Internationalਭਾਰਤ-ਪਾਕਿਸਤਾਨ ਸਬੰਧਾਂ ‘ਚ ਆ ਰਹੀਆਂ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਪਰਦੇ ਪਿੱਛੇ ਚੱਲ ਰਹੀ ਹੈ ਗੱਲਬਾਤBunty31/05/202231/05/2022 by Bunty31/05/202231/05/20220199 ਇਸਲਾਮਾਬਾਦ – ਭਾਰਤ-ਪਾਕਿਸਤਾਨ ਵਿਚਾਲੇ ਸਿੰਧੂ ਪਾਣੀ ਦੀ ਵੰਡ ਨੂੰ ਲੈ ਕੇ ਨਵੀਂ ਦਿੱਲੀ ‘ਚ ਹੋਈ ਬੈਠਕ ਦੌਰਾਨ ਪਾਕਿਸਤਾਨ ਦੇ ਇਕ ਅਖਬਾਰ ਨੇ ਆਪਣੀ ਰਿਪੋਰਟ ‘ਚ
Indiaਕਾਰਤੀ ਚਿਦੰਬਰਮ ਦੀ ਅਗਾਊਂ ਜ਼ਮਾਨਤ ‘ਤੇ 3 ਜੂਨ ਨੂੰ ਫੈਸਲਾ ਸੁਣਾਏਗੀ ਸੀਬੀਆਈ ਵਿਸ਼ੇਸ਼ ਅਦਾਲਤBunty31/05/2022 by Bunty31/05/20220175 ਨਵੀਂ ਦਿੱਲੀ – ਵੀਜ਼ਾ ਘੁਟਾਲੇ ਦੇ ਮੁਲਜ਼ਮ ਕਾਂਗਰਸੀ ਸੰਸਦ ਮੈਂਬਰ ਕਾਰਤੀ ਪੀ ਚਿਦੰਬਰਮ, ਐੱਸ ਭਾਸਕਰ ਰਮਨ ਅਤੇ ਵਿਕਾਸ ਮਖਰੀਆ ਦੀ ਅਗਾਊਂ ਜ਼ਮਾਨਤ ‘ਤੇ ਸੀਬੀਆਈ ਦੀ ਵਿਸ਼ੇਸ਼
Indiaਜੈਸ਼ ਤੇ ਲਸ਼ਕਰ ਨੂੰ ਮਜ਼ਬੂਤ ਕਰਨ ‘ਚ ਲੱਗੇ ਤਾਲਿਬਾਨ, ਸਹੀ ਸਾਬਤ ਹੁੰਦਾ ਨਜ਼ਰ ਆ ਰਿਹੈ ਭਾਰਤ ਦੀ ਸ਼ੱਕBunty31/05/2022 by Bunty31/05/20220193 ਨਵੀਂ ਦਿੱਲੀ – ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਭਾਰਤ ਨੇ ਜੋ ਖਦਸ਼ਾ ਪ੍ਰਗਟਾਇਆ ਸੀ, ਉਹ ਸਹੀ ਸਾਬਤ ਹੁੰਦਾ ਨਜ਼ਰ ਆ ਰਿਹਾ
Internationalਲੁਹਾਨਸਕ ਦੇ ਲੋਕ ਰੂਸ ਦੇ ਹਮਲੇ ਕਰਕੇ ਨਹੀਂ ਇਨ੍ਹਾਂ ਚੀਜ਼ਾਂ ਦੀ ਘਾਟ ਕਾਰਨ ਮਰਨ ਦੀ ਕਗਾਰ ‘ਤੇBunty31/05/2022 by Bunty31/05/20220172 ਕੀਵ – ਰੂਸ-ਯੂਕਰੇਨ ਦੀ ਜੰਗ ਤਿੰਨ ਮਹੀਨੇ ਬਾਅਦ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਰੂਸੀ ਫੌਜ ਨੇ ਲਗਾਤਾਰ ਹਮਲੇ ਕਰਕੇ ਯੂਕਰੇਨ ਦੇ ਕਈ ਹਿੱਸਿਆਂ
Internationalਇਮਰਾਨ ਖਾਨ ਨੇ ਭਾਰਤ ਨੂੰ ਦੱਸਿਆ ਆਜ਼ਾਦ ਦੇਸ਼, ਪਾਕਿਸਤਾਨ ਨੂੰ ਕਿਹਾ ਗੁਲਾਮBunty31/05/2022 by Bunty31/05/20220175 ਇਸਲਾਮਾਬਾਦ – ਪਾਕਿਸਤਾਨ ਦੀ ਮੌਜੂਦਾ ਸੰਘੀ ਗੱਠਜੋੜ ਸਰਕਾਰ ਦੀ ਆਲੋਚਨਾ ਕਰਦੇ ਹੋਏ, ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ “ਅਮਰੀਕੀ ਗੁਲਾਮਾਂ” ਨੇ ਪੈਟਰੋਲੀਅਮ ਪਦਾਰਥਾਂ ਦੀਆਂ
Internationalਰਾਸ਼ਟਰਪਤੀ ਦੇ ਅਸਤੀਫ਼ੇ ਨੂੰ ਲੈ ਕੇ ਸ਼੍ਰੀਲੰਕਾ ‘ਚ ਫਿਰ ਤੋਂ ਪ੍ਰਦਰਸ਼ਨ ਤੇਜ਼, ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇBunty31/05/2022 by Bunty31/05/20220135 ਕੋਲੰਬੋ – ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ‘ਚ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਖਿਲਾਫ ਵਿਰੋਧ ਪ੍ਰਦਰਸ਼ਨ ਇਕ ਵਾਰ ਫਿਰ ਤੇਜ਼ ਹੋ ਗਿਆ ਹੈ। ਕਈ ਥਾਵਾਂ ‘ਤੇ
Indiaਦੇਸ਼ ਭਰ ‘ਚ ਕਿੰਨੇ ਸੰਸਦ ਮੈਂਬਰਾਂ, ਵਿਧਾਇਕਾਂ ਤੇ ਨੇਤਾਵਾਂ ‘ਤੇ ਚੱਲ ਰਹੇ ਹਨ ਕੇਸBunty31/05/2022 by Bunty31/05/20220160 ਨਵੀਂ ਦਿੱਲੀ – ਸਿਆਸਤਦਾਨਾਂ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਵਿਰੁੱਧ ਅਪਰਾਧਿਕ ਮਾਮਲਿਆਂ ਦੇ ਪਹਿਲ ਦੇ ਆਧਾਰ ‘ਤੇ ਨਿਪਟਾਰੇ ਦੀ ਅਪੀਲ ਕਈ ਵਾਰ ਕੀਤੀ ਜਾ ਚੁੱਕੀ ਹੈ। ਕਰਨਾਟਕ ਹਾਈ
Australia & New Zealandਕਦੋਂ ਪੂਰੀ ਹੋਵੇਗੀ ਲੋੜਵੰਦਾਂ ਨੂੰ ਸੋਸ਼ਲ ਹਾਊਸਿੰਗ ਦੀ ਉਡੀਕ ?admin31/05/2022 by admin31/05/20220187 ਬੈਲੇਰਟ – ਬੈਲੇਰਟ ਵਿਚ ਸੂਬਾ ਸਰਕਾਰ ਦੁਆਰਾ 14 ਸੋਸ਼ਲ ਨਵੇਂ ਸੋਸ਼ਲ ਹਾਊਸਿੰਗ ਪ੍ਰਾਜੈਕਟ ਆਰੰਭ ਹੋ ਚੁੱਕੇ ਹਨ ਪਰ ਆਪਣਾ ਘਰ ਪ੍ਰਾਪਤ ਕਰਨ ਦੀ ਉਡੀਕ ਕਰਨ
Indiaਨਾਮਜ਼ਦਗੀ ਨੂੰ ਲੈ ਕੇ ਅਮਿਤ ਮਾਲਵੀਆ ਨੇ ਕਾਂਗਰਸ ‘ਤੇ ਕੀਤਾ ਤਨਜ਼Bunty31/05/2022 by Bunty31/05/20220278 ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਮਵਾਰ ਨੂੰ ਰਾਜ ਸਭਾ ਨਾਮਜ਼ਦਗੀ ਨੂੰ ਲੈ ਕੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਗਾਂਧੀ ਪਰਿਵਾਰ ਆਪਣੀ
Indiaਕਪਾਹ ‘ਤੇ 31 ਦਸੰਬਰ ਤਕ ਵਧਾਈ ਦਰਾਮਦ ਡਿਊਟੀ ਛੋਟBunty31/05/2022 by Bunty31/05/20220169 ਨਵੀਂ ਦਿੱਲੀ – ਚਾਲੂ ਸੀਜ਼ਨ ‘ਚ ਕਪਾਹ ਅਤੇ ਧਾਗੇ ਦੀਆਂ ਕੀਮਤਾਂ ‘ਚ ਹੋਏ ਬੇਮਿਸਾਲ ਵਾਧੇ ਦਰਮਿਆਨ ਕੇਂਦਰ ਸਰਕਾਰ ਨੇ ਕਪਾਹ ‘ਤੇ ਦਰਾਮਦ ਡਿਊਟੀ ਦੀ ਛੋਟ 31