Poetry Geet Gazalਮਹਿਕਪ੍ਰੀਤ ਕੌਰadmin17/03/202221/03/2022 by admin17/03/202221/03/20220666 ਹੋਲੀ ਹੋਲੀ ਆਈ ਹੋਲੀ ਆਈ, ਖ਼ੁਸ਼ੀਆਂ ਖੇੜੇ ਨਾਲ਼ ਲਿਆਈ। ਹੱਸਣ ਖੇਡਣ ਰੌਲਾ ਪਾਵਣ, ਰਲ-ਮਿਲ ਬੱਚੇ ਖ਼ੁਸ਼ੀ ਮਨਾਵਣ। ਰੰਗਾਂ ਦੀ ਹੈ ਖੇਡ ਨਿਆਰੀ, ਮੈਨੂੰ ਲੱਗਦੀ ਬੜੀ
Storyਤਾਰੀਖ admin17/03/202217/03/2022 by admin17/03/202217/03/20220406 ਧਰਮ ਸੁੰਹ ਫੌਜ ਵਿੱਚੋਂ ਰਿਟਾਇਰ ਹੋਇਆ ਸੀ, ਹਿੱਕ ਠੋਕ ਕੀ ਵੀਂਹ ਪੰਝੀ ਸਾਲ ਨੌਕਰੀ ਕੀਤੀ ਤੇ ਫਿਰ ਟੱਬਰ ਦੇ ਮੋਹ ਨੂੰ ਸਰਕਾਰੀ ਪੈਨਸ਼ਨ ਦਾ ਸਹਾਰਾ
Articlesਇਸ ਵਾਰ ਚੋਣਾਂ ‘ਚ ਸਾਰੇ ਸਾਧ, ਡੇਰੇਦਾਰ, ਜੋਤਸ਼ੀ ਤੇ ਤਾਂਤਰਿਕ ਫੇਲ੍ਹ ਸਾਬਤ ਹੋਏ !admin17/03/202220/03/2022 by admin17/03/202220/03/20220432 ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਨਤਾ ਦੀ ਜੈ ਹੁੰਦੀ ਹੈ। ਵਿਹਲੜ ਡੇਰੇਦਾਰਾਂ, ਸਾਧਾਂ ਅਤੇ ਬਾਬਿਆਂ ਦੇ ਚੇਲਿਆਂ
Australia & New Zealandਵਿਗੜਦੇ ਵਾਤਾਵਰਣ ਦਾ ਪੰਛੀਆਂ ਉਪਰ ਪੈ ਰਿਹਾ ਭਿਆਨਕ ਅਸਰ !admin17/03/2022 by admin17/03/20220255 ਕੈਨਬਰਾ – ਵਿਗੜਦੇ ਵਾਤਾਵਰਣ ਅਤੇ ਗਲੋਬਲ ਵਾਰਮਿੰਗ ਦਾ ਅਸਰ ਸਿਰਫ ਮਨੁੱਖਾਂ `ਤੇ ਹੀ ਨਹੀਂ ਬਲਕਿ ਇਸ ਕਾਰਨ ਹਜ਼ਾਰਾਂ ਪੰਛੀ, ਕੀਟ-ਪਤੰਗੇ ਅਤੇ ਰੁੱਖਾਂ `ਤੇ ਵੀ ਅਸਰ
Indiaਪੀਐੱਮ ਮੋਦੀ ਤੋਂ ਬਾਅਦ ਹੁਣ ਅਮਿਤ ਸ਼ਾਹ ਵੀ ਮਿਲੇ ‘ਦ ਕਸ਼ਮੀਰ ਫਾਈਲਸ’ ਦੀ ਟੀਮ ਨਾਲBunty17/03/202217/03/2022 by Bunty17/03/202217/03/20220227 ਨਵੀਂ ਦਿੱਲੀ – ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਬਾਕਸ ਆਫਿਸ ‘ਤੇ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਸੋਮਵਾਰ
India156 ਦੇਸ਼ਾਂ ਲਈ ਯੋਗ ਈ-ਵੀਜ਼ਾ ਤੇ ਸਾਰਿਆਂ ਲਈ ਬਹਾਲ ਕੀਤਾ ਨਿਯਮਤ ਵੀਜ਼ਾ, ਅਮਰੀਕਾ ਤੇ ਜਾਪਾਨ ਦੇ ਨਾਗਰਿਕਾਂ ਨੂੰ ਵੀ ਵੱਡੀ ਰਾਹਤBunty17/03/2022 by Bunty17/03/20220211 ਨਵੀਂ ਦਿੱਲੀ – ਭਾਰਤ ਨੇ ਕੋਵਿਡ ਮਹਾਮਾਰੀ ਦੇ ਕਾਰਨ ਦੋ ਸਾਲਾਂ ਲਈ ਮੁਅੱਤਲ ਕੀਤੇ ਜਾਣ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ 156 ਦੇਸ਼ਾਂ ਦੇ ਨਾਗਰਿਕਾਂ ਨੂੰ
Sportਏਟਲੇਟਿਕੋ ਨੇ ਮਾਨਚੈਸਟਰ ਯੂਨਾਈਟਿਡ ਨੂੰ ਚੈਂਪੀਅਨਜ਼ ਲੀਗ ਤੋਂ ਕੀਤਾ ਬਾਹਰBunty17/03/2022 by Bunty17/03/20220185 ਮਾਨਚੈਸਟਰ – ਏਟਲੇਟਿਕੋ ਮੈਡ੍ਰਿਡ ਦੀ ਟੀਮ ਨੇ ਮੰਗਲਵਾਰ ਦੇਰ ਰਾਤ ਨੂੰ ਇੱਥੇ ਮਾਨਚੈਸਟਰ ਯੂਨਾਈਟਿਡ ਨੂੰ ਦੂਜੇ ਗੇੜ ਦੇ ਮੈਚ ’ਚ 1-0 ਨਾਲ ਹਰਾ ਕੇ ਯੂਏਫਾ
Internationalਇਜ਼ਰਾਈਲ ‘ਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟBunty17/03/2022 by Bunty17/03/20220244 ਯੇਰੂਸ਼ਲਮ – ਇਜ਼ਰਾਈਲ ਵਿੱਚ ਕੋਰੋਨਾ ਵਾਇਰਸ ਦੇ ਇੱਕ ਨਵੇਂ ਰੂਪ ਦੇ ਦੋ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਸਿਹਤ ਮੰਤਰਾਲੇ ਨੇ ਦਿੱਤੀ ਹੈ। ਹਾਲਾਂਕਿ ਸਿਹਤ ਮੰਤਰਾਲੇ
Bollywoodਹੇਮਾ ਮਾਲਿਨੀ ਨੇ ਕਿਹਾ-ਭਾਰਤੀ ਲੋਕ ਤੇ ਸ਼ਾਸਤਰੀ ਕਲਾਕਾਰਾਂ ਦੀ ਪਛਾਣ ਖ਼ਤਰੇ ‘ਚ, ਜਲਦੀ ਮਿਲੇ ਵਿੱਤੀ ਸਹਾਇਤਾBunty17/03/2022 by Bunty17/03/20220357 ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਮਹਾਮਾਰੀ ਦੌਰਾਨ ਕਲਾਕਾਰਾਂ ਦੀ ਤਰਸਯੋਗ ਹਾਲਤ ਵੱਲ ਧਿਆਨ ਦਿਵਾਇਆ ਹੈ। ਲੋਕ ਸਭਾ ‘ਚ
Indiaਕਪਿਲ ਸਿੱਬਲ ਦੇ ਘਰ ‘ਚ G-23 ਨੇਤਾਵਾਂ ਦੀ ਬੈਠਕ, ਗਾਂਧੀ ਪਰਿਵਾਰ ਤੋਂ ਖੋਹਣਾ ਚਾਹੁੰਦੇ ਹਨ ਪਾਰਟੀ ਦਾ ਕੰਟਰੋਲBunty17/03/2022 by Bunty17/03/20220184 ਨਵੀਂ ਦਿੱਲੀ – ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ‘ਚ ਵਿਵਾਦ ਸ਼ੁਰੂ ਹੋ ਗਿਆ ਹੈ। ਦਰਅਸਲ, ਗਾਂਧੀ ਪਰਿਵਾਰ