NewsBreaking NewsIndiaLatest News2022 ਤਕ ਮੁਲਾਜ਼ਮਾਂ ਦੇ ਪੀਐੱਫ ਦਾ ਭੁਗਤਾਨ ਕਰੇਗੀ ਕੇਂਦਰ ਸਰਕਾਰ : ਵਿੱਤ ਮੰਤਰੀBunty22/08/2021 by Bunty22/08/2021 ਨਵੀਂ ਦਿੱਲੀ – ਕੋਵਿਡ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੌਕਰੀ ਗੁਆਉਣ ਵਾਲਿਆਂ ਲਈ ਸਰਕਾਰ ਸੌਗਾਤ ਲੈ ਕੇ ਆਈ ਹੈ, ਦੀ ਡੈੱਡਲਾਈਨ ਨੂੰ ਸਰਕਾਰ ਦੁਆਰਾ...
NewsBreaking NewsIndiaLatest Newsਲਗਾਤਾਰ ਘੱਟ ਰਹੇ ਹਨ ਸਰਗਰਮ ਮਾਮਲੇ, ਹੁਣ ਰਹਿ ਗਏ ਤਿੰਨ ਲੱਖ 61 ਹਜ਼ਾਰBunty22/08/2021 by Bunty22/08/2021 ਨਵੀਂ ਦਿੱਲੀ – ਤੀਸਰੀ ਲਹਿਰ ਦੇ ਖ਼ਦਸ਼ੇ ਵਿਚਾਲੇ ਕੋਰੋਨਾ ਮਹਾਮਾਰੀ ਦੀ ਸਥਿਤੀ ’ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਸਰਗਰਮ ਮਾਮਲੇ ਲਗਾਤਾਰ ਘੱਟ ਰਹੇ ਹਨ। ਪਿਛਲੇ...
NewsBreaking NewsIndiaLatest Newsਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਭਲਕੇ, ਪ੍ਰਚਾਰ ’ਚ ਹਾਵੀ ਰਹੇ ਕਈ ਮੁੱਦੇBunty22/08/2021 by Bunty22/08/2021 ਨਵੀਂ ਦਿੱਲੀ – ਐਤਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੀਆਂ ਚੋਣਾਂ ਹਨ। ਚੋਣ ਪ੍ਰਚਾਰ ਦੌਰਾਨ ਕਈ ਮੁੱਦੇ ਚੁੱਕੇ ਗਏ। ਸ਼੍ਰੋਮਣੀ ਅਕਾਲੀ ਦਲ (ਬ)...
NewsBreaking NewsIndiaLatest Newsਸਤੰਬਰ ਤਕ ਸ਼ੁਰੂ ਹੋ ਜਾਵੇਗੀ ਜਾਇਕੋਵ-ਡੀ ਵੈਕਸੀਨ ਦੀ ਸਪਲਾਈBunty22/08/2021 by Bunty22/08/2021 ਨਵੀਂ ਦਿੱਲੀ – ਭਾਰਤ ਦੇ ਦਵਾਈ ਕੰਟਰੋਲਰ ਜਨਰਲ (ਡੀਜੀਸੀਆਈ) ਵੱਲੋਂ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਕੋਰੋਨਾ ਰੋਕੂ ਜਾਇਕੋਵ-ਡੀ ਵੈਕਸੀਨ ਬਣਾਉਣ ਵਾਲੀ ਕੰਪਨੀ ਨੇ...
NewsBreaking NewsIndiaLatest Newsਇੰਟਰਨੈੱਟ ਮੀਡੀਆ ’ਤੇ ਤਾਲਿਬਾਨ ਦੀ ਹਮਾਇਤ ਕਰਨ ’ਤੇ ਅਸਾਮ ’ਚ 14 ਕਾਬੂBunty22/08/2021 by Bunty22/08/2021 ਗੁਹਾਟੀ – ਇੰਟਰਨੈੱਟ ਮੀਡੀਆ ’ਤੇ ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਦੀ ਹਮਾਇਤ ’ਚ ਪੋਸਟ ਅਪਲੋਡ ਕਰਨ ਲਈ ਪੂਰੇ ਅਸਾਮ ਤੋਂ 14 ਲੋਕਾਂ ਨੂੰ ਗਿ੍ਰਫ਼ਤਾਰ...
Breaking NewsIndiaLatest Newsਭਾਰਤ 70 ਹਜ਼ਾਰ ਏ ਕੇ-103 ਰਾਈਫਲਾਂ ਰੂਸ ਤੋਂ ਖ੍ਰੀਦੇਗਾadmin21/08/202121/08/2021 by admin21/08/202121/08/2021 ਨਵੀਂ ਦਿੱਲੀ – ਭਾਰਤ ਨੇ ਐਮਰਜੈਂਸੀ ਖਰੀਦ ਦੇ ਤਹਿਤ ਰੂਸ ਤੋਂ 70 ਹਜ਼ਾਰ ਏ ਕੇ -103 ਰਾਈਫਲਾਂ ਖਰੀਦਣ ਲਈ ਸਮਝੌਤਾ ਕੀਤਾ ਹੈ। ਇਹ ਸਮਝੌਤਾ ਰੱਖਿਆ...
Breaking NewsIndiaLatest Newsਦਿੱਲੀ ਸਿੱਖ ਗੁਰਦੁਆਰਾ ਕਮੇਟੀ ਚੋਣ ਪ੍ਰਚਾਰ ਖ਼ਤਮ: ਵੋਟਾਂ 22 ਨੂੰ, ਨਤੀਜੇ 25 ਅਗਸਤ ਨੂੰadmin21/08/2021 by admin21/08/2021 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਚੋਣਾਂ ਲਈ ਪ੍ਰਚਾਰ ਸ਼ੁੱਕਰਵਾਰ ਸ਼ਾਮ ਨੂੰ ਖ਼ਤਮ ਹੋ ਗਿਆ। 22 ਅਗਸਤ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਤੇ...
NewsBreaking NewsIndiaLatest Newsਹਰਿਆਣਾ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਦੇ ਪੈਦਲ ਮਾਰਚ ’ਤੇ ਹੋਇਆ ਹੰਗਾਮਾ, ਵਿਸ਼ੇਸ਼ ਅਧਿਕਾਰ ਕਮੇਟੀ ਕਰੇਗੀ ਜਾਂਚBunty21/08/2021 by Bunty21/08/2021 ਚੰਡੀਗੜ੍ਹ – ਹਰਿਆਣਾ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਦੇ ਪੈਦਲ ਮਾਰਚ ਦੌਰਾਨ ਜੰਮ ਕੇ ਹੰਗਾਮਾ ਹੋਇਆ। ਪੇਪਰ ਲੀਕ, ਖੇਤੀ ਕਾਨੂੰਨਾਂ ਖ਼ਿਲਾਫ਼...
NewsBreaking NewsIndiaLatest Newsਰਾਜੀਵ ਗਾਂਧੀ ਦੇ 77ਵੇਂ ਜਨਮ ਦਿਨ ’ਤੇ ਸਰਕਾਰ ਤੇ ਵਿਰੋਧੀ ਧਿਰ ਨੇ ਇਕ ਸੁਰ ’ਚ ਦਿੱਤੀ ਸ਼ਰਧਾਂਜਲੀBunty21/08/2021 by Bunty21/08/2021 ਨਵੀਂ ਦਿੱਲੀ – ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ 77ਵੇਂ ਜਨਮ ਦਿਨ ’ਤੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਸਮੇਤ ਸਰਕਾਰ...
NewsBreaking NewsIndiaLatest Newsਕੋਰੋਨਾ ਖ਼ਿਲਾਫ਼ ਮਿਲਿਆ ਇਕ ਹੋਰ ਹਥਿਆਰ, ਦੇਸ਼ ’ਚ ਜ਼ਾਇਡਸ ਕੈਡਿਲਾ ਦੀ ਤਿੰਨ ਡੋਜ਼ ਵਾਲੀ ਵੈਕਸੀਨ ਨੂੰ ਹਰੀ ਝੰਡੀBunty21/08/2021 by Bunty21/08/2021 ਨਵੀਂ ਦਿੱਲੀ – ਕੋਰੋਨਾ ਖ਼ਿਲਾਫ਼ ਜਾਰੀ ਲੜਾਈ ਰੋਜ਼ਾਨਾ ਨਵੇਂ ਮੁਕਾਮ ’ਤੇ ਪਹੁੰਚਦੀ ਨਜ਼ਰ ਆ ਰਹੀ ਹੈ। ਇਸ ਲੜਾਈ ’ਚ ਦੇਸ਼ ਨੂੰ ਇਕ ਹੋਰ ਹਥਿਆਰ ਮਿਲ...