Internationalਸਰੀ ‘ਚ 40 ਨੌਜਵਾਨਾਂ ਨੂੰ ਕੀਤਾ ਜਾਵੇਗਾ ਡਿਪੋਰਟBunty17/09/2022 by Bunty17/09/20220149 ਸਰੀ – ਪੰਜਾਬ ਤੋਂ ਪੜ੍ਹਨ ਕੈਨੇਡਾ ਗਏ ਨੌਜਵਾਨਾਂ ਨੇ ਸਰੀ ’ਚ ਜੰਮ ਕੇ ਹੁੱਲਬਾੜੀ ਕੀਤੀ। ਇਨ੍ਹਾਂ ਨੇ ਨਾ ਸਿਰਫ਼ ਟ੍ਰੈਫਿਕ ਨਿਯਮ ਤੋੜੇ ਬਲਕਿ ਇਕ ਪੁਲਿਸ
Internationalਮੁੱਖ ਮੰਤਰੀ ਨੇ ਪੰਜਾਬ ਵਿੱਚ ਐਗਰੀ-ਫੂਡ ਖੇਤਰ ਦੇ ਚਿਰ-ਸਥਾਈ ਵਿਕਾਸ ਲਈ ਜਰਮਨ ਐਗਰੀਬਿਜ਼ਨਸ ਅਲਾਇੰਸ ਤੋਂ ਸਹਿਯੋਗ ਮੰਗਿਆBunty17/09/2022 by Bunty17/09/20220161 ਬਰਲਿਨ (ਜਰਮਨੀ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇਸੂਬੇ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਐਗਰੀ-ਫੂਡ ਖੇਤਰ ਦੇ ਟਿਕਾਊ ਵਿਕਾਸ ਲਈ ਜਰਮਨ ਐਗਰੀਬਿਜ਼ਨਸ ਅਲਾਇੰਸ
Punjabਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਜਲਾਉਣ ਤੋਂ ਰੋਕਣ ਲਈ ਜੰਗ ਦਾ ਐਲਾਨBunty17/09/2022 by Bunty17/09/20220185 ਚੰਡੀਗੜ੍ਹ – ਪੰਜਾਬ ਸਰਕਾਰ ਨੇ ਪਰਾਲੀ ਜਲਾਉਣ ਤੋਂ ਰੋਕਣ ਲਈ ਜੰਗ ਦਾ ਐਲਾਨ ਕੀਤਾ ਹੈ ਅਤੇ ਪਰਾਲੀ ਜਲਾਉਣ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਪਾਣੀ, ਮਿੱਟੀ
Punjabਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਸਿਹਤ ਵਿਗੜੀ, ਪਟਿਆਲਾ ਤੋਂ ਮੋਹਾਲੀ ਰੈਫਰBunty17/09/2022 by Bunty17/09/20220151 ਪਟਿਆਲਾ – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸਿਹਤ ਅਚਾਨਕ ਖਰਾਬ ਹੋਣ ਕਾਰਨ ਉਨਾ ਨੂੰ ਦੇਰ ਰਾਤ ਪਟਿਆਲਾ ਦੇ ਹਾਰਟ ਹਸਪਤਾਲ ਵਿਚ
Sportਟੈਨਿਸ ਦੇ ਬਾਦਸ਼ਾਹ ਰੋਜਰ ਫੈਡਰਰ ਨੇ ਕੀਤਾ ਸੰਨਿਆਸ ਦਾ ਐਲਾਨBunty16/09/2022 by Bunty16/09/20220146 ਨਵੀਂ ਦਿੱਲੀ – ਟੈਨਿਸ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਸਟਾਰ ਰੋਜਰ ਫੈਡਰਰ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 41 ਸਾਲਾ ਟੈਨਿਸ ਸੁਪਰਸਟਾਰ ਨੇ 24
Sportਨਮਿਤਾ ਟੋਪੋ ਨੇ ਹਾਕੀ ਨੂੰ ਕਹਿ ਅਲਵਿਦਾBunty16/09/2022 by Bunty16/09/20220144 ਨਵੀਂ ਦਿੱਲੀ – ਭਾਰਤ ਲਈ 150 ਤੋਂ ਵੱਧ ਮੈਚ ਖੇਡ ਚੁੱਕੀ ਤਜਰਬੇਕਾਰ ਮਹਿਲਾ ਹਾਕੀ ਖਿਡਾਰਨ ਨਮਿਤਾ ਟੋਪੋ ਨੇ ਵੀਰਵਾਰ ਨੂੰ ਖੇਡ ਨੂੰ ਅਲਵਿਦਾ ਕਹਿ ਦਿੱਤਾ।
Bollywoodਨੋਰਾ ਫਤੇਹੀ ਦੀ ਹੋਵੇਗੀ ਪੁੱਛਗਿੱਛ -ਈਓਡਬਲਯੂBunty16/09/2022 by Bunty16/09/20220119 ਨਵੀਂ ਦਿੱਲੀ – ਜੈਕਲੀਨ ਫਰਨਾਂਡੀਜ਼ ਤੋਂ ਬਾਅਦ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਯੂ) ਅੱਜ ਨੋਰਾ ਫਤੇਹੀ ਤੋਂ ਪੁੱਛਗਿੱਛ ਕਰੇਗੀ। ਸੁਕੇਸ਼ ਚੰਦਰਸ਼ੇਖਰ ਧੋਖਾਧੜੀ ਅਤੇ ਮਨੀ
Bollywood‘ਬ੍ਰਹਮਾਸਤਰ’ ਨੇ ਛੇਵੇਂ ਦਿਨ ਵੀ ਕੀਤੀ ਖੂਬ ਕਮਾਈBunty16/09/2022 by Bunty16/09/20220263 ਨਵੀਂ ਦਿੱਲੀ – ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ ‘ਬ੍ਰਹਮਾਸਤਰ’ ਬਾਕਸ ਆਫਿਸ ‘ਤੇ ਚੰਗਾ ਕਾਰੋਬਾਰ ਕਰ ਰਹੀ ਹੈ। ਇਸ ਦੀ ਸਪੀਡ ਨੂੰ ਦੇਖਦੇ ਹੋਏ
Internationalਕੋਵਿਡ-19 ਮਹਾਂਮਾਰੀ ਜਲਦੀ ਖ਼ਤਮ ਹੋ ਸਕਦੀ ਹੈ-ਡਬਲਯੂਐਚਓBunty16/09/202216/09/2022 by Bunty16/09/202216/09/20220155 ਜੇਨੇਵਾ – ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਸੰਭਾਵਨਾ ਜਤਾਈ ਹੈ ਕਿ ਮਹਾਂਮਾਰੀ ਜਲਦੀ ਖ਼ਤਮ ਹੋ ਸਕਦੀ ਹੈ। ਡਬਲਯੂਐਚਓ ਦੇ ਮੁਖੀ ਡਾ: ਟੇਡਰੋਸ ਨੇ ਕਿਹਾ ਕਿ
Internationalਪੁਤਿਨ ਦੀ ਕਾਰ ‘ਤੇ ਹਮਲਾBunty16/09/2022 by Bunty16/09/20220174 ਮਾਸਕੋ – ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਇੱਕ ਲਿਮੋਜ਼ਿਨ ਕਾਰ ‘ਤੇ ਹਮਲਾ ਕੀਤਾ ਗਿਆ ਸੀ। ਲਿਮੋਜ਼ਿਨ ਕਾਰ ਦੇ ਖੱਬੇ ਪਹੀਏ ਵਿੱਚ