Indiaਦੇਸ਼ ਦੇ 6 ਸੂਬਿਆਂ ‘ਚ NIA ਦੀ ਛਾਪੇਮਾਰੀ, ISIS ਦੇ 13 ਸ਼ੱਕੀਆਂ ਦੇ ਟਿਕਾਣਿਆਂ ਤੋਂ ਜ਼ਬਤ ਕੀਤੇ ਅਪਰਾਧਕ ਦਸਤਾਵੇਜ਼ ਤੇ ਸਮੱਗਰੀBunty01/08/2022 by Bunty01/08/20220169 ਨਵੀਂ ਦਿੱਲੀ – NIA ਨੇ 6 ਸੂਬਿਆਂ ‘ਚ ਛਾਪੇਮਾਰੀ ਹਾਲ ਹੀ ‘ਚ ਕਈ ਅੱਤਵਾਦੀਆਂ ਨੂੰ ਫੜਨ ਤੋਂ ਬਾਅਦ ਅੱਜ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਇਸ ਦੇ
Indiaਕੋਰੋਨਾ ਵਿਰੁੱਧ ਆਯੂਸ਼ ਨੇ ਨਿਭਾਈ ਅਹਿਮ ਭੂਮਿਕਾ, ਦੁਨੀਆ ‘ਚ ਆਯੁਰਵੇਦ ਅਤੇ ਭਾਰਤੀ ਦਵਾਈਆਂ ਪ੍ਰਤੀ ਵਧ ਰਹੀ ਖਿੱਚ-PM ਮੋਦੀBunty01/08/2022 by Bunty01/08/20220153 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਦੇ 91ਵੇਂ ਐਡੀਸ਼ਨ ‘ਚ ਕਿਹਾ ਕਿ ਆਯੁਸ਼ ਨੇ ਵਿਸ਼ਵ ਪੱਧਰ ‘ਤੇ ਕੋਰੋਨਾ
Indiaਭਾਰੀ ਮੀਂਹ ਕਾਰਨ ਬਿਆਸ ਦਰਿਆ ‘ਚ ਆਇਆ ਹੜ੍ਹ, ਗੋਸ਼ਾਲ ਪਿੰਡ ਦਾ ਆਰਜ਼ੀ ਪੁਲ ਰੁੜ੍ਹਿਆ, ਕਈ ਘਰ ਖ਼ਤਰੇ ‘ਚBunty01/08/2022 by Bunty01/08/20220177 ਮਨਾਲੀ – ਸੈਰ-ਸਪਾਟਾ ਸ਼ਹਿਰ ਮਨਾਲੀ ‘ਚ ਰਾਤ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਬਿਆਸ ਦਰਿਆ ‘ਚ ਹੜ੍ਹ ਆ ਗਿਆ। ਬਿਆਸ ਦਰਿਆ ਮਾੜੇ ਰੂਪ ਵਿਚ ਆ
Indiaਲਾਰਜੀ ਤੋਂ ਬਾਅਦ ਪੰਡੋਹ ਡੈਮ ਦੇ ਗੇਟ ਵੀ ਖੁੱਲ੍ਹਣਗੇ ; ਮੰਡੀ, ਕਾਂਗੜਾ ਤੇ ਹਮੀਰਪੁਰ ‘ਚ ਅਲਰਟ ਜਾਰੀBunty01/08/2022 by Bunty01/08/20220277 ਮੰਡੀ – ਭਾਰੀ ਮੀਂਹ ਕਾਰਨ ਬਿਆਸ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਏਡੀ ਹਾਈਡਰੋ, ਪਾਰਵਤੀ ਪ੍ਰੋਜੈਕਟ ਡੈਮ ਤੋਂ ਵੱਡੀ ਮਾਤਰਾ
Indiaਆਂਧਰਾ ਪ੍ਰਦੇਸ਼ ‘ਚ ਅੱਠ ਸਾਲ ਦੇ ਲੜਕੇ ‘ਚ ਮਿਲੇ ਮੰਕੀਪੌਕਸ ਦੇ ਲੱਛਣ, ਬੈਂਗਲੁਰੂ ਹਵਾਈ ਅੱਡੇ ‘ਤੇ ਇੱਕ ਸ਼ੱਕੀ ਮਰੀਜ਼ ‘ਚ ਹੋਈ ਚਿਕਨਪੌਕਸ ਦੀ ਪੁਸ਼ਟੀBunty01/08/2022 by Bunty01/08/20220183 ਅਮਰਾਵਤੀ – ਆਂਧਰਾ ਪ੍ਰਦੇਸ਼ ਦੇ ਗੁੰਟੂਰ ਵਿੱਚ ਇੱਕ ਅੱਠ ਸਾਲ ਦੇ ਬੱਚੇ ਵਿੱਚ ਮੰਕੀਪੌਕਸ ਦੇ ਸ਼ੱਕੀ ਲੱਛਣ ਪਾਏ ਗਏ ਹਨ। ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ
Articlesਕਰੋਨਾ ਨੈਗੇਟਿਵ !admin31/07/202231/07/2022 by admin31/07/202231/07/20220203 ਬੜੇ ਹੀ ਅਣਮੰਨੇ ਢੰਗ ਨਾਲ ਈ-ਮੇਲ ਚੈਕ ਕੀਤੀ। ਇੰਮੀਗ੍ਰੇਸ਼ਨ ਤੋਂ? ਦਿਲ ਖੁੱਡੇ `ਚ ਵੜਦਾ ਜਾ ਰਿਹਾ ਸੀ। ਮੰਮੀ, ਜਲਦੀ ਆ ਜਲਦੀ ਜਲਦੀ। ਮੇਰਾ ਵੀਜਾ ਆ
Sport22ਵੀਆਂ ਕਾਮਨਵੈਲਥ ਗੇਮਜ਼ ‘ਚ’ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ !Bunty31/07/202231/07/2022 by Bunty31/07/202231/07/20220415 ਬਰਮਿੰਘਮ – ਭਾਰਤੀ ਟੀਮ ਨੇ ਰਾਸ਼ਟਰਮੰਡਲ ਖੇਡਾਂ ਦੇ ਪਹਿਲੇ ਦਿਨ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਦੂਜੇ ਦਿਨ ਵੇਟਲਿਫਟਿੰਗ ਵਿੱਚ ਭਾਰਤ ਨੂੰ ਪਹਿਲਾ ਸੋਨ ਤਗ਼ਮਾ ਮਿਲਿਆ। ਮੀਰਾਬਾਈ
Bollywoodਸਲਮਾਨ ਖਾਨ ਨੇ ‘ਬਿੱਗ ਬੌਸ 16’ ਦੀ ਮੇਜ਼ਬਾਨੀ ਕਰਨ ਲਈ 1000 ਕਰੋੜ ਮੰਗੇ ਸਨBunty31/07/2022 by Bunty31/07/20220344 ਨਵੀਂ – ਬਿੱਗ ਬੌਸ ਦਾ 16ਵਾਂ ਸੀਜ਼ਨ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਵੀ ਸਲਮਾਨ ਖਾਨ ਸ਼ੋਅ ਨੂੰ ਹੋਸਟ ਕਰਨ ਜਾ ਰਹੇ
Punjabਕੇਂਦਰ ਵੱਲੋਂ ਪੰਜਾਬ ਨਾਲ ਲਗਾਤਾਰ ਕੀਤਾ ਜਾ ਰਿਹਾ ਧੱਕਾ : ਬੈਂਸBunty31/07/2022 by Bunty31/07/20220200 ਚੰਡੀਗੜ੍ਹ – ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਦੇ ਭਵਨ ਵਿਚ ਹੱਕ ਪੰਜਾਬ ਕਨਵੈਨਸ਼ਨ ਕਰਕੇ ਪੰਜਾਬ ਯੂਨੀਵਰਸਿਟੀ ਨੂੰ ਸਟੇਟ ਯੂਨੀਵਰਸਿਟੀ ਦਾ ਦਰਜਾ
Punjabਟੋਭਿਆਂ ਦਾ ਨਾਂ ਅੰਮ੍ਰਿਤ ਸਰੋਵਰ ਰੱਖਣਾ ਸਿੱਖ ਇਤਿਹਾਸ ਤੇ ਰਵਾਇਤਾਂ ਦੀ ਤੌਹੀਨBunty31/07/2022 by Bunty31/07/20220144 ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਵੱਲੋਂ ਪਿੰਡਾਂ ਅੰਦਰ ਬਰਸਾਤੀ ਪਾਣੀ ਸੰਭਾਲਣ ਲਈ ਸ਼ੁਰੂ ਕੀਤੇ ਅੰਮ੍ਰਿਤ ਸਰੋਵਰ ਪ੍ਰੋਜੈਕਟ ਦੇ ਨਾਮ ’ਤੇ ਇਤਰਾਜ਼