Indiaਲਖੀਮਪੁਰ ਹਿੰਸਾ ਮਾਮਲੇ ‘ਤੇ ਕਾਂਗਰਸੀ ਵਫ਼ਦ ਨੇ ਸੌਂਪਿਆ ਰਾਸ਼ਟਰਪਤੀ ਨੂੰ ਮੰਗ ਪੱਤਰBunty14/10/2021 by Bunty14/10/2021 ਨਵੀਂ ਦਿੱਲੀ – ਲਖੀਮਪੁਰ ਖੀਰੀ ਵਿਚ ਹੋਈ ਹਿੰਸਕ ਘਟਨਾ ਦੇ ਸਬੰਧ ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲਣ ਲਈ ਕਾਂਗਰਸ ਦਾ ਵਫ਼ਦ ਅੱਜ ਰਾਸ਼ਟਰਪਤੀ ਭਵਨ...
Indiaਗ੍ਰਿਫ਼ਤਾਰ ਪਾਕਿ ਅੱਤਵਾਦੀ ਦਾ ਖੁਲਾਸਾ – ਇੰਡੀਆ ਗੇਟ, 2011 ਦਿੱਲੀ ਹਾਈਕੋਰਟ ਬਲਾਸਟ ਸਣੇ 10 ਥਾਂਵਾਂ ਦੀ ਕੀਤੀ ਸੀ ਰੇਕੀBunty14/10/2021 by Bunty14/10/2021 ਨਵੀਂ ਦਿੱਲੀ – ਦਿੱਲੀ ਪੁਲਿਸ ਦੀ ਸਪੈਸ਼ਲ ਸੇਲ ਨੇ ਮੰਗਲਵਾਰ ਨੂੰ ਪਾਕਿਸਤਾਨੀ ਅੱਤਵਾਦੀ ਮੁਹੰਮਦ ਅਸ਼ਰਫ਼ ਨੂੰ ਫੜਿਆ ਸੀ ਉਸ ਨੇ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ...
Indiaਇਮਰਾਨ ਖ਼ਾਨ ਦੇ ਮੰਤਰੀ ਨੇ ਮਹਿੰਗਾਈ ਨਾਲ ਨਜਿੱਠਣ ਲਈ ਲੋਕਾਂ ਨੂੰ ਦਿੱਤੀ ਅਜੀਬੋ-ਗਰੀਬ ਸਲਾਹBunty13/10/2021 by Bunty13/10/2021 ਇਸਲਾਮਾਬਾਦ – ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਮਹਿੰਗਾਈ ਆਪਣੇ ਸਿਖ਼ਰ ‘ਤੇ ਹੈ। ਸਰਕਾਰਾਂ ਇਸ ਨੂੰ ਰੋਕਣ ਲਈ ਕਈ ਉਪਾਅ ਕਰ ਰਹੀਆਂ ਹਨ। ਪਰ ਪਾਕਿਸਤਾਨ ਦੀ...
Indiaਹੜਤਾਲ ਦੇ ਮਾਮਲੇ ‘ਚ ਸੁਪਰੀਮ ਕੋਰਟ ਦੀ ਟਿੱਪਣੀ, ਅਦਾਲਤ ਦੀ ਕਾਰਵਾਈ ‘ਚ ਅੜਿੱਕਾ ਨਹੀਂ ਪਾ ਸਕਦੇ ਵਕੀਲBunty13/10/2021 by Bunty13/10/2021 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕਿਹਾ ਕਿ ਬਾਰ ਐਸੋਸੀਏਸ਼ਨਾਂ ਦੀ ਹੜਤਾਲ ਜਾਂ ਬਾਈਕਾਟ ਕਾਰਨ ਵਕੀਲਾਂ ਦਾ ਅਦਾਲਤ ‘ਚ ਪੇਸ਼ ਹੋਣ ਤੋਂ ਇਨਕਾਰ ਕਰਨਾ ਗ਼ੈਰ-ਪੇਸ਼ੇਵਰ...
Indiaਨਿੱਜੀ ਹਸਪਤਾਲ ਨੇ ਕੋਰੋਨਾ ਮਰੀਜ਼ ਦਾ ਬਣਾ ਦਿੱਤਾ ਸੀ 1.18 ਕਰੋੜ ਰੁਪਏ ਦਾ ਬਿੱਲBunty13/10/2021 by Bunty13/10/2021 ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਜਦੋਂ ਚੋਟੀ ’ਤੇ ਸੀ ਉਦੋਂ ਹਸਪਤਾਲਾਂ ’ਤੇ ਇਲਾਜ ਦੇ ਨਾਂ ’ਤੇ ਮਰੀਜ਼ਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਪੈਸੇ ਲੈਣ ਦੇ ਦੋਸ਼ ਲੱਗੇ...
Indiaਆਨਰ ਕਿਲਿੰਗ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ, ਐੱਸਸੀ ਨਾਲ ਵਿਆਹ ਕਰਨ ’ਤੇ ਭੈਣ ਦੇ ਪਰਿਵਾਰ ਨੂੰ ਮਾਰ ਮੁਕਾਇਆ ਸੀBunty13/10/2021 by Bunty13/10/2021 ਸੋਨੀਪਤ – ਝੂਠੀ ਸ਼ਾਨ ਲਈ ਸਮੂਹਿਕ ਹੱਤਿਆ ਕਰਨ ਦੇ ਇਕ ਦੋਸ਼ੀ ਨੂੰ ਵਧੀਕ ਸੈਸ਼ਨ ਜੱਜ ਰਾਜੇਂਦਰਪਾਲ ਗੋਇਲ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਉੱਥੇ, ਲੜਕੀ...
Indiaਪਾਕਿਸਤਾਨੀ ਅੱਤਵਾਦੀ ਨੇ ਦਿੱਲੀ ਗਾਜ਼ੀਆਬਾਦ ‘ਚ ਵਿਆਹ ਕੀਤਾ, 2 ਵਾਰ ਵਿਦੇਸ਼ ਗਿਆBunty13/10/2021 by Bunty13/10/2021 ਨਵੀਂ ਦਿੱਲੀ – ਦਿੱਲੀ ਪੁਲਿਸ ਨੇ ਲਕਸ਼ਮੀ ਨਗਰ ਤੋਂ ਗ੍ਰਿਫ਼ਤਾਰ ਕੀਤੇ ਗਏ ਪਾਕਿਸਤਾਨੀ ਅੱਤਵਾਦੀ ਮੁਹੰਮਦ ਅਸ਼ਰਫ਼ ਦੇ ਸੰਬੰਧ ‘ਚ ਇਕ ਪ੍ਰੈਸ ਕਾਨਫਰੰਸ ਕੀਤੀ। ਦਿੱਲੀ ਪੁਲਿਸ ਦੇ...
Indiaਸਾਢੇ ਸੱਤ ਮਹੀਨਿਆਂ ਬਾਅਦ ਮਿਲੇ ਸਭ ਤੋਂ ਘੱਟ 14 ਹਜ਼ਾਰ ਨਵੇਂ ਕੇਸBunty13/10/2021 by Bunty13/10/2021 ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਨਾਲ ਗੰਭੀਰ ਰੂਪ ‘ਚ ਜੂਝ ਰਹੇ ਦੋ ਸੂਬਿਆਂ ਕੇਰਲ ਤੇ ਮਹਾਰਾਸ਼ਟਰ ‘ਚ ਹਾਲਾਤ ਸੁਧਰਨ ਨਾਲ ਪੂਰੇ ਦੇਸ਼ ‘ਚ ਹਾਂ-ਪੱਖੀ ਪ੍ਰਭਾਵ...
Indiaਘਰੇਲੂ ਫਲਾਈਟ ‘ਚ ਹੁਣ 100 ਫੀਸਦੀ ਯਾਤਰੀ ਬੈਠ ਸਕਣਗੇBunty13/10/2021 by Bunty13/10/2021 ਨਵੀਂ ਦਿੱਲੀ – ਹਵਾਈ ਜਹਾਜ਼ ਹੁਣ 100 ਫੀਸਦੀ ਯਾਤਰੀਆਂ ਨਾਲ ਘਰੇਲੂ ਉਡਾਣ ਭਰ ਸਕਣਗੇ। ਮੰਗਲਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਘਰੇਲੂ ਉਡਾਣਾਂ ਨੂੰ 100 ਫੀਸਦੀ...
Indiaਅਮਿਤ ਖਰੇ ਹੋਣਗੇ ਪ੍ਰਧਾਨ ਮੰਤਰੀ ਮੋਦੀ ਦੇ ਨਵੇਂ ਸਲਾਹਕਾਰBunty13/10/2021 by Bunty13/10/2021 ਨਵੀਂ ਦਿੱਲੀ – ਸਿੱਖਿਆ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਾਬਕਾ ਸਕੱਤਰ ਅਮਿਤ ਖਰੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ...