Category : International

International News Punjabi – Punjab News Headlines

Now read News from all over the World in Punjabi. International Online News and world News headlines in Punjabi. Indo Times a latest international news Punjabi and English language daily latest Punjabi news paper in Australia

Indo Times No.1 Indian-Punjabi media platform in Australia and New Zealand

IndoTimes.com.au

International

ਨੇਪਾਲ ’ਚ ਇੱਕ ਦਿਨ ’ਚ ਤੀਜੀ ਵਾਰ ਹਿੱਲੀ ਧਰਤੀ, ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Bunty
ਕਾਠਮੰਡੂ – ਭੂਚਾਲ ਦਾ ਸਾਹਮਣਾ ਕਰ ਰਹੇ ਨੇਪਾਲ ਵਿਚ ਅੱਜ ਸਵੇਰੇ ਇਕ ਵਾਰ ਫਿਰ ਝਟਕੇ ਮਹਿਸੂਸ ਕੀਤੇ ਗਏ।ਇਸ ਵਾਰ 3.6 ਦੀ ਤੀਬਰਤਾ ਦੇ ਨਾਲ ਭੂਚਾਲ...
International

ਪਾਕਿਸਤਾਨ ’ਚ ਹਮਲਾਵਰਾਂ ਨੇ ਮੀਆਂਵਾਲੀ ਏਅਰਬੇਸ ਤੇ ਮਚਾਈ ਤਬਾਹੀ, ਫੌਜ ਨੇ 9 ਅੱਤਵਾਦੀ ਕੀਤੇ ਢੇਰ

Bunty
ਇਸਲਾਮਾਬਾਦ – ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੀਆਂਵਾਲੀ ਏਅਰਬੇਸ ’ਤੇ ਸ਼ਨੀਵਾਰ ਸਵੇਰੇ ਅਚਾਨਕ ਅੱਤਵਾਦੀ ਹਮਲਾ ਹੋ ਗਿਆ। ਹਥਿਆਰਬੰਦ ਆਤਮਘਾਤੀ ਹਮਲਾਵਰ ਹਵਾਈ ਸੈਨਾ ਦੇ ਟਰੇਨਿੰਗ ਬੇਸ...
International

ਭਾਰਤ ਤੇ ਇਟਲੀ ਵਲੋਂ ਕਾਮਿਆਂ, ਵਿਦਿਆਰਥੀਆਂ ਤੇ ਪੇਸ਼ੇਵਰਾਂ ਲਈ ਪ੍ਰਵਾਸ ਸਾਂਝੇਦਾਰੀ ਸਮਝੌਤੇ ਤੇ ਹਸਤਾਖਰ

Bunty
ਰੋਮ – ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਆਪਣੇ ਇਟਲੀ ਦੇ ਹਮਰੁਤਬਾ ਐਂਟੋਨੀਓ ਤਜਾਨੀ ਨਾਲ ਵਿਆਪਕ ਤੇ ਲਾਹੇਵੰਦ ਬੈਠਕ ਦੇ ਬਾਅਦ ਕਾਮਿਆਂ, ਵਿਦਿਆਰਥੀਆਂ ਤੇ...
International

ਭਾਰਤ ਅਤੇ ਇਟਲੀ ਵੱਲੋਂ ਪਰਵਾਸ ਭਾਈਵਾਲੀ ਸਮਝੌਤਿਆਂ ’ਤੇ ਹਸਤਾਖ਼ਰ

Bunty
ਰੋਮ – ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੱਲੋਂ ਆਪਣੇ ਹਮਰੁਤਬਾ ਐਂਟੋਨੀਓ ਤਾਜਾਨੀ ਨਾਲ ਮੀਟਿੰਗ ਤੋਂ ਬਾਅਦ ਭਾਰਤ ਅਤੇ ਇਟਲੀ ਨੇ ਕਾਮਿਆਂ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਨਿਰਵਿਘਨ...
International

ਅਮਰੀਕਾ ’ਚ ਗ਼ੈਰ ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਤੇ 97 ਹਜ਼ਾਰ ਭਾਰਤੀ ਗ੍ਰਿਫ਼ਤਾਰ, ਵਧੇਰੇ ਪੰਜਾਬੀ

Bunty
ਵਾਸ਼ਿੰਗਟਨ – ਅਕਤੂਬਰ 2022 ਤੋਂ ਸਤੰਬਰ 2023 ਦਰਮਿਆਨ ਰਿਕਾਰਡ 96,917 ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੁੰਦੇ ਹੋਏ ਫੜੇ ਗਏ। ਯੂ.ਐੱਸ ਕਸਟਮਜ਼ ਅਤੇ ਬਾਰਡਰ...
International

ਤੂਫ਼ਾਨ ਸੀਆਰਨ ਕਾਰਨ ਰਿਕਾਰਡ ਮੀਂਹ, ਜਨਜੀਵਨ ਪ੍ਰਭਾਵਿਤ ਤੇ 5 ਮੌਤਾਂ

Bunty
ਮਿਲਾਨ –  ਤੂਫਾਨ ਸੀਆਰਨ ਨੇ ਇਟਲੀ ਵਿਚ ਦਸਤਕ ਦਿੱਤੀ ਅਤੇ ਇਸ ਕਾਰਨ ਹੋਈ ਭਾਰੀ ਮੀਂਹ ਨੇ ਟਸਕੇਨੀ ਦੇ ਵੱਡੇ ਹਿੱਸੇ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ...
International

ਫਰਾਂਸ ’ਚ ਲੱਖਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ, ਆਵਾਜਾਈ ਪ੍ਰਭਾਵਿਤ ਤੇ ਉਡਾਣਾਂ ਰੱਦ

Bunty
ਪੈਰਿਸ – ਪੱਛਮੀ ਯੂਰਪ ਦੇ ਦੇਸ਼ਾਂ ਨਾਲ ਟਕਰਾਉਣ ਵਾਲੇ ਤੂਫਾਨ ਸਿਆਰਨ ਕਾਰਨ ਫਰਾਂਸ ਦੇ ਐਟਲਾਂਟਿਕ ਤੱਟੀ ਖੇਤਰਾਂ ਵਿੱਚ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ...
International

ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ 25 ਦਿਨਾਂ ਵਿੱਚ 3,600 ਤੋਂ ਵੱਧ ਫਲਸਤੀਨੀ ਬੱਚੇ ਮਾਰੇ ਗਏ

Bunty
ਦੀਰ ਅਲ-ਬਲਾਹ – ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ ਪਹਿਲੇ 25 ਦਿਨਾਂ ਵਿੱਚ 3,600 ਤੋਂ ਵੱਧ ਫਲਸਤੀਨੀ ਬੱਚੇ ਆਪਣੀ ਜਾਨ ਗੁਆ ਚੁੱਕੇ ਹਨ। ਇਹ ਜਾਣਕਾਰੀ...
International

ਗਾਜ਼ਾ ’ਚ ਫਸੇ 20 ਆਸਟ੍ਰੇਲੀਅਨ ਨਾਗਰਿਕਾਂ ਨੂੰ ਕੱਢਿਆ ਸੁਰੱਖਿਅਤ

Bunty
ਕੈਨਬਰਾ – ਗਾਜ਼ਾ ਵਿਚ ਫਸੇ ਆਸਟ੍ਰੇਲੀਆ ਦੇ 20 ਲੋਕਾਂ ਦੇ ਸਮੂਹ ਨੂੰ ਮਿਸਰ ਲਿਜਾਇਆ ਗਿਆ ਹੈ। ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਵੀਰਵਾਰ...