ਹੈਰਿਸ ਨੇ ਰਾਸ਼ਟਰਪਤੀ ਚੁਣੇ ਜਾਣ ਤੇ ਟਿਪ ਟੈਕਸ ਨੂੰ ਖ਼ਤਮ ਕਰਨ ਦਾ ਕੀਤਾ ਵਾਅਦਾ ਹੈਰਿਸ ਨੇ “ਮੇਰੀ ‘ਨੋ ਟੈਕਸ ਆਨ ਟਿਪ ਨੀਤੀ’ ਦੀ ਨਕਲ ਕੀਤੀ ; ਟਰੰਪ
ਲਾਸ ਵੇਗਾਸ -ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਜਨਤਾ ਨਾਲ ਵਾਅਦਾ ਕੀਤਾ ਕਿ ਉਹ ਰੈਸਟੋਰੈਂਟ ਵਰਕਰਾਂ ਅਤੇ ਹੋਰ ਸੇਵਾ...
