Indiaਸਜ਼ਾ ਦਿਵਾਉਣ ਦੀ ਦਰ 2022 ਤਕ 75 ਫ਼ੀਸਦੀ ਤਕ ਲੈ ਜਾਵਾਂਗੇ : ਸੀਬੀਆਈBunty23/10/2021 by Bunty23/10/2021 ਨਵੀਂ ਦਿੱਲੀ – ਸੁਪਰੀਮ ਕੋਰਟ ਵੱਲੋਂ ਸੀਬੀਆਈ ਦੀ ਕਾਮਯਾਬੀ ਦਰ ਘੱਟ ਹੋਣ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਜਾਂਚ ਏਜੰਸੀ ਨੇ ਸੁਪਰੀਮ ਕੋਰਟ...
Indiaਪੂਰਬੀ-ਉੱਤਰ ’ਚ ਐੱਲਏਸੀ ’ਤੇ ਭਾਰਤੀ ਸੈਨਾ ਨੇ ਤਾਇਨਾਤ ਕੀਤੀਆਂ ਪਿਨਾਕਾ ਮਿਜ਼ਾਈਲਾਂ ਅਤੇ ਸਮਰਚ ਮਲਟੀਪਲ ਰਾਕੇਟ ਲਾਂਚਰ ਸਿਸਟਮBunty23/10/2021 by Bunty23/10/2021 ਗੁਹਾਟੀ – ਪੂਰਬੀ ਲੱਦਾਖ ਅਤੇ ਉੱਤਰਾਖੰਡ ਤੋਂ ਬਾਅਦ ਹੁਣ ਪੂਰਬੀ ਉੱਤਰ ’ਚ ਵੀ ਐੱਲਏਸੀ ’ਤੇ ਚੀਨ ਦੇ ਹਮਲੇ ਦਾ ਕਰਾਰ ਜਵਾਬ ਦੇਣ ਦੀ ਤਿਆਰੀ ਹੈ। ...
Indiaਸਿੰਘੂ ਬਾਰਡਰ ’ਤੇ ਕਤਲ ਹੋਏ ਲਖਬੀਰ ਸਿੰਘ ਖਿਲਾਫ ਵੀ ਦਰਜ ਹੋਇਆ ਸੀ ਕੇਸBunty23/10/2021 by Bunty23/10/2021 ਝਬਾਲ – ਸਿੰਘੂ ਬਾਰਡਰ ’ਤੇ ਬੇਅਦਬੀ ਕਰਨ ਦੇ ਦੋਸ਼ ਹੇਠ ਕਤਲ ਕੀਤੇ ਗਏ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾਂ ਕਲਾਂ ਨਿਵਾਸੀ ਲਖਬੀਰ ਸਿੰਘ ਦੇ ਮਾਮਲੇ ’ਚ...
Indiaਕੇਐੱਮਪੀ ’ਤੇ ਭਿਆਨਕ ਸੜਕ ਹਾਦਸਾBunty23/10/2021 by Bunty23/10/2021 ਬਹਾਦਰਗੜ੍ਹ – ਝੱਜਰ ’ਚ ਬਾਦਲੀ ਕੋਲ ਕੁੰਡਲੀ-ਮਾਨੇਸਰ-ਪਲਵਲ ਕੇਐੱਮਪੀ ਐਕਸਪ੍ਰੈੱਸ ਵੇਅ ’ਤੇ ਭਿਆਨਕ ਹਾਦਸਾ ਹੋਇਆ ਹੈ। ਕਈ ਵਾਹਨਾਂ ਦੀ ਟੱਕਰ ’ਚ ਕਰੀਬ 9 ਲੋਕਾਂ ਦੀ ਮੌਤ...
Indiaਰਾਕੇਸ਼ ਟਿਕੈਤ ਨੇ ਯੂਪੀ ਗੇਟ ‘ਤੇ ਲੱਗੀ ਬੈਰੀਕੇਡਿੰਗ ਲਈ ਹੁਣ ਕਿਸ ਨੂੰ ਠਹਿਰਾਇਆ ਜ਼ਿੰਮੇਵਾਰBunty23/10/2021 by Bunty23/10/2021 ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਹੁਣ ਉੱਤਰ ਪ੍ਰਦੇਸ਼ ਦੇ ਗੇਟ ‘ਤੇ ਬੈਰੀਕੇਡਿੰਗ ਲਈ ਬਿਆਨ ਨੂੰ ਫਿਰ ਤੋਂ ਬਦਲ...
Indiaਯੋਗੇਂਦਰ ਯਾਦਵ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਕਿਉਂ ਕੀਤਾ ਇਕ ਮਹੀਨੇ ਲਈ ਸਸਪੈਂਡBunty23/10/2021 by Bunty23/10/2021 ਨਵੀਂ ਦਿੱਲੀ – ਸੰਯੁਕਤ ਕਿਸਾਨ ਮੋਰਚੇ ਤੋਂ ਯੋਗੇਂਦਰ ਯਾਦ ਨੂੰ ਇਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਯੋਗੇਂਦਰ...
IndiaNEET ‘ਚ ਰਿਜ਼ਰਵੇਸ਼ਨ ਲਈ EWS ਦੀ ਆਮਦਨੀ ਹੱਦ 8 ਲੱਖ ਰੁਪਏ ਤੈਅ ਕਰਨ ‘ਤੇ ਕੇਂਦਰ ਤੋਂ ਮੰਗਿਆ ਜਵਾਬBunty22/10/2021 by Bunty22/10/2021 ਨਵੀਂ ਦਿੱਲੀ – ਨੀਟ ਆਲ ਇੰਡੀਆ ਕੋਟਾ ਵਿਚ ਈਡਬਲਯੂਐੱਸ ਕੋਟੇ ਵਿਚ ਰਿਜ਼ਰਵੇਸ਼ਨ ਦੀ ਸਹੂਲਤ ਲੈਣ ਲਈ ਬੁਨਿਆਦੀ ਸ਼ਰਤ ਅੱਠ ਲੱਖ ਰੁਪਏ ਸਾਲਾਨਾ ਤਕ ਦੀ ਆਮਦਨੀ...
Indiaਮਹਿੰਗਾਈ ਭੱਤੇ ‘ਚ 3% ਵਾਧੇ ਦਾ ਐਲਾਨ, ਮੋਦੀ ਸਰਕਾਰ ਨੇ 1 ਕਰੋੜ ਤੋਂ ਜ਼ਿਆਦਾ ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਦਿੱਤਾ ਤੋਹਫ਼ਾBunty22/10/2021 by Bunty22/10/2021 ਨਵੀਂ ਦਿੱਲੀ – ਦੀਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜਮ਼ਾਂ ਨੂੰ ਸਰਕਾਰ ਨੇ ਖੁਸ਼ਖਬਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ‘ਚ...
Indiaਮੱਧ ਪ੍ਰਦੇਸ਼ ਦੇ ਭਿੰਡ ’ਚ ਏਅਰਫੋਰਸ ਦਾ ਜਹਾਜ਼ ਦੁਰਘਟਨਾਗ੍ਰਸਤ, ਪਾਇਲਟ ਦਾ ਹੋਇਆ ਬਚਾਅBunty22/10/2021 by Bunty22/10/2021 ਭਿੰਡ – ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਹਵਾਈ ਸੈਨਾ ਦਾ ਇਕ ਜਹਾਜ਼ ਕ੍ਰੈਸ਼ ਹੋ ਗਿਆਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਵਾਈ ਸੈਨਾ ਦਾ ਟ੍ਰੇਨਰ ਸੀ। ਘਟਨਾ...
Indiaਪਰਮਬੀਰ ਮਾਮਲੇ ’ਚ ਪੁਲਿਸ ਨੇ ਹਵਾਲਾ ਸੰਚਾਲਕ ਨੂੰ ਕੀਤਾ ਗਿ੍ਫ਼ਤਾਰBunty22/10/2021 by Bunty22/10/2021 ਮੁੰਬਈ – ਮੁੰਬਈ ਪੁਲਿਸ ਨੇ ਸ਼ਹਿਰ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਖ਼ਿਲਾਫ਼ ਦਰਜ ਜ਼ਬਰੀ ਵਸੂਲੀ ਦੇ ਇਕ ਮਾਮਲੇ ’ਚ ਗੁਜਰਾਤ ਦੇ ਹਵਾਲਾ ਆਪ੍ਰੇਟਰ ਨੂੰ...