Indiaਲਖੀਮਪੁਰ ਖੀਰੀ ਹਿੰਸਾ ‘ਚ ਤਿੰਨ ਹੋਰ ਗ੍ਰਿਫ਼ਤਾਰ, ਮੰਤਰੀ ਪੁੱਤਰ ਸਣੇ ਹੁਣ ਤਕ 13 ਪੁਲਿਸ ਦੀ ਗ੍ਰਿਫਤ ‘ਚBunty24/10/2021 by Bunty24/10/2021 ਲਖਨਊ – ਲਖੀਮਪੁਰ ਖੀਰੀ ‘ਚ 3 ਅਕਤੂਬਰ ਨੂੰ ਹੋਏ ਦੰਗਿਆਂ ਤੋਂ ਬਾਅਦ ਹੋਈ ਹਿੰਸਾ ‘ਚ ਚਾਰ ਕਿਸਾਨਾਂ ਸਣੇ ਅੱਠ ਲੋਕਾਂ ਦੀ ਮੌਤ ਦੇ ਮਾਮਲੇ ‘ਚ...
Indiaਕਸ਼ਮੀਰ ਸੁਰੱਖਿਆ ਨੂੰ ਲੈ ਕੇ ਸਮੀਖਿਆ ਕਰਨ ਸ੍ਰੀਨਗਰ ਪਹੁੰਚੇ ਅਮਿਤ ਸ਼ਾਹBunty24/10/2021 by Bunty24/10/2021 ਸ੍ਰੀਨਗਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਲਕੀ ਬਾਰਿਸ਼ ਦਰਮਿਆਨ ਸ੍ਰੀਨਗਰ ਪਹੁੰਚੇ। ਉਪ ਰਾਜਪਾਲ ਮਨੋਜ ਸਿਨਹਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਗ੍ਰਹਿ ਮੰਤਰੀ ਜੋ...
India24 ਘੰਟਿਆਂ ‘ਚ ਕੋਰੋਨਾ ਨਾਲ 666 ਲੋਕਾਂ ਦੀ ਮੌਤBunty24/10/2021 by Bunty24/10/2021 ਨਵੀਂ ਦਿੱਲੀ – ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਕਮੀ ਆ ਰਹੀ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 16,326 ਨਵੇਂ ਕੇਸ ਦਰਜ ਕੀਤੇ ਗਏ...
Indiaਨੇਜਲ ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤ ਬਾਇਓਟੈੱਕ ਨੇ ਦਿੱਤਾ ਅਪਡੇਟBunty24/10/2021 by Bunty24/10/2021 ਨਵੀਂ ਦਿੱਲੀ – ਭਾਰਤ ਬਾਇਓਟੈੱਕ ਦੀ ਕੋਰੋਨਾ ਦੀ ਨੇਜ਼ਲ ਵੈਕਸੀਨ ਭਾਵ ਨੱਕ ਤੋਂ ਦਿੱਤੀ ਜਾਣ ਵਾਲੀ ਕੋਰੋਨਾ ਵੈਕਸੀਨ ਨੂੰ ਲੈ ਕੇ ਅਪਡੇਟ ਸਾਹਮਣੇ ਆਈ ਹੈ।...
Indiaਪੈਟਰੋਲ-ਡੀਜ਼ਲ ‘ਤੇ ਲੱਗਣ ਵਾਲੇ ਟੈਕਸ ਨਾਲ ਚਲਦੀਆਂ ਹਨ ਸਰਕਾਰੀ ਯੋਜਨਾਵਾਂ : ਪੁਰੀBunty24/10/2021 by Bunty24/10/2021 ਨਵੀਂ ਦਿੱਲੀ – ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਖਪਤਕਾਰ ਚਿੰਤਤ ਹੋ ਸਕਦੇ ਹਨ ਪਰ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦਾ ਮੰਨਣਾ ਹੈ...
Indiaਖਤਰਨਾਕ ਹੈ ਫਿਰ ਦੁਨੀਆ ਦੀ ਟੈਨਸ਼ਨ ਵਧਾ ਰਿਹਾ ਕੋਰੋਨਾ ਦਾ ਨਵਾਂ ਵੇਰੀਐਂਟ AY.4.2Bunty24/10/2021 by Bunty24/10/2021 ਨਵੀਂ ਦਿੱਲੀ – ਬ੍ਰਿਟੇਨ ਸਣੇ ਕਈ ਯੂਰਪੀ ਦੇਸ਼ਾਂ ਵਿਚ ਕੋਰੋਨਾ ਵਾਇਰਸ ਦਾ ਇਕ ਨਵਾਂ ਵੇਰੀਐਂਟ ਸਾਹਮਣੇ ਆਉਣ ਤੋਂ ਖਲਬਲੀ ਮਚ ਗਈ ਹੈ। ਬ੍ਰਿਟੇਨ ਸਣੇ ਕਈ...
Indiaਲਖੀਮਪੁਰ ਖੀਰੀ ਹਿੰਸਾ ਕੇਸ ਦੀ SIT ਦੇ ਪ੍ਰਮੁੱਖ DIG ਓਪੇਂਦਰ ਅਗਰਵਾਲ ਦਾ ਤਬਾਦਲਾBunty23/10/2021 by Bunty23/10/2021 ਨਵੀਂ ਦਿੱਲੀ – ਉੱਤਰ ਪ੍ਰਦੇਸ਼ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਸਰਕਾਰ ਨੇ ਤਬਾਦਲਿਆਂ ਦਾ ਸਿਲਸਿਲਾ ਸ਼ੁਰੂ...
Indiaਪਾਕਿਸਤਾਨ ਨੂੰ ਲੱਗਾ ਕਰਾਰਾ ਝਟਕਾ, ਕਸ਼ਮੀਰ ‘ਚ ਦੁਬਈ ਕਰੇਗਾ ਨਿਵੇਸ਼Bunty23/10/2021 by Bunty23/10/2021 ਨਵੀਂ ਦਿੱਲੀ – ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਘਟਨਾਵਾਂ ਨੂੰ ਰੋਕਣ ਲਈ ਜਿੱਥੇ ਮਨੋਜ ਸਿਨਹਾ ਪ੍ਰਸ਼ਾਸਨ ਨੇ ਸੁਰੱਖਿਆ ਵਧਾ ਦਿੱਤੀ ਹੈ, ਉੱਥੇ ਫ਼ੌਜ ਲਗਾਤਾਰ ਅੱਤਵਾਦੀਆਂ ਨੂੰ ਨੱਥ...
Indiaਕੇਂਦਰੀ ਮੰਤਰੀ ਮਾਂਡਵੀਆ ਦਾ ਮਨਪ੍ਰੀਤ ਸਿੰਘ ਬਾਦਲ ਨੂੰ ਭਰੋਸਾ, ਪੰਜਾਬ ਦੇ ਇਸ ਸ਼ਹਿਰ ‘ਚ ਬਣੇਗਾ ਫਾਰਮਾਸਿਊਟੀਕਲ ਪਾਰਕBunty23/10/2021 by Bunty23/10/2021 ਨਵੀਂ ਦਿੱਲੀ – ਵਿੱਤ ਮੰਤਰੀ, ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਦਿੱਲੀ ਵਿਖੇ ਰਸਾਇਣ, ਖਾਦਾਂ ਅਤੇ ਫਾਰਮਾਸਿਊਟੀਕਲ ਬਾਰੇ ਕੇਂਦਰੀ ਮੰਤਰੀ ਸ੍ਰੀ ਮਨਸੁਖ ਐਲ. ਮਾਂਡਵੀਆ...
Indiaਮੁੰਬਈ ’ਚ 61 ਮੰਜ਼ਿਲਾ ਇਮਾਰਤ ਦੇ 19ਵੇਂ ਫਲੋਰ ’ਚ ਲੱਗੀ ਅੱਗ, ਸੁਰੱਖਿਆ ਗਾਰਡ ਦੀ ਮੌਤBunty23/10/2021 by Bunty23/10/2021 ਮੁੰਬਈ – ਮੁੰਬਈ ਦੀ 61 ਮੰਜ਼ਿਲਾ ਰਿਹਾਇਸ਼ੀ ਇਮਾਰਤ ਦੇ 19ਵੇਂ ਫਲੋਰ ’ਚ ਸ਼ੁੱਕਰਵਾਰ ਨੂੰ ਲੱਗੀ ਅੱਗ ’ਚ ਇਕ ਸੁਰੱਖਿਆ ਗਾਰਡ ਦੀ ਮੌਤ ਹੋ ਗਈ। ਅੱਗ...