Indiaਸਰਦ ਰੁੱਤ ਲਈ ਕੇਦਾਰਨਾਥ ਤੇ ਯਮੁਨੋਤਰੀ ਧਾਮ ਦੇ ਕਪਾਟ ਬੰਦBunty07/11/2021 by Bunty07/11/2021 ਰੁਦਰਪ੍ਰਯਾਗ – ਸਰਦ ਰੁੱਤ ਲਈ ਚਾਰ ਧਾਮ ਦੇ ਕਪਾਟ ਬੰਦ ਹੋਣ ਦੇ ਸਿਲਸਿਲਾ ਜਾਰੀ ਹੈ। ਭਾਈ ਦੂਜ ਦੇ ਪਵਿੱਤਰ ਤਿਉਹਾਰ ’ਤੇ ਵਿਧੀ-ਵਿਧਾਨ ਨਾਲ ਕੇਦਾਰਨਾਥ ਤੇ ਯਮੁਨੋਤਰੀ...
Indiaਹਵਾ ਪ੍ਰਦੂਸ਼ਣ ਹਾਈਪਰ ਟੈਂਸ਼ਨ ਤੇ ਕਿਡਨੀ ਦੀ ਬਿਮਾਰੀ ਤੋਂ ਪੀੜਤ ਲੋਕਾਂ ਦੇ ਦਿਲ ਨੂੰ ਵੀ ਕਰ ਸਕਦਾ ਹੈ ਕਮਜ਼ੋਰBunty07/11/2021 by Bunty07/11/2021 ਨਵੀਂ ਦਿੱਲੀ – ਹਵਾ ਪ੍ਰਦੂਸ਼ਣ ਹਾਈਪਰ ਟੈਂਸ਼ਨ ਤੇ ਕਿਡਨੀ ਦੀ ਬਿਮਾਰੀ ਤੋਂ ਪੀੜਤ ਲੋਕਾਂ ਦੇ ਦਿਲ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਕ ਅਧਿਐਨ ’ਚ...
Indiaਅੱਤਵਾਦ ’ਤੇ ਕੱਸੀ ਜਾਵੇਗੀ ਨਕੇਲ, ਕਸ਼ਮੀਰ ਘਾਟੀ ਦੇ ਬਾਹਰ ਪੰਜਾਬ ’ਚ ਵੀ ਆਪਰੇਸ਼ਨਾਂ ਨੂੰ ਅੰਜ਼ਾਮ ਦੇਵੇਗਾ ਟੈਰਰ ਮਾਨਿਟਰਿੰਗ ਗਰੁੱਪBunty06/11/2021 by Bunty06/11/2021 ਨਵੀਂ ਦਿੱਲੀ – ਜੰਮੂ-ਕਸ਼ਮੀਰ ’ਚ ਅੱਤਵਾਦ ’ਤੇ ਨਕੇਲ ਕੱਸਣ ਲਈ ਨਵੇਂ-ਬਣੇ ਟੈਰਰ ਮਾਨਿਟਰਿੰਗ ਗਰੁੱਪ ਹੁਣ ਆਉਣ ਵਾਲੇ ਦਿਨਾਂ ’ਚ ਵੱਧ ਵਿਆਪਕ ਦਾਅਰੇ ’ਚ ਕੰਮ ਕਰੇਗਾ।...
Indiaਤਿੰਨ ਸ਼ਕਤੀਪੀਠਾਂ ਤੋਂ ਹੋਵੇਗਾ ਆਰਤੀ ਦਾ ਸਿੱਧਾ ਪ੍ਰਸਾਰਨ : ਜੈਰਾਮ ਠਾਕੁਰBunty06/11/2021 by Bunty06/11/2021 ਧਰਮਸ਼ਾਲਾ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ੁੱਕਰਵਾਰ ਨੂੰ ਕਾਂਗੜਾ ਜ਼ਿਲ੍ਹੇ ’ਚ ਸਥਿਤ ਜਵਾਲਾਜੀ, ਬ੍ਰਜੇਸ਼ਵਰੀ ਤੇ ਚਮੁੰਡਾ ਸ਼ਕਤੀਪੀਠਾਂ ’ਤੇ ਹੋਣ ਵਾਲੀ ਆਰਤੀ ਦੇ...
Indiaਜੇਵੀਸੀ ਬੇਮਿਨਾ ਹਸਪਤਾਲ ਦੇ ਬਾਹਰ ਅੱਤਵਾਦੀ ਹਮਲਾ, ਸੁਰੱਖਿਆ ਬਲਾਂ ਨੇ ਚਲਾਈ ਤਲਾਸ਼ੀ ਮੁਹਿੰਮBunty06/11/2021 by Bunty06/11/2021 ਸ਼੍ਰੀਨਗਰ – ਸ਼੍ਰੀਨਗਰ ’ਚ ਅੱਤਵਾਦੀਆਂ ਨੇ ਇਕ ਵਾਰ ਫਿਰ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ। ਇਹ ਹਮਲਾ ਬੇਮਿਨਾ ਸਥਿਤ ਸਕਿਮਸ ਹਸਪਤਾਲ ਦੇ ਨਾਲ...
Indiaਤਬਾਹੀ ਦੇ ਬਾਅਦ ਫਿਰ ਖੜਾ ਹੋਇਆ ਕੇਦਾਰਨਾਥBunty06/11/2021 by Bunty06/11/2021 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਦਾਰਨਾਥ ਦੀ ਯਾਤਰਾ ‘ਤੇ ਹਨ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ‘ਜੈ ਬਾਬਾ ਕੇਦਾਰ’ ਨਾਲ ਕੀਤੀ। ਇਸ ਦੇ...
Indiaਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਕਿਸਾਨਾਂ ਨਾਲ ਸਿੰਘੂ ਬਾਰਡਰ ‘ਤੇ ਮਨਾਈ ਦੀਵਾਲੀBunty06/11/202106/11/2021 by Bunty06/11/202106/11/2021 ਨਵੀਂ ਦਿੱਲੀ – ਕਰੀਬ ਇਕ ਸਾਲ ਤੋਂ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ‘ਚ ਸਿੰਘੂ ਬਾਰਡਰ ‘ਤੇ ਕਈ ਮਹਾਨ ਆਗੂ ਕਿਸਾਨਾਂ ਦੇ ਸਮਰਥਨ ‘ਚ ਧਰਨਾ ਲਾਈ...
Indiaਪਾਬੰਦੀ ਦੇ ਬਾਵਜੂਦ ਦਿੱਲੀ ‘ਚ ਖੂਬ ਵੱਜੇ ਪਟਾਕੇ, ਗੰਭੀਰ ਸ਼੍ਰੇਣੀ ‘ਚ ਪੁੱਜਾ ਹਵਾ ਪ੍ਰਦੂਸ਼ਣBunty06/11/2021 by Bunty06/11/2021 ਨਵੀਂ ਦਿੱਲੀ – ਰਾਜਧਾਨੀ ਦਿੱਲੀ ‘ਚ ਦੀਵਾਲੀ ‘ਤੇ ਪਾਬੰਦੀ ਦੇ ਬਾਵਜੂਦ ਪਟਾਕੇ ਚਲਾਏ ਗਏ, ਜਿਸ ਕਾਰਨ ਰਾਜਧਾਨੀ ‘ਚ ਹਵਾ ਪ੍ਰਦੂਸ਼ਣ ਗੰਭੀਰ ਸ਼੍ਰੇਣੀ ‘ਚ ਪਹੁੰਚ ਗਿਆ...
India9 ਨਵੰਬਰ ਦਾ ਦਿਨ ਅਹਿਮ, ਆ ਸਕਦੀ ਹੈ ਲੱਖਾਂ ਲੋਕਾਂ ਦੀ ਮੁਸੀਬਤ ਵਧਾਉਣ ਵਾਲੀ ਖ਼ਬਰBunty06/11/2021 by Bunty06/11/2021 ਨਵੀਂ ਦਿੱਲੀ – ਤਿੰਨੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਅੰਦੋਲਨ ਨੂੰ ਆਗਾਮੀ 26 ਨਵੰਬਰ ਨੂੰ ਇਕ ਸਾਲ ਪੂਰੇ ਹੋ ਰਹੇ ਹਨ। ਇਸ ਦੌਰਾਨ ਅੰਦੋਲਨ...
India24 ਘੰਟਿਆਂ ’ਚ ਪਾਏ ਗਏ 12 ਹਜ਼ਾਰ ਤੋਂ ਵੱਧ ਮਾਮਲੇ, 221 ਹੋਰ ਲੋਕਾਂ ਦੀ ਗਈ ਜਾਨBunty06/11/2021 by Bunty06/11/2021 ਨਵੀਂ ਦਿੱਲੀ – ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਸਥਿਰਤਾ ਬਣੀ ਹੋਈ ਹੈ। ਰੋਜ਼ਾਨਾ ਔਸਤਨ 12 ਹਜ਼ਾਰ ਦੇ ਆਸਪਾਸ ਨਵੇਂ ਮਾਮਲੇ ਮਿਲ ਰਹੇ ਹਨ। ਪਿਛਲੇ 24...