NewsBreaking NewsIndiaLatest Newsਖਰਾਬ ਮੌਸਮ ਕਾਰਨ ਪ੍ਰਸ਼ਾਸਨ ਨੇ ਮਨੀਮਹੇਸ਼ ਯਾਤਰਾ ‘ਤੇ ਲਾਈ ਰੋਕBunty12/09/2021 by Bunty12/09/2021 ਚੰਬਾ – ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਦੀ ਪ੍ਰਸਿੱਧ ਮਨੀਮਹੇਸ਼ ਯਾਤਰਾ ਨੂੰ ਖਰਾਬ ਮੌਸਮ ਕਾਰਨ ਰੋਕ ਦਿੱਤਾ ਗਿਆ ਹੈ। ਖਰਾਬ ਮੌਸਮ ਕਾਰਨ ਪ੍ਰਸ਼ਾਸਨ ਨੇ ਮਨੀਮਹੇਸ਼...
NewsBreaking NewsIndiaLatest Newsਭਾਰਤ ਦੀ ਅਰਥਵਿਵਸਥਾ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਤੋਂ ਵਧੇਰੇ ਮਜ਼ਬੂਤ ਹੋਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀBunty12/09/2021 by Bunty12/09/2021 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ‘ਭਾਰਤ ਦੀ ਅਰਥਵਿਵਸਥਾ ਕੋਵਿਡ-19 ਦੇ ਪ੍ਰਕੋਪ ਕਾਰਨ ਹੋਏ ਪ੍ਰਭਾਵ ਦੀ...
NewsBreaking NewsIndiaLatest Newsਕਰਨਾਲ ’ਚ ਕਿਸਾਨਾਂ ਦਾ ਧਰਨਾ ਸਮਾਪਤ, ਬਣੀ ਸਹਿਮਤੀ, ਪ੍ਰਸ਼ਾਸਨ ਨੇ ਮੰਗਾਂ ਮੰਨੀਆਂBunty12/09/2021 by Bunty12/09/2021 ਕਰਨਾਲ – ਕਰਨਾਲ ਦੇ ਮਿੰਨੀ ਸਕੱਤਰੇਤ ’ਚ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਪੰਜਵੇਂ ਦਿਨ ਸਮਾਪਤ ਹੋ ਗਿਆ ਹੈ। ਕਿਸਾਨ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਗੱਲਬਾਤ ਸਫ਼ਲ...
NewsBreaking NewsIndiaLatest News9/11 ਇਕ ਅਜਿਹੀ ਤਰੀਕ ਹੈ ਜਿਸ ਨੂੰ ਮਨੁੱਖਤਾ ‘ਤੇ ਹਮਲੇ ਦੇ ਰੂਪ ’ਚ ਯਾਦ ਕੀਤਾ ਜਾਂਦੈ -ਮੋਦੀBunty12/09/2021 by Bunty12/09/2021 ਅਹਿਮਦਾਬਾਦ – ਸਰਦਾਰ ਧਾਮ ਦੇ ਉਦਘਾਟਨ ਸਮਾਰੋਹ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਪਟੇਲ ਦੇ ਬਾਰਡੋਲੀ ਸਤਿਆ ਗ੍ਰਹਿ ਨੂੰ ਯਾਦ ਕੀਤਾ। ਮੋਦੀ ਨੇ ਗਿਆਨ...
NewsBreaking NewsIndiaLatest Newsਪਵਿੱਤਰ ਪਿੰਡੀਆਂ ਨੂੰ ‘ਸਿੰਬਲ’ ਕਹਿ ਕੇ ਰਾਹੁਲ ਗਾਂਧੀ ਨੇ ਛੇੜਿਆ ਨਵਾਂ ਵਿਵਾਦBunty12/09/2021 by Bunty12/09/2021 ਜੰਮੂ – ਆਪਣਾ ਹਿੰਦੂਵਾਦੀ ਅਕਸ ਘੜ੍ਹਨ ’ਚ ਲੱਗੇ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀਆਂ ਪਵਿੱਤਰ ਪਿੰਡੀਆਂ...
NewsBreaking NewsIndiaLatest Newsਉੱਤਰਾਖੰਡ ’ਚ ਅੱਜ ਸਵੇਰੇ ਆਇਆ ਭੂਚਾਲ, ਕਈ ਜ਼ਿਲ੍ਹਿਆਂ ’ਚ ਮਹਿਸੂਸ ਕੀਤੇ ਗਏ ਝਟਕੇBunty12/09/2021 by Bunty12/09/2021 ਚਮੋਲੀ – ਉੱਤਰਖੰਡ ਦੇ ਕਈ ਜ਼ਿਲ੍ਹਿਆਂ ’ਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਲੋਕ ਦਹਿਸ਼ਤ ’ਚ ਆ ਗਏ ਤੇ ਆਪਣੇ...
Breaking NewsIndiaLatest Newsਜੇਲ੍ਹ ਦੀ ਹਵਾ ਖਾ ਰਹੇ ਰਾਮ ਰਹੀਮ ਵਲੋਂ ਦਾੜ੍ਹੀ ਕਾਲੀ ਕਰਨ ਲਈ ਤਰਲੇ !admin11/09/2021 by admin11/09/2021 ਰੋਹਤਕ – ਹਰਿਆਣਾ ਦੀ ਰੋਹਤਕ ਜ਼ਿਲ੍ਹਾ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਆਪਣੀ ਚਿੱਟੀ ਦਾੜ੍ਹੀ ਤੋਂ ਪ੍ਰੇਸ਼ਾਨ ਹਨ। ਉਸ ਨੇ...
NewsBreaking NewsIndiaLatest Newsਮੁੜ ਤੋਂ DSGMC ਪ੍ਰਧਾਨ ਬਣਨ ਦਾ ਸੁਪਨਾ ਹਾਲੇ ਅਧੂੁਰਾ – ਸਿਰਸਾBunty11/09/2021 by Bunty11/09/2021 ਨਵੀਂ ਦਿੱਲੀ – ਦਿੱਲੀ ’ਚ ਪੰਜਾਬੀ ਬਾਗ਼ ਤੋਂ ਚੋਣ ਹਾਰਨ ਦੇ ਬਾਵਜੂਦ ਪਿਛਲੇ ਦਰਵਾਜ਼ੇ ਤੋਂ ਡੀਐੱਸਜੀਐੱਮਸੀ ਦਾ ਪ੍ਰਧਾਨ ਬਣਨ ਦੀਆਂ ਕੋਸ਼ਿਸ਼ਾਂ ਕਰ ਰਹੇ ਮਨਜਿੰਦਰ ਸਿੰਘ...
NewsBreaking NewsIndiaLatest Newsਦੇਸ਼ ‘ਚ ਇਕ ਵਾਰ ਫਿਰ ਕੋਰੋਨਾ ਸੰਕ੍ਰਮਣ ਵਧਣ ਦਾ ਖ਼ਤਰਾ, ਲੋਕਾਂ ਦਾ ਸੁਚੇਤ ਰਹਿਣਾ ਜ਼ਰੂਰੀBunty11/09/2021 by Bunty11/09/2021 ਨਵੀਂ ਦਿੱਲੀ – ਕੁਈ ਸੂਬਿਆਂ ‘ਚ ਕੋਰੋਨਾ ਸੰਕ੍ਰਮਣ ਦੇ ਵਧਦੇ ਮਾਮਲੇ ਦੇਖ ਕੇ ਇਸ ਖ਼ਦਸ਼ਾ ਨੂੰ ਬਲ ਮਿਲਣਾ ਸੁਭਾਵਿਕ ਹੈ ਕਿ ਕੀ ਤੀਜੀ ਲਹਿਰ ਸ਼ੁਰੂ...
NewsBreaking NewsIndiaLatest Newsਫਿਰੋਜ਼ਾਬਾਦ, ਮਥੁਰਾ ਤੇ ਆਗਰਾ ‘ਚ ਫੈਲਿਆ ਡੇਂਗੂ ਦਾ ਖਤਰਨਾਕ ਡੀ-2 ਸਟ੍ਰੈਨBunty11/09/2021 by Bunty11/09/2021 ਆਗਰਾ – ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਅਤੇ ਮਥੁਰਾ ਹੀ ਨਹੀਂ, ਆਗਰਾ ਜ਼ਿਲ੍ਹੇ ਵਿੱਚ ਵੀ ਡੇਂਗੂ ਦਾ ਪ੍ਰਕੋਪ ਫੈਲਿਆ ਹੋਇਆ ਹੈ। ਡੇਂਗੂ ਦਾ ਖਤਰਨਾਕ ਡੀ -2...