ArticlesIndiaTechnologyਦੁਨੀਆ ਡਿਜੀਟਲ ਤੋਂ ਕੁਆਂਟਮ ਅਰਥਵਿਵਸਥਾ ਵੱਲ ਵਧ ਰਹੀ ਹੈ !admin12/07/202512/07/2025 by admin12/07/202512/07/2025 ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਡਿਜੀਟਲ ਤੋਂ ਕੁਆਂਟਮ ਅਰਥਵਿਵਸਥਾ...
IndiaSportਟੈਨਿਸ ਖਿਡਾਰਨ ਨੂੰ ਉਸਦੇ ਡੈਡੀ ਨੇ ਹੀ ਕਿਉਂ ਮਾਰ ਦਿੱਤੀ ਗੋਲੀ ?admin11/07/202511/07/2025 by admin11/07/202511/07/2025 ਗੁਰੂਗ੍ਰਾਮ ਵਿੱਚ ਇੱਕ ਟੈਨਿਸ ਖਿਡਾਰਣ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸੁਸ਼ਾਂਤ ਲੋਕ ਵਿੱਚ ਰਹਿਣ ਵਾਲੀ ਟੈਨਿਸ ਖਿਡਾਰਨ ਰਾਧਿਕਾ...
BollywoodFoodArticlesIndiaPollywoodਕਮੇਡੀਅਨ ਕਪਿਲ ਸ਼ਰਮਾ ਦੇ ਕੈਨੇਡੀਅਨ ਰੈਸਟੋਰੈਂਟ ਉਪਰ ਗੋਲੀਆਂ ਦੀ ਬਰਸਾਤ !admin11/07/202511/07/2025 by admin11/07/202511/07/2025 ਕਾਮੇਡੀ ਕਿੰਗ ਵਜੋਂ ਜਾਣੇ ਜਾਂਦੇ ਕਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਦੇ ਇੱਕ ਕੈਫੇ ‘ਤੇ ਗੋਲੀਬਾਰੀ ਦੀ ਘਟਨਾ ਵਾਪਰਨ ਦੀ ਜਾਣਕਾਰੀ ਮਿਲੀ ਹੈ। ਕਪਿਲ ਦੇ ਵਲੋਂ...
Indiaਡਿਜੀਟਲ ਇੰਡੀਆ ਯੋਜਨਾ : ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਨਾ ਲਾਜ਼ਮੀ !admin11/07/2025 by admin11/07/2025 ਭਾਰਤ ਸਰਕਾਰ ਵਲੋਂ ਡਿਜੀਟਲ ਇੰਡੀਆ ਯੋਜਨਾ ਤਹਿਤ ਵਿੱਤੀ ਪ੍ਰਣਾਲੀ ‘ਚ ਪਾਰਦਰਸ਼ਤਾ ਲਿਆਉਣ ਲਈ ਲਗਾਤਾਰ ਨਵੇਂ ਕਦਮ ਚੁੱਕੇ ਜਾ ਰਹੇ ਹਨ। ਇਸ ਕੜੀ ਵਿੱਚ 1 ਜੁਲਾਈ...
Indiaਚੋਣ ਕਮਿਸ਼ਨ ਨੂੰ ਨਾਗਰਿਕਤਾ ਦੀ ਜਾਂਚ ਵਾਰੇ ਪਹਿਲਾਂ ਕਾਰਵਾਈ ਕਰਨੀ ਚਾਹੀਦੀ ਸੀ : ਸੁਪਰੀਮ ਕੋਰਟadmin10/07/202510/07/2025 by admin10/07/202510/07/2025 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਵੀਰਵਾਰ ਨੂੰ ਚੋਣ ਕਮਿਸ਼ਨ ਦੇ ਚੋਣ ਵਾਲੇ ਸੂਬੇ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਖ਼ਾਸ ਜ਼ੋਰਦਾਰ ਸੁਧਾਈ ਕਰਨ ਦੇ ਫੈਸਲੇ...
Indiaਮੋਦੀ ਹੁਣ ਗੁਜਰਾਤ ‘ਚ ਬੁਨਿਆਦੀ ਢਾਂਚਾ ਢਹਿ ਜਾਣ ਬਾਰੇ ਸੋਚ ਸਕਦੇ ਹਨ: ਜੈਰਾਮ ਰਮੇਸ਼admin10/07/202510/07/2025 by admin10/07/202510/07/2025 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜ ਦੇਸ਼ਾਂ ਦੇ ਦੌਰੇ ਤੋਂ ਵਾਪਸ ਪਰਤਣ ਤੋਂ ਬਾਅਦ ਕਾਂਗਰਸ ਨੇ ਵੀਰਵਾਰ ਨੂੰ ਉਨ੍ਹਾਂ ਤੇ ਤਨਜ ਕੱਸਦਿਆਂ...
Indiaਈਡੀ ਵਲੋਂ 29 ਅਦਾਕਾਰਾਂ, ਇਨਫਲੂਐਂਸਰਾਂ ਤੇ ਯੂਟਿਊਬਰਾਂ ਵਿਰੁੱਧ ਕੇਸ ਦਰਜ !admin10/07/2025 by admin10/07/2025 ਹੈਦਰਾਬਾਦ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੁਝ ਔਨਲਾਈਨ ਸੱਟੇਬਾਜ਼ੀ ਪਲੇਟਫਾਰਮਾਂ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਤੇਲੰਗਾਨਾ ਵਿੱਚ ਕੁਝ ਸੋਸ਼ਲ ਮੀਡੀਆ ਇਨਫਲੂਐਂਸਰਾਂ ਅਤੇ ਯੂਟਿਊਬਰਾਂ...
ArticlesIndiaਦਿੱਲੀ ਸਰਕਾਰ ਦੀ ਸੋਚ ਸੀ ਕਿ ਸਿੱਖਾਂ ਦੇ ਬੈਂਕ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇ : ਬੀਬੀ ਰਣਜੀਤ ਕੌਰadmin11/07/202511/07/2025 by admin11/07/202511/07/2025 ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਰਾਮਗੜ੍ਹੀਆ ਸਿੱਖ ਬੈਂਕ ਨੂੰ ਡੁੱਬਣ ਅਤੇ ਕਿਸੇ ਹੋਰ ਬੈਂਕ ਵਿੱਚ ਮਰਜ਼ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਇਸ ਬੈਂਕ ਨੂੰ...
IndiaTravelMission Axiom-4 : ਕਿਸਾਨ ਬਣ ਗਿਆ ਸੁਭਾਂਸ਼ੂ ਪੁਲਾੜ ਦੇ ਵਿੱਚ !admin10/07/202510/07/2025 by admin10/07/202510/07/2025 ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ’ਤੇ ਆਪਣੇ ਪਰਵਾਸ ਦੇ ਅੰਤਮ ਗੇੜ ਵਿਚ ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਕਿਸਾਨ ਬਣ ਗਏ ਹਨ। ਉਨ੍ਹਾਂ ਨੇ ਪੈਟਰੀ ਡਿਸ਼ ਵਿਚ...
Indiaਪਾਣੀਆਂ ਦੇ ਮੁੱਦੇ ‘ਤੇ ਅਗਲੀ ਮੀਟਿੰਗ 5 ਅਗਸਤ ਨੂੰ : ਪੰਜਾਬ ਨੂੰ 23 ਐਮ.ਐਫ.ਹੋਰ ਪਾਣੀ ਦੀ ਉਮੀਦ !admin10/07/202510/07/2025 by admin10/07/202510/07/2025 ਪਾਣੀਆਂ ਦੇ ਮੁੱਦੇ ‘ਤੇ ਬੁੱਧਵਾਰ ਦਿੱਲੀ ਵਿੱਚ ਪੰਜਾਬ ਅਤੇ ਹਰਿਆਣਾ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ.ਪਾਟਿਲ ਨੇ ਕੀਤੀ। ਮੀਟਿੰਗ ਵਿੱਚ...