Sportਮਹਿੰਦਰ ਸਿੰਘ ਧੋਨੀ ਨੇ ਪਹਿਲੀ ਵਾਰ ਖੋਲ੍ਹਿਆ ਰਾਜ਼, ਦੱਸਿਆ ਕਿਉਂ ਪਹਿਨਦੇ ਹਨ 7 ਨੰਬਰ ਦੀ ਜਰਸੀBunty18/03/2022 by Bunty18/03/20220208 ਨਵੀਂ ਦਿੱਲੀ – ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ CSK ਲਈ 4 ਵਾਰ ਟਰਾਫੀ ਜਿੱਤਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਆਪਣੀ ਜਰਸੀ ਦੇ ਨੰਬਰ ਬਾਰੇ
Indiaਹਿੰਦੁਸਤਾਨ ਪੈਟਰੋਲੀਅਮ ਨੇ ਰੂਸ ਤੋਂ ਖਰੀਦਿਆ 20 ਲੱਖ ਬੈਰਲ ਤੇਲBunty18/03/2022 by Bunty18/03/20220176 ਨਵੀਂ ਦਿੱਲੀ – ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOC) ਤੋਂ ਬਾਅਦ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (HPCL) ਨੇ ਰੂਸ ਤੋਂ 20
Punjabਖਾਲਸੇ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਨਾਲ ਹੋਲਾ ਮਹੱਲਾ ਹੋਇਆ ਸ਼ੁਰੂ Bunty18/03/2022 by Bunty18/03/20220225 ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਹੋਏ ਆਰੰਭ ਸ੍ਰੀ ਅਨੰਦਪੁਰ ਸਾਹਿਬ – ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਅਤੇ 6 ਰੋਜ਼ਾ ਕੌਮੀ ਤਿਉਹਾਰ
Punjabਮੇਰੀ ਪੈਨਸ਼ਨ ਲੋੜਵੰਦ ਬੱਚੀਆਂ ਦੀ ਪੜ੍ਹਾਈ ਦੇ ਲੇਖੇ ਲਗਾਈ ਜਾਵੇ : ਪ੍ਰਕਾਸ਼ ਸਿੰਘ ਬਾਦਲBunty18/03/2022 by Bunty18/03/20220202 ਨਾ ਕਦੇ ਪੈਨਸ਼ਨ ਲਈ ਹੈ, ਨਾ ਲਵਾਂਗਾਂ ਚੰਡੀਗੜ੍ਹ – ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਰਕਾਰ ਅਤੇ ਪੰਜਾਬ
Punjabਸਿੱਖ ਇਤਿਹਾਸ ਬਾਰੇ ਗਲਤ ਤੱਥ ਪੇਸ਼ ਕਰਨ ਵਾਲੀ ਸਕੂਲੀ ਕਿਤਾਬਾਂ ਸਬੰਧੀ ਪੜਤਾਲੀਆਂ ਕਮੇਟੀ ਦੀ ਰਿਪੋਰਟ ਆਉਣ ’ਤੇ ਸਖ਼ਤ ਕਾਰਵਾਈ ਹੋਵੇਗੀ – ਹਰਜਿੰਦਰ ਸਿੰਘ ਧਾਮੀBunty18/03/202218/03/2022 by Bunty18/03/202218/03/20220188 ਸ੍ਰੀ ਅਨੰਦਪੁਰ ਸਾਹਿਬ – ਹੋਲੇ ਮਹੱਲੇ ਦੀ ਅਰੰਭਤਾ ਮੌਕੇ ਅੱਜ ਸਿੱਖ ਪੰਥ ਦੀਆਂ ਨਾਮਵਰ ਸਖਸ਼ੀਅਤਾਂ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ਼ੁੰਦਰੀਕਰਨ ਪ੍ਰੋਜੈਕਟ ਦਾ ਟੱਪਾ ਲਗਾਇਆ ਗਿਆ
Punjabਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਦਾ ਚਿੱਤਰ ਗੁ: ਸਾਊਥਹਾਲ ਯੂ. ਕੇ. ਵਿਖੇ ਸੁਸ਼ੋਭਤBunty18/03/2022 by Bunty18/03/20220207 ਅੰਮ੍ਰਿਤਸਰ – ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਦੇ ਛੇਵੇਂ ਮੁਖੀ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਦਾ ਵੱਡ ਅਕਾਰੀ ਚਿੱਤਰ ਪੁਰਾਤਨ ਗੁਰਦੁਆਰਾ ਸ੍ਰੀ ਗੁਰੂ
Punjabਸ੍ਰੀ ਕਰਤਾਰਪੁਰ ਸਾਹਿਬ ਵਿਖੇ ਉਲੀਕੇ ‘ਜਸ਼ਨ-ਏ-ਬਹਾਰਾਂ’ ਪ੍ਰੋਗਰਾਮ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸBunty18/03/2022 by Bunty18/03/20220769 ਸ਼੍ਰੋਮਣੀ ਕਮੇਟੀ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਪ੍ਰੋਜੈਕਟ ਦੇ ਸੀਈਓ, ਪਾਕਿਸਤਾਨ ਕਮੇਟੀ ਦੇ ਪ੍ਰਧਾਨ ਤੇ ਪਾਕਿਸਤਾਨ ਦੂਤਾਵਾਸ ਨੂੰ ਲਿਖਿਆ ਪੱਤਰ ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ
Punjabਲੋਕਾਂ ਦੇ ਸੇਵਕ ਵਜੋਂ ਆਪਣਾ ਫਰਜ਼ ਨਿਭਾਓ-ਮੁੱਖ ਮੰਤਰੀ ਨੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਦਿੱਤੇ ਹੁਕਮBunty18/03/2022 by Bunty18/03/20220734 ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਮਿਲੇ ਲਾਮਿਸਾਲ ਫਤਵੇ ਦਾ ਸਤਿਕਾਰ
Punjabਪੰਜਾਬ ‘ਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਭਗਵੰਤ ਮਾਨ ਦਾ ਵੱਡਾ ਫੈਸਲਾBunty18/03/202218/03/2022 by Bunty18/03/202218/03/20220710 ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਮਿਲੇ ਲਾਮਿਸਾਲ ਫਤਵੇ ਦਾ
Articlesਭਗਵੰਤ ਮਾਨ, ਨਾਇਕ ਏ, ਸਹਿਵਾਗ ਏ, ਜਾਂ ਕਾਹਲਾ ਏ ?admin17/03/202218/03/2022 by admin17/03/202218/03/20220264 ਭਗਵੰਤ ਮਾਨ ਨੇ, ਪਹਿਲੇ ਈ ਦਿਨ ਅਨਿਲ ਕਪੂਰ ਦੀ ਨਾਇਕ ਫਿਲਮ ਆਂਗੂ ਭ੍ਰਿਸ਼ਟਾਚਾਰ ਖਿਲਾਫ ਵੱਡਾ ਫੈਸਲਾ ਲੈਂਦੇ ਹੋਏ,,, 23 ਮਾਰਚ ਨੂੰ ਇੱਕ ਖਾਸ ਵਟਸਐਪ ਨੰਬਰ