ArticlesAustralia & New ZealandIndiaਭਾਰਤ-ਨਿਊਜ਼ੀਲੈਂਡ ਵਲੋਂ 33 ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ !admin23/03/202523/03/2025 by admin23/03/202523/03/2025 ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਹਾਲੀਆ ਭਾਰਤ ਫੇਰੀ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਭਾਈਵਾਲੀ ਹੋਰ ਮਜ਼ਬੂਤ ਹੋਈ ਹੈ। ਕ੍ਰਿਸਟੋਫਰ...
ArticlesIndiaPunjabਸੰਸਦੀ ਹਲਕਿਆਂ ਦੀ ਹੱਦਬੰਦੀ ਨੂੰ ਹੋਰ 25 ਸਾਲਾਂ ਲਈ ਰੋਕਿਆ ਜਾਵੇ: ਸਾਂਝੀ ਐਕਸ਼ਨ ਕਮੇਟੀadmin23/03/202523/03/2025 by admin23/03/202523/03/2025 ਸਾਂਝੀ ਐਕਸ਼ਨ ਕਮੇਟੀ (ਜੇਏਸੀ) ਨੇ ਸ਼ਨੀਵਾਰ ਨੂੰ ਹੱਦਬੰਦੀ ਦੇ ਮੁੱਦੇ ‘ਤੇ ਇੱਕ ਮਤਾ ਪਾਸ ਕੀਤਾ। ਇਸ ਵਿੱਚ ਕੇਂਦਰ ਸਰਕਾਰ ਵੱਲੋਂ ਪਾਰਦਰਸ਼ਤਾ ਦੀ ਘਾਟ ਬਾਰੇ ਚਿੰਤਾ...
ArticlesIndiaਅਮਰੀਕਾ ਵਲੋਂ ਕਿੰਨੇ ਹੋਰ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਤਿਆਰੀ !admin22/03/202522/03/2025 by admin22/03/202522/03/2025 295 ਹੋਰ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਜਲਦੀ ਹੀ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ। ਭਾਰਤ ਸਰਕਾਰ ਨੇ ਇਹ ਜਾਣਕਾਰੀ ਪਾਰਲੀਮੈਂਟ ਵਿੱਚ ਦਿੱਤੀ ਹੈ।...
ArticlesIndiaPunjab‘ਕਲੀਨ ਸਵੀਪ’ ਯੋਜਨਾ ਦੇ ਤਹਿਤ ਖਨੌਰੀ ਬਾਰਡਰ ਤੋਂ ਕਿਸਾਨਾਂ ਨੂੰ ਹਟਾਇਆ ਗਿਆ !admin21/03/202521/03/2025 by admin21/03/202521/03/2025 ਖਨੌਰੀ ਸਰਹੱਦ ਤੋਂ ਕਿਸਾਨਾਂ ਨੂੰ ਹਟਾਉਣ ਦੀ ਯੋਜਨਾ ‘ਕਲੀਨ ਸਵੀਪ’ ਦੇ ਤਹਿਤ ਬਣਾਈ ਗਈ ਸੀ। ਖਨੌਰੀ ਸਰਹੱਦ ਤੋਂ ਕਿਸਾਨਾਂ ਨੂੰ ਹਟਾਉਣ ਦੀ ਕਾਰਵਾਈ ਬੁੱਧਵਾਰ ਰਾਤ...
AutomobileArticlesIndiaਹੁਣ ਟੋਲ ‘ਤੇ ਨਹੀਂ ਲੱਗਣਗੀਆਂ ਲਾਇਨਾਂ: ਸਾਲਾਨਾ ਪਾਸ ਪ੍ਰਣਾਲੀ ਸ਼ੁਰੂ ਕਰਨ ਦੀ ਯੋਜਨਾ !admin21/03/202521/03/2025 by admin21/03/202521/03/2025 ਭਾਰਤ ਵਿੱਚ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈਸਵੇਅ ‘ਤੇ ਟੋਲ ਟੈਕਸ ਲਈ ਫਾਸਟੈਗ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਵੀ ਲੰਬੀਆਂ ਕਤਾਰਾਂ ਦਿਖਾਈ ਦੇ ਰਹੀਆਂ ਹਨ। ਹੁਣ ਇਸ...
Indiaਭਾਜਪਾ ਦੀ ਡਬਲ ਇੰਜਣ ਸਰਕਾਰ ਵਿੱਚ ਮੰਦਰ ਢਾਹੁਣ ਲਈ ਪੁਲਿਸ ਤੇ ਬੁਲਡੋਜ਼ਰ ਕਿਸਨੇ ਭੇਜੇ: ਆਤਿਸ਼ੀadmin21/03/2025 by admin21/03/2025 ਦਿੱਲੀ ਦੇ ਮਯੂਰ ਵਿਹਾਰ ਫੇਜ਼ 2 ਵਿੱਚ ਸਥਿਤ ਮੰਦਰ ਨੂੰ ਢਾਹੁਣ ਲਈ ਬੁਲਡੋਜ਼ਰ ਅਤੇ ਪੁਲਿਸ ਭੇਜਣ ਲਈ ‘ਆਪ’ ਨੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ। ਵਿਰੋਧੀ...
ArticlesIndiaSportBCCI ਨੇ ਗੇਂਦ ਉਪਰ ਥੁੱਕ ਦੀ ਵਰਤੋਂ ‘ਤੇ ਲੱਗੀ ਪਾਬੰਦੀ ਹਟਾਈ !admin21/03/202521/03/2025 by admin21/03/202521/03/2025 ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬਹੁਗਿਣਤੀ ਕਪਤਾਨਾਂ ਦੀ ਸਹਿਮਤੀ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਦੇ ਆਉਣ ਵਾਲੇ ਐਡੀਸ਼ਨ ਵਿੱਚ ਗੇਂਦ ‘ਤੇ ਥੁੱਕ ਦੀ ਵਰਤੋਂ ‘ਤੇ...
ArticlesIndiaPunjabਕਿਸਾਨਾਂ ਖਿਲਾਫ਼ ਪੁਲਿਸ ਕਾਰਵਾਈ: 13 ਮਹੀਨਿਆਂ ਬਾਅਦ ਸ਼ੰਭੂ-ਖਨੌਰੀ ਬਾਰਡਰ ਖਾਲੀ, ਡੱਲੇਵਾਲ ਸਮੇਤ ਲਗਭਗ 700 ਕਿਸਾਨ ਗ੍ਰਿਫ਼ਤਾਰadmin20/03/202520/03/2025 by admin20/03/202520/03/2025 13 ਫਰਵਰੀ 2024 ਤੋਂ ਕਿਸਾਨ ਮੰਗਾਂ ਦੇ ਹੱਕ ਵਿੱਚ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਮੋਰਚਾ ਲਗਾ ਕੇ ਬੈਠੇ ਕਿਸਾਨਾਂ ਖਿਲਾਫ਼ ਪੰਜਾਬ ਪੁਲਿਸ ਦੇ ਵਲੋਂ ਕੀਤੀ...
ArticlesIndiaਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਸੇਵਾਮੁਕਤੀ ਦੀ ਉਮਰ ‘ਚ ਬਦਲਾਅ ਸਬੰਧੀ ਅਟਕਲਾਂ ਦਾ ਅੰਤ !admin20/03/2025 by admin20/03/2025 ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਸੇਵਾਮੁਕਤੀ ਦੀ ਉਮਰ ਵਿੱਚ ਬਦਲਾਅ ਬਾਰੇ ਸਾਰੀਆਂ ਅਟਕਲਾਂ ਦਾ ਅੰਤ ਹੋ ਗਿਆ ਹੈ ਕਿਉਂਕਿ ਕੇਂਦਰ ਸਰਕਾਰ ਨੇ ਲੋਕ ਸਭਾ ਵਿੱਚ...
ArticlesIndiaਭਾਜਪਾ ਦੇ ਹਿੰਦੂਤਵ ਏਜੰਡੇ ਦਾ ਮੁਕਾਬਲਾ ਕਰਨ ਲਈ ਕਾਂਗਰਸ ਦੇ ਨੇਤਾਵਾਂ ਦੀ ਕੀ ਹੈ ਯੋਜਨਾ ?admin20/03/2025 by admin20/03/2025 ਕਾਂਗਰਸ ਨੇਤਾ ਰਾਹੁਲ ਗਾਂਧੀ 85% ਆਬਾਦੀ (ਐਸ ਸੀ, ਐਸ ਟੀ, Eਬੀਸੀ, ਘੱਟ ਗਿਣਤੀ) ਨੂੰ ਭਾਜਪਾ ਦੇ ਹਿੰਦੂਤਵ ਵਿਰੁੱਧ ਲਾਮਬੰਦ ਕਰਨ ਦੀ ਰਣਨੀਤੀ ਬਣਾ ਰਹੇ ਹਨ।...