Indiaਭਾਰਤੀ ਤੱਟ ਰੱਖਿਅਕ ਜਹਾਜ਼ ‘ਸਕਸ਼ਮ’ ਦੀ ਪੰਜਵੀਂ ਲੜੀ ‘ਚ ਰੱਖਿਆ ਸਕੱਤਰ ਅਜੇ ਕੁਮਾਰ ਨੇ ਅੱਜ ਗੋਆ ‘ਚ ਕੀਤਾ ਲਾਂਚBunty17/03/2022 by Bunty17/03/20220209 ਨਵੀਂ ਦਿੱਲੀ – ਰੱਖਿਆ ਸਕੱਤਰ ਅਜੈ ਕੁਮਾਰ ਨੇ ਗੋਆ ਵਿੱਚ ਭਾਰਤੀ ਤੱਟ ਰੱਖਿਅਕ ਜਹਾਜ਼ ਸਕਸ਼ਮ ਆਫਸ਼ੋਰ ਗਸ਼ਤੀ ਜਹਾਜ਼ ਨੂੰ ਨਿਯੁਕਤ ਕੀਤਾ। ਸਕਸ਼ਮ 105 ਮੀਟਰ ਆਫਸ਼ੋਰ
Punjabਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ ਵਿਖੇ ਕਰਵਾਏ ਜਾਣਗੇ ਗੱਤਕਾ ਮੁਕਾਬਲੇ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀBunty17/03/2022 by Bunty17/03/20220186 ਸ੍ਰੀ ਅਨੰਦਪੁਰ ਸਾਹਿਬ – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁੱਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ
Internationalਅਮਰੀਕੀ ਸੈਨੇਟ ਨੇ ਪੁਤਿਨ ਖ਼ਿਲਾਫ਼ ਜੰਗੀ ਅਪਰਾਧਾਂ ਦੀ ਜਾਂਚ ਦਾ ਮਤਾ ਕੀਤਾ ਪਾਸBunty17/03/2022 by Bunty17/03/20220213 ਕੀਵ – ਯੂਕਰੇਨ ‘ਤੇ ਹਮਲੇ ਨੂੰ ਲੈ ਕੇ ਅਮਰੀਕਾ ਨੇ ਅਸਿੱਧੇ ਤੌਰ ‘ਤੇ ਰੂਸੀ ਲੀਡਰਸ਼ਿਪ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕੀ ਸੈਨੇਟ ਨੇ
Indiaਕਾਂਗਰਸ ਪ੍ਰਧਾਨ ਨੇ ਹਾਰ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਕੀਤੀ ਮੀਟਿੰਗBunty17/03/2022 by Bunty17/03/20220236 ਨਵੀਂ ਦਿੱਲੀ – ਪੰਜਾਬ ਦੀ ਵੱਡੀ ਚੋਣ ਹਾਰ ਨੂੰ ਲੈ ਕੇ ਕਾਂਗਰਸ ਵਿਚ ਪੈਦਾ ਹੋਇਆ ਹੰਗਾਮਾ ਹੁਣ ਪਾਰਟੀ ਹਾਈਕਮਾਂਡ ਦੇ ਵੀ ਸਾਹਮਣੇ ਆ ਰਿਹਾ ਹੈ। ਸੂਬੇ
Internationalਚੀਨ ਤੋਂ ਬਾਅਦ, ਦੱਖਣੀ ਕੋਰੀਆ ਕਰ ਰਿਹੈ ਓਮੀਕ੍ਰੋਨ ਦੇ ਪ੍ਰਕੋਪ ਦਾ ਸਾਹਮਣਾBunty17/03/2022 by Bunty17/03/20220153 ਦੱਖਣੀ ਕੋਰੀਆ – ਚੀਨ ਤੋਂ ਬਾਅਦ, ਦੱਖਣੀ ਕੋਰੀਆ ਹੁਣ ਆਪਣੇ ਸਭ ਤੋਂ ਭੈੜੇ ਕੋਵਿਡ -19 ਪ੍ਰਕੋਪ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਦੇਸ਼ ਨੇ ਇੱਕ
Indiaਸੰਸਦ ‘ਚ ਬੋਲੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਯੂਕਰੇਨ ਘਟਨਾਕ੍ਰਮ ਦਾ ਭਾਰਤ ‘ਤੇ ਹੋਵੇਗਾ ਵੱਡਾ ਆਰਥਿਕ ਅਸਰBunty17/03/2022 by Bunty17/03/202201066 ਨਵੀਂ ਦਿੱਲੀ – ਯੂਕਰੇਨ ‘ਤੇ ਰੂਸ ਦੇ ਹਮਲੇ ਨਾਲ ਜਿਹੜੀ ਸਥਿਤੀ ਬਣੀ ਹੈ, ਉਸ ਦਾ ਭਾਰਤ ‘ਤੇ ਡੂੰਘਾ ਆਰਥਿਕ ਅਸਰ ਪਵੇਗਾ। ਦੇਸ਼ ‘ਚ ਊਰਜਾ ਤੇ ਜ਼ਰੂਰੀ
Indiaਦਿੱਲੀ ਗੁਰਦੁਆਰਾ ਕਮੇਟੀ ਦੇ ਚੁਣੇ ਹੋਏ ਮੈਂਬਰਾਂ ਨੇ ਆਪਣੀ ਵੱਖਰੀ ਧਾਰਮਿਕ ਪਾਰਟੀ ਬਣਾਉਣ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ : ਕਾਲਕਾ, ਕਾਹਲੋਂBunty17/03/2022 by Bunty17/03/20220201 ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਉਹ ਆਪਣੀ ਵੱਖਰੀ ਧਾਰਮਿਕ ਪਾਰਟੀ ਬਣਾਉਣਗੇ
Internationalਅਮਰੀਕੀ ਕਾਂਗਰਸ ‘ਚ ਜ਼ੇਲੈਂਸਕੀ ਦਾ ਜ਼ਬਰਦਸਤ ਸਵਾਗਤ, ਸੰਬੋਧਨ ਦੌਰਾਨ ਮੈਂਬਰਾਂ ਨੇ ਖੜ੍ਹੇ ਹੋ ਕੇ ਵਜਾਈਆਂ ਤਾੜੀਆਂBunty17/03/2022 by Bunty17/03/20220221 ਕੀਵ – ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਬੁੱਧਵਾਰ ਨੂੰ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਰੂਸ ਨੇ ਸਾਡੇ ‘ਤੇ
Punjabਮਜੀਠਾ ਹਲਕੇ ਤੋਂ ਵਿਧਾਇਕ ਗਨਵ ਮਜੀਠੀਆ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਜਿੱਤ ਪ੍ਰਾਪਤ ਹੋਣ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕBunty17/03/2022 by Bunty17/03/20220186 ਅੰਮ੍ਰਿਤਸਰ – ਮਜੀਠਾ ਹਲਕੇ ਤੋਂ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਧਰਮਪਤਨੀ ਗਨੀਵ ਮਜੀਠੀਆ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਉੱਥੇ ਹੀ ਉਨ੍ਹਾਂ ਵੱਲੋਂ
Internationalਉੱਤਰੀ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਦੇ ਕਸਬਾ ਓਫਲਾਗਾ ਵਿਖੇ ਰੂਸ ਦੁਆਰਾ ਯੂਕਰੇਨ ਤੇ ਕੀਤੇ ਹਮਲੇ ਦੇ ਵਿਰੋਧ ਵਿੱਚ ਲੋਕਾਂ ਵਲੋਂ ਕੈੰਡਲ ਮਾਰਚ ਕੱਢਿਆ”Bunty17/03/2022 by Bunty17/03/20220206 ਰੋਮ ਇਟਲੀ – “”ਬੀਤੇ ਕਈ ਦਿਨਾਂ ਤੋਂ ਰੂਸ ਦੇਸ਼ ਵਲੋਂ ਯੂਕਰੇਨ ਉੱਤੇ ਹਮਲੇ ਕੀਤੇ ਜਾ ਰਹੇ ਹਨ,ਇਸ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ,