Internationalਇਜ਼ਰਾਈਲ ’ਤੇ ਹਮਲਾ ਹੋਇਆ ਤਾਂ ਅਮਰੀਕਾ ਦੇਵੇਗਾ ਮੂੰਹਤੋੜ ਜਵਾਬBunty07/11/2023 by Bunty07/11/20230174 ਗਾਜ਼ਾ ਪੱਟੀ – ਇਜ਼ਰਾਈਲ-ਹਮਾਸ ਜੰਗ ਵਿੱਚ ਇੱਕ ਮਹੀਨਾ ਪੂਰਾ ਹੋ ਗਿਆ ਹੈ। ਗਾਜ਼ਾ ਪੱਟੀ ਵਿੱਚ ਹਮਾਸ ਖ਼ਿਲਾਫ਼ ਇਜ਼ਰਾਈਲੀ ਫ਼ੌਜਾਂ ਵੱਲੋਂ ਲਗਾਤਾਰ ਫ਼ੌਜੀ ਕਾਰਵਾਈ ਕੀਤੀ ਜਾ
Internationalਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫਿਰ ਆਈ ਵਿਵਾਦਪੂਰਨ ਟਿੱਪਣੀBunty07/11/2023 by Bunty07/11/20230205 ਵਾਸ਼ਿੰਗਟਨ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀਆਂ ਭਾਰਤ ਵਿਰੋਧੀ ਗਤੀਵਿਧੀਆਂ ਤੋਂ ਪਿੱਛੇ ਨਹੀਂ ਹਟ ਰਹੇ ਹਨ। ਤਾਜ਼ਾ ਵਿਵਾਦ ਵਿੱਚ ਉਨ੍ਹਾਂ ਨੇ ਹਿੰਦੂਆਂ ਦੇ
Bollywoodਕੰਮ ਕੀਤਾ ਆਪਣੀਆਂ ਸ਼ਰਤਾਂ ’ਤੇ : ਰਕੁਲ ਪ੍ਰੀਤ ਸਿੰਘBunty07/11/202307/11/2023 by Bunty07/11/202307/11/20230152 ਸਾਲ 2009 ਵਿੱਚ ਇੱਕ ਕੰਨੜ ਫਿਲਮ ਨਾਲ ਆਪਣਾ ਐਕਟਿੰਗ ਸਫਰ ਸ਼ੁਰੂ ਕਰਨ ਵਾਲੀ ਰਕੁਲ ਪ੍ਰੀਤ ਸਿੰਘ ਨੇ ਤਮਿਲ ਅਤੇ ਤੇਲਗੂ ’ਚ ਕਈ ਸਾਊਥ ਇੰਡੀਅਨ ਫਿਲਮਾਂ
Punjabਮੁੱਖ ਮੰਤਰੀ ਪਰਾਲੀ ਦੀ ਸੰਭਾਲ ਲਈ ਬਾਇਓ ਊਰਜਾ ਪ੍ਰਾਜੈਕਟ ਲਗਾਉਣ ਵਿਚ ਫੇਲ੍ਹ ਸਾਬਤ ਹੋਏ: ਹਰਸਿਮਰਤ ਕੌਰ ਬਾਦਲBunty07/11/2023 by Bunty07/11/20230147 ਚੰਡੀਗੜ੍ਹ – ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨਾ ਸਿਰਫ
Punjabਅਕਾਲੀ ਦਲ ਉਹਨਾਂ ਸਾਰੇ ਪੁਲਿਸ ਅਧਿਕਾਰੀਆਂ ਖਿਲਾਫ ਅਦਾਲਤ ਜਾਵੇਗਾ- ਪਰਮਬੰਸ ਸਿੰਘ ਰੋਮਾਣਾBunty07/11/2023 by Bunty07/11/20230178 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇਅੱਜ ਕਿਹਾ ਕਿ ਮੁਹਾਲੀ ਦੀ ਅਦਾਲਤ ਨੇ ਸਪਸ਼ਟ ਫੈਸਲਾ ਸੁਣਾਇਆ ਹੋਇਆ ਹੈ ਕਿ
Punjabਪੰਜਾਬ ਸਰਕਾਰ ਨੇ ਫੌਜੀਆਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ (ਜੰਗੀ ਜਗੀਰ) ਦੀ ਰਕਮ ਦੁੱਗਣੀ ਕਰ ਦਿੱਤੀBunty07/11/2023 by Bunty07/11/20230160 ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਨੇ ਪੰਜਾਬ 83 ਲਾਭਪਾਤਰੀਆਂ ਦੀ ਵਿੱਤੀ ਸਹਾਇਤਾ ਨੂੰ 10,000 ਰੁਪਏ ਸਲਾਨਾ ਤੋਂ ਵਧਾ ਕੇ 20,000 ਰੁਪਏ ਸਲਾਨਾ ਕਰਨ ਲਈ “ਦ
Punjabਪੰਜਾਬ ਸਰਕਾਰ – ਰਾਜਪਾਲ ਮਾਮਲੇ ‘ਤੇ ਸੁਪਰੀਮ ਕੋਰਟ ਦਾ ਫੈਸਲਾ ਲੋਕਤੰਤਰ ਦੀ ਜਿੱਤ – ਆਪBunty07/11/2023 by Bunty07/11/20230172 ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਸਰਕਾਰ-ਰਾਜਪਾਲ ਵਿਵਾਦ ਵਿੱਚ ਸੁਪਰੀਮ ਕੋਰਟ ਵੱਲੋਂ ਸਰਕਾਰ ਦੇ ਹੱਕ ਵਿੱਚ ਦਿੱਤੇ ਫੈਸਲੇ ਲਈ ਸੁਪਰੀਮ ਕੋਰਟ ਦਾ ਧੰਨਵਾਦ
Punjabਮੁੱਖ ਮੰਤਰੀ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਵਪਾਰੀਆਂ ਨੂੰ ਦੀਵਾਲੀ ਦਾ ਤੋਹਫਾ, ਜੀ.ਐਸ.ਟੀ. ਤੋਂ ਪਹਿਲਾਂ ਦੇ ਬਕਾਏ ਲਈ ਯਕਮੁਸ਼ਤ ਨਿਪਟਾਰਾ ਸਕੀਮ ਲਾਗੂBunty07/11/2023 by Bunty07/11/20230164 ਚੰਡੀਗੜ੍ਹ – ਸੂਬੇ ਦੇ ਵਪਾਰੀਆਂ ਨੂੰ ਦੀਵਾਲੀ ਦਾ ਤੋਹਫਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਜੀ.ਐਸ.ਟੀ. ਲਾਗੂ ਹੋਣ ਤੋਂ
Indiaਪਰਾਲੀ ਤੋਂ ਬਿਜਲੀ ਪੈਦਾ ਕਰਨ ਵਾਲੇ ਬਾਇਓਮਾਸ ਪਾਵਰ ਪਲਾਂਟਾਂ ਨੂੰ ਉਤਸ਼ਾਹਿਤ ਕਰਨ ਲਈ ਬਿਜਲੀ ਮੰਤਰੀ ਵੱਲੋਂ ਕੇਂਦਰ ਤੋਂ ਵੀ.ਜੀ.ਐਫ ਦੀ ਮੰਗBunty07/11/2023 by Bunty07/11/20230175 ਨਵੀਂ ਦਿੱਲੀ – ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੇਂਦਰ ਸਰਕਾਰ ਤੋਂ ਪੰਜਾਬ ਲਈ ਵਾਇਬਲ ਗੈਪ ਫੰਡਿੰਗ (ਵੀ.ਜੀ.ਐਫ) ਦੀ ਮੰਗ ਕੀਤੀ ਹੈ ਤਾਂ ਜੋ
Bollywoodਉਰਫ਼ੀ ਜਾਵੇਦ: ‘ਰੋਜ਼ ਕੁੱਟਦੇ ਸੀ, ਗਾਲ੍ਹਾਂ ਕੱਢਦੇ ਸੀ, ਜੇਕਰ ਘਰੋਂ ਨਾ ਭੱਜਦੀ ਤਾਂ ਮਰ ਜਾਂਦੀBunty06/11/2023 by Bunty06/11/20230173 ਉਰਫ਼ੀ ਜਾਵੇਦ ਉਨ੍ਹਾਂ ਦੇ ਵੱਖ-ਵੱਖ ਡਿਜ਼ਾਇਨਾਂ ਦੇ ਕੱਪੜਿਆਂ ਲਈ ਮਸ਼ਹੂਰ ਹਨ ਉਰਫ਼ੀ ਜਾਵੇਦ, ਉਹ ਨਾਮ ਜੋ ਅਕਸਰ ਹੀ ਆਪਣੇ ਪਹਿਰਾਵੇ ਅਤੇ ਬੇਬਾਕੀ ਕਰਕੇ ਚਰਚਾ ਵਿੱਚ