Internationalਅਮਰੀਕਾ ਨੇ ਪੰਨੂ ਮਾਮਲੇ ’ਚ ਨਿਖਿਲ ਗੁਪਤਾ ਨੂੰ ਬਚਾਅ ਸਮੱਗਰੀ ਮੁਹੱਈਆ ਕਰਾਉਣ ਦਾ ਵਿਰੋਧ ਕੀਤਾBunty12/01/2024 by Bunty12/01/20240101 ਨਿਊਯਾਰਕ – ਅਮਰੀਕੀ ਸਰਕਾਰ ਨੇ ਖ਼ਾਲਿਸਤਾਨੀ ਕੱਟੜਪੰਥੀ ਦੀ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ ਵਿਚ ਚੈੱਕ ਗਣਰਾਜ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ
Indiaਜੰਮੂ-ਕਸ਼ਮੀਰ ’ਚ ਸੁਰੱਖਿਆ ਫੋਰਸਾਂ ਨੇ ਬਰਾਮਦ ਕੀਤਾ ਹਥਿਆਰ, ਗੋਲਾ-ਬਾਰੂਦ ਦਾ ਜ਼ਖ਼ੀਰਾBunty12/01/2024 by Bunty12/01/20240105 ਜੰਮੂ – ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਸੁਰੱਖਿਆ ਫੋਰਸਾਂ ਨੇ ਵੀਰਵਾਰ ਨੂੰ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ
Indiaਅੰਗੀਠੀ ਬਾਲ ਕੇ ਸੁੱਤੇ ਪਰਿਵਾਰ ਦੇ 5 ਜੀਆਂ ਦੀ ਦਮ ਘੁੱਟਣ ਕਾਰਨ ਮੌਤBunty12/01/2024 by Bunty12/01/20240113 ਅਮਰੋਹਾ – ਉੱਤਰ-ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਇਕ ਦਰਦਨਾਕ ਘਟਨਾ ਹੋਈ। ਜਿੱਥੇ ਘਰ ’ਚ ਸੁੱਤੇ ਹੋਏ ਪਰਿਵਾਰ ਦੇ 7 ਜੀਆਂ ’ਚੋਂ 5 ਦੀ ਦਮ ਘੁੱਟਣ
Indiaਦਿੱਲੀ ’ਚ ਠੰਢ ਤੇ ਧੁੰਦ ਕਾਰਨ 24 ਰੇਲ ਗੱਡੀਆਂ ਸਮੇਂ ਤੋਂ ਪਛੜਿਆਂBunty12/01/2024 by Bunty12/01/20240102 ਨਵੀਂ ਦਿੱਲੀ – ਦਿੱਲੀ ਵਿਚ ਅੱਜ ਸਵੇਰੇ ਕੜਾਕੇ ਦੀ ਠੰਢ ਤੇ ਧੁੰਦ ਕਾਰਨ ਆਮ ਜੀਵਨ ਪ੍ਰਭਾਵਿਤ ਹੋਇਆ। ਰਾਜਧਾਨੀ ਦਾ ਘੱਟੋ-ਘੱਟ ਤਾਪਮਾਨ 7.1 ਡਿਗਰੀ ਸੈਲਸੀਅਸ ਦਰਜ
Indiaਸੰਯੁਕਤ ਰਾਸ਼ਟਰ ਨੇ ਲੋਕਾਂ ਨੂੰ ਕੀਤਾ ਸਾਵਧਾਨ! ਨਵੇਂ ਵੇਰੀਐਂਟ ਕਾਰਨ ਦਸੰਬਰ ’ਚ ਕੋਰੋਨਾ ਕਾਰਨ ਹੋਈਆਂ 10 ਹਜ਼ਾਰ ਮੌਤਾਂBunty12/01/2024 by Bunty12/01/20240107 ਜਿਨੇਵਾ – ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੇ ਮੁਖੀ ਨੇ ਕਿਹਾ ਕਿ ਛੁੱਟੀਆਂ ਦੌਰਾਨ ਲੋਕਾਂ ਦੀ ਭੀੜ ਅਤੇ ਦੁਨੀਆਂ ਭਰ ਵਿੱਚ ਫੈਲ ਰਹੇ ਵਾਇਰਸ ਦੇ
International“ਗਾਜ਼ਾ ’ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਜਾਂ ਨਾਗਰਿਕਾਂ ਨੂੰ ਉਜਾੜਨ ਦਾ ਕੋਈ ਇਰਾਦਾ ਨਹੀਂ: ਨੇਤਨਯਾਹੂBunty12/01/2024 by Bunty12/01/20240117 ਯੇਰੂਸ਼ਲਮ – ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਅਤੇ ਉਸ ਤੋਂ ਬਾਅਦ ਗਾਜ਼ਾ ਪੱਟੀ ‘’ਤੇ ਇਜ਼ਰਾਇਲੀ ਫੌਜ ਦੇ ਜਵਾਬੀ ਹਮਲੇ ਨੂੰ ਤਿੰਨ ਮਹੀਨੇ ਬੀਤ ਚੁੱਕੇ ਹਨ।
Sportਸਾਡਾ ਧਿਆਨ ਮਜ਼ਬੂਤ ਹਮਲਾਵਰ ਸ਼ਕਤੀ ਬਣਨ ’ਤੇ : ਲਾਲਰੇਮਸਿਆਮੀBunty12/01/2024 by Bunty12/01/20240110 ਰਾਂਚੀ – ਸਟ੍ਰਾਈਕਰ ਲਾਲਰੇਮਸਿਆਮੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਮਹਿਲਾ ਹਾਕੀ ਟੀਮ ਇੱਥੇ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਕੁਆਲੀਫਾਇੰਗ ਟੂਰਨਾਮੈਂਟ ਵਿਚ ਓਲੰਪਿਕ ਕੋਟਾ ਹਾਸਲ
Internationalਪੁਲਿਸ ਹੜਤਾਲ ‘’ਤੇ ਗਈ, ਸ਼ਹਿਰ ‘’ਚ ਲੁੱਟਮਾਰ, ਹਿੰਸਾ ਭੜਕੀBunty12/01/2024 by Bunty12/01/2024099 ਪੋਰਟ ਮੋਰੇਸਬੀ – ਪਾਪੂਆ ਨਿਊ ਗਿਨੀ ਦੀ ਰਾਜਧਾਨੀ ਪੋਰਟ ਮੋਰੇਸਬੀ ‘’ਚ ਵੱਡੇ ਦੰਗਿਆਂ ਅਤੇ ਅਸ਼ਾਂਤੀ ਦੌਰਾਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ
Indiaਨਰਿੰਦਰ ਮੋਦੀ 14 ਫਰਵਰੀ ਨੂੰ ਆਬੂ ਧਾਬੀ ਵਿੱਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨਗੇBunty12/01/2024 by Bunty12/01/20240102 ਗਾਂਧੀਨਗਰ – ਭਾਰਤ ਵਿਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਰਾਜਦੂਤ ਅਬਦੁਲਨਾਸਿਰ ਅਲਸ਼ਾਲੀ ਨੇ ਵੀਰਵਾਰ ਨੂੰ ਕਿਹਾ ਕਿ ਆਬੂ ਧਾਬੀ ਵਿਚ ਅਗਲੇ ਮਹੀਨੇ ਬੋਚਾਸਨਵਾਸੀ ਸ਼੍ਰੀ ਅਕਸ਼ਰ
Internationalਸੰਸਦ ਨੇ ਡੂੰਘੇ ਸਮੁੰਦਰੀ ਮਾਈਨਿੰਗ ਨੂੰ ਦਿੱਤੀ ਮਨਜ਼ੂਰੀ ਨਾਰਵੇ ਹੁਣ ਸਮੁੰਦਰ ਤੋਂ ਮਹਿੰਗੀਆਂ ਧਾਤਾਂ ਕੱਢ ਸਕੇਗਾBunty12/01/2024 by Bunty12/01/2024087 ਓਸਲੋ – ਨਾਰਵੇ ਦੀ ਸੰਸਦ ਨੇ ਡੂੰਘੇ ਸਮੁੰਦਰੀ ਖਣਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਕੋਬਾਲਟ, ਤਾਂਬਾ ਅਤੇ ਜਿੰਕ ਵਰਗੀਆਂ ਧਾਤਾਂ ਅਤੇ ਖਣਿਜਾਂ ਨੂੰ