ਗਾਜ਼ਾ ਨੇ ਮਿ੍ਰਤਕਾਂ ਦੀ ਸੂਚੀ ਕੀਤੀ ਜਾਰੀ, ਪਹਿਲੇ 14 ਸਫਿਆਂ ਚ ਸਿਰਫ ਮਾਸੂਮਾਂ ਦੇ ਨਾਂ ਹੁਣ ਤੱਕ 42 ਹਜ਼ਾਰ ਲੋਕਾਂ ਨੇ ਗੁਆਈ ਆਪਣੀ ਜਾਨ ਇਹ ਬੱਚਿਆਂ ਦੀ ਨਸਲਕੁਸ਼ੀ – ਪ੍ਰੋਫੈਸਰ ਹੇਬਾ ਗੋਵੇਦ
ਯੇਰੂਸ਼ਲਮ- ਹਮਾਸ ਅਤੇ ਇਜ਼ਰਾਈਲ ਵਿਚਾਲੇ ਪਿਛਲੇ 11 ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਫਿਰ ਵੀ ਜੰਗ ਨਹੀਂ ਰੁਕ ਰਹੀ। ਇਜ਼ਰਾਈਲ ਦੁਆਰਾ ਕੀਤੀ ਜਾ ਰਹੀ ਜਵਾਬੀ...
