Indiaਗਾਜ਼ੀਪੁਰ ਬਾਰਡਰ ਤੋਂ ਬੈਰੀਗੇਡ ਹਟਾਉਣ ‘ਤੇ ਬੋਲੇ ਰਾਕੇਸ਼ ਟਿਕੈਤBunty30/10/2021 by Bunty30/10/2021 ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਅੱਜ ਵੱਡਾ ਐਲਾਨ ਕੀਤਾ ਹੈ। ਟਿਕੈਤ ਨੇ ਕਿਹਾ ਹੈ ਕਿ ਜੇਕਰ ਸੜਕਾਂ ਖੁੱਲ੍ਹੀਆਂ (Opening...
India‘ਫੈਕਟ’ ਤੇ ‘ਫੇਕ’ ਦੇ ਵਿਚਕਾਰ ਲਛਮਣ ਰੇਖਾ ਖਿੱਚਣ ਦੀ ਜ਼ਰੂਰਤ : ਅਨੁਰਾਗ ਠਾਕੁਰBunty30/10/2021 by Bunty30/10/2021 ਨਵੀਂ ਦਿੱਲੀ – ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੋਬਾਈਲ, ਇੰਟਰਨੈੱਟ ਤੇ ਡਿਜੀਟਲਾਈਜ਼ੇਸ਼ਨ ਕਾਰਨ ਮੀਡੀਆ ਦਾ ਸਰੂਪ ਬਦਲ ਗਿਆ ਹੈ। ਇਸ...
India1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਥਿਤ ਮੁਲਜ਼ਮ ਜਗਦੀਸ਼ ਟਾਈਟਲਰ ਦਿੱਲੀ ਕਾਂਗਰਸ ’ਚ ਸਥਾਈ ਇਨਵਾਈਟੀ ਮੈਂਬਰBunty30/10/2021 by Bunty30/10/2021 ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਥਿਤ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ’ਚ ਸਥਾਈ...
Indiaਮੋਦੀ ਨੂੰ ਮੁੜ ਪੀਐੱਮ ਬਣਾ ਸਕਦੇ ਹਨ ਯੋਗੀBunty30/10/2021 by Bunty30/10/2021 ਲਖਨਊ – ਉੱਤਰ ਪ੍ਰਦੇਸ਼ ਦੀ ਰਣਨੀਤੀ ਸਮਝਣ ਤੇ ਸਮਝਾਉਣ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਕਿ ਯੋਗੀ ’ਤੇ ਉਨ੍ਹਾਂ ਨੂੰ ਯਕੀਨ ਹੈ ਤਾਂ...
Indiaਝੱਜਰ ਪ੍ਰਸ਼ਾਸਨ, ਦਿੱਲੀ ਪੁਲਿਸ ਤੇ ਕਿਸਾਨ ਆਗੂਆਂ ਦੀ ਬੈਠਕ ਖਤਮ, ਰਸਤਾ ਖੋਲ੍ਹਣ ’ਤੇ ਨਹੀਂ ਬਣ ਸਕੀ ਸਹਿਮਤੀBunty30/10/2021 by Bunty30/10/2021 ਬਹਾਦੁਰਗੜ੍ਹ – ਟਿਕਰੀ ਬਾਰਡਰ ਨੂੰ ਪੂਰੀ ਤਰ੍ਹਾਂ ਖੋਲ੍ਹਣ ਨੂੰ ਲੈ ਕੇ ਸ਼ਾਮ ਤਕ ਸਾਰੇ ਇੰਤਜ਼ਾਰ ਕਰਦੇ ਰਹੇ ਪਰ ਕੁਝ ਹਿੱਸਾ ਖੋਲ੍ਹਣਾ ਅਜੇ ਬਾਕੀ ਹੈ। ਇਸ ਨੂੰ...
Indiaਸੁਪਰੀਮ ਕੋਰਟ ਨੇ ਕੀਤਾ ਸਪੱਸ਼ਟ, ਕਿਹਾ- ਤਿਉਹਾਰ ਦੀ ਆੜ ’ਚ ਪਾਬੰਦੀਸ਼ੁਦਾ ਪਟਾਕਿਆਂ ਦੀ ਆਗਿਆ ਨਹੀਂ ਦਿੱਤੀ ਜਾ ਸਕਦੀBunty30/10/2021 by Bunty30/10/2021 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਖ਼ਤ ਸ਼ਬਦਾਂ ’ਚ ਕਿਹਾ ਕਿ ਤਿਉਹਾਰ ਦੀ ਆੜ ’ਚ ਪਾਬੰਦੀਸ਼ੁਦਾ ਪਟਾਕਿਆਂ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।...
Indiaਸਿਹਤ ਸੰਭਾਲ ‘ਚ ਬਿਹਤਰ ਬਦਲਾਅ’ ‘ਤੇ ਮਨਸੁਖ ਮਾਂਡਵੀਆ ਨੇ ਕਿਹਾ- ਪੀਐੱਮ ਮੋਦੀ ਨੇ ਕਈ ਦਿਸ਼ਾਵਾਂ ‘ਚ ਕੰਮ ਕੀਤਾBunty29/10/2021 by Bunty29/10/2021 ਨਵੀਂ ਦਿੱਲੀ – ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਤੁਸੀਂ ਕਦੇ ਨਹੀਂ ਦੇਖਿਆ ਹੋਵੇਗਾ ਕਿ ਸਿਹਤ ਨੂੰ ਵੀ ਵਿਕਾਸ ਨਾਲ ਜੋੜਿਆ ਗਿਆ ਹੈ।...
Indiaਤਿਉਹਾਰੀ ਸੀਜ਼ਨ ਕਾਰਨ ਗ੍ਰਹਿ ਮੰਤਰਾਲੇ ਨੇ ਦੇਸ਼ ਵਿਆਪੀ ਕੋਵਿਡ ਪਾਬੰਦੀਆਂ ਨੂੰ 30 ਨਵੰਬਰ ਤਕ ਵਧਾਇਆBunty29/10/2021 by Bunty29/10/2021 ਨਵੀਂ ਦਿੱਲੀ – ਗ੍ਰਹਿ ਮੰਤਰਾਲੇ ਨੇ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿਆਪੀ ਕੋਵਿਡ ਪਾਬੰਦੀਆਂ ਨੂੰ 30 ਨਵੰਬਰ ਤੱਕ ਵਧਾ ਦਿੱਤਾ ਹੈ। ਤਿਉਹਾਰੀ ਸੀਜ਼ਨ...
Indiaਰਾਕੇਸ਼ ਟਿਕੈਤ ਨਾਲ ਭਿੜੇ ਹਰਿਆਣਾ ਦੇ ਟਰਾਂਸਪੋਰਟ ਮੰਤਰੀBunty29/10/2021 by Bunty29/10/2021 ਨਵੀਂ ਦਿੱਲੀ – ਤਿੰਨ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਖ਼ਿਲਾਫ਼ ਹੁਣ ਭਾਜਪਾ ਦੇ ਨਾਲ ਨਾਲ ਹੀ ਸਨਅਤੀ ਜਥੇਬੰਦੀਆਂ ਵੀ ਆਵਾਜ਼...
Indiaਪੀਐਮ ਮੋਦੀ ਬੋਲੇ ਕੋਰੋਨਾ ਮਹਾਮਾਰੀ ਦੇ ਮੁਸ਼ਕਿਲ ਦੌਰ ‘ਚ ਵੀ ਦੋਸਤੀ ਦੀ ਕਸੌਟੀ ਰਿਹਾ ਭਾਰਤ-ਆਸੀਅਨBunty29/10/2021 by Bunty29/10/2021 ਨਵੀਂ ਦਿੱਲੀ – ਵੀਰਵਾਰ ਨੂੰ ਆਸੀਆਨ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਸਾਨੂੰ ਸਾਰਿਆਂ ਨੂੰ ਕਈ...