਦੇ ਅਗਲੇ ਮਹੀਨੇ ਤੇ ਅੰਤ ਤਕ ਲਾਂਚ ਹੋਣ ਦੀ ਉਮੀਦ ਹੈ। ਕੰਪਨੀ ਦੀ ਡਾਇਰੈਕਟਰ...
Indiaਸਪਾਇਸ ਜੈੱਟ ਸ਼ੁਰੂ ਕਰੇਗੀ 28 ਨਵੀਆਂ ਘਰੇਲੂ ਉਡਾਨਾਂ, ਰਾਜਸਥਾਨ ਦੇ ਇਸ ਸ਼ਹਿਰ ਘੁੰਮਣ ਜਾਣਾ ਹੋਵੇਗਾ ਆਸਾਨBunty26/10/2021 by Bunty26/10/20211287 ਨਵੀਂ ਦਿੱਲੀ – ਸਪਾਇਸ ਜੈੱਟ 31 ਅਕਤੂਬਰ ਤੋਂ ਦੇਸ਼ ਭਰ ਵਿਚ 28 ਨਵੀਆਂ ਘਰੇਲੂ ਉਡਾਨਾਂ ਸ਼ੁਰੂ ਕਰੇਗੀ। ਏਅਰਲਾਈਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਪਾਈਸਜੈਟ...
Indiaਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲੇ ਚੰਦਰਬਾਬੂ ਨਾਇਡੂ, ਇਸ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗBunty26/10/2021 by Bunty26/10/20211261 ਨਵੀਂ ਦਿੱਲੀ – ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਮੁਖੀ ਐਨ ਚੰਦਰਬਾਬੂ ਨਾਇਡੂ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਪਹੁੰਚੇ। ਇੱਥੇ ਉਨ੍ਹਾਂ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ...