Indiaਅੰਗਰੇਜ਼ੀ ਦੀ ਥਾਂ ਹੁਣ ਹਿੰਦੀ ‘ਚ ਮੈਡੀਕਲ ਦੀ ਪੜ੍ਹਾਈ ਕਰ ਸਕੋਗੇadmin06/03/2022 by admin06/03/20220213 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਾਈਵੇਟ ਮੈਡੀਕਲ ਕਾਲਜਾਂ ਦੀ ਫੀਸ ਅੱਧੀ ਕਰਨ ਦੀ ਗੱਲ ਕੀਤੀ । ਨਾਲ ਹੀ ਕਿਹਾ ਕਿ ਜੇਕਰ ਕੋਈ
Indiaਉੱਤਰ ਪ੍ਰਦੇਸ਼ ਵਿਚ ਭਾਜਪਾ ਸਪੱਸ਼ਟ ਬਹੁਮਤ ਨਾਲ ਸਰਕਾਰ ਬਣਾ ਸਕਦੀadmin06/03/2022 by admin06/03/20220637 ਲਖਨਊ – ਉੱਤਰ ਪ੍ਰਦੇਸ਼ ਅਤੇ ਮਣੀਪੁਰ ਨੂੰ ਛੱਡ ਕੇ ਦੇਸ਼ ਦੇ 3 ਹੋਰਨਾਂ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਸੰਪੰਨ ਹੋ ਚੁੱਕੀਆਂ ਹਨ। ਮਣੀਪੁਰ ਵਿੱਚ ਅੱਜ
Internationalਰੂਸ ਵਲੋਂ ਯੂਕਰੇਨ ਦੇ 2 ਸ਼ਹਿਰਾਂ ‘ਚ ਸੀਜ਼ ਫਾਇਰ ਦਾ ਐਲਾਨadmin06/03/202206/03/2022 by admin06/03/202206/03/20220222 ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿਚਾਲੇ ਰੂਸ ਨੇ ਫਿਲਹਾਲ ਜੰਗਬੰਦੀ ਦਾ ਐਲਾਨ ਕੀਤਾ ਹੈ। ਰੂਸ ਯੂਕਰੇਨ ਵਿਚਾਲੇ ਜਾਰੀ ਜੰਗ ਦੇ ਦੱਸਵੇਂ ਦਿਨ ਰੂਸ
Internationalਯੂਕਰੇਨ ਨੂੰ ਨੋ-ਫਲਾਈ ਜ਼ੋਨ ਘੋਸ਼ਿਤ ਕਰਨ ਕਰਕੇ ਜ਼ੇਲੈਂਸਕੀ ਤੋਂ ਨਾਟੋ ਨਾਖੁਸ਼ !admin06/03/202206/03/2022 by admin06/03/202206/03/20220251 ਕੀਵ – ਯੂਕਰੇਨ ‘ਚ ਰੂਸੀ ਫ਼ੌਜੀ ਕਾਰਵਾਈ ਕਾਰਨ ਸਥਿਤੀ ਹੋਰ ਵਿਗੜ ਗਈ ਹੈ। ਯੂਕਰੇਨ ‘ਚ ਰੂਸੀ ਹਵਾਈ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਕੀਵ ‘ਚ ਲੋਕਾਂ
Internationalਰੂਸ ਵਲੋਂ ਦੇਸ਼ ‘ਚ ਫੇਸਬੁੱਕ, ਟਵਿੱਟਰ ਤੇ ਯੂਟਿਊਬ ਬੈਨadmin06/03/2022 by admin06/03/20220299 ਮਾਸਕੋ – ਰੂਸ-ਯੂਕਰੇਨ ਜੰਗ ਦੇ ਵਿਚਕਾਰ ਰੂਸ ਦੀ ਪੁਤਿਨ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਰੂਸ ਨੇ ਦੇਸ਼ ‘ਚ ਫੇਸਬੁੱਕ ਦੇ ਨਾਲ-ਨਾਲ ਟਵਿੱਟਰ ਅਤੇ ਯੂਟਿਊਬ ਨੂੰ
LiteratureArticlesਪੰਜਾਬੀ ਚ ਦੂਜੀਆ ਬੋਲੀਆਂ ਦੇ ਸ਼ਬਦਾਂ ਦਾ ਪ੍ਰਵੇਸ਼ ਸੱਭਿਆਚਾਰੀਕਰਨ ਦਾ ਕੁਦਰਤੀ ਵਰਤਾਰਾ !admin05/03/202205/03/2022 by admin05/03/202205/03/20220661 ਪੰਜਾਬੀ, ਪੰਜਾਬੀਆਂ ਦਾ ਮਾਂ ਬੋਲੀ ਹੈ । ਆਪਣੀ ਮਾਂ ਬੋਲੀ ਨਾਲ ਸੁੱਚਾ ਸੁਨੇਹ ਰੱਖਣ ਵਾਲੇ ਪੰਜਾਬੀ ਬੋਲੀ ਦੀ ਹੋਂਦ ਬਚਾਈ ਰੱਖਣ ਵਾਸਤੇ ਤੇ ਇਸ ਦੀ
ArticlesSportਦੋ ਮਹਾਨ ਆਸਟ੍ਰੇਲੀਅਨ ਕ੍ਰਿਕਟਰ ਸ਼ੇਨ ਵਾਰਨ ਤੇ ਰੌਡ ਮਾਰਸ਼ ਦੁਨੀਆਂ ਤੋਂ ਰੁਖਸਤ ਹੋ ਗਏ !admin05/03/2022 by admin05/03/20220287 ਆਸਟ੍ਰੇਲੀਆਈ ਕ੍ਰਿਕੇਟ ਜਗਤ ਦੇ ਦੋ ਮਹਾਨ ਕ੍ਰਿਕੇਟਰ ਸ਼ੇਨ ਵਾਰਨ ਤੇ ਰੋਡ ਮਾਰਸ਼ ਸਾਨੂੰ ਸਦਾ ਲਈ ਅਲਵਿਦਾ ਆਖ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ। ਸਪਿਨਰਾਂ ਵਿੱਚੋਂ
Articlesਅਜੋਕੇ ਸਮਾਜ ‘ਚ ਨੂੰਹ-ਸਹੁਰੇ ਦੇ ਰਿਸ਼ਤੇ ਨੂੰ ਅੱਖੋਂ ਓਹਲੇ ਕਿਉਂ ਕੀਤਾ ਜਾਂਦੈ !admin05/03/2022 by admin05/03/20220285 ਦੋਸਤੋਂ ਸਮਾਜ ਅੰਦਰ ਰਿਸ਼ਤਿਆਂ ਦੇ ਤਾਣੇ-ਬਾਣੇ ਦਾ ਜਾਲ ਵਿਛਿਆ ਹੋਇਆ ਹੈ । ਜਿਵੇਂ ਕਿ ਖ਼ੂਨ ਦੇ ਰਿਸ਼ਤੇ , ਜਨਮ ਸਬੰਧੀ ਰਿਸ਼ਤੇ, ਪਰਿਵਾਰਕ ਰਿਸ਼ਤੇ, ਵਿਆਹ ਰਾਂਹੀ
Articlesਫੱਗਣ ਮਹੀਨੇ ਦਾ ਸਰਦ ਰੁੱਤ ਨੂੰ ਅਲਵਿਦਾ !admin05/03/202205/03/2022 by admin05/03/202205/03/20220195 ਬਿਕਰਮੀ ਸੰਮਤ ਮੁਤਾਬਿਕ ਫੱਗਣ ਮਹੀਨਾ ਸਾਲ ਦਾ ਦੇਸੀ ਮਹੀਨਾ ਬਾਰ੍ਹਵਾ ਬਣਦਾ ਹੈ। ਇਸ ਮਹੀਨੇ ਨੂੰ ਫਲਗੁਣਿ ਵੀ ਕਿਹਾ ਜਾਂਦਾ ਹੈ, ਇਸ ਮਹੀਨੇ ਅੰਬੀਆ ਨੂੰ ਬੂਰ,
Articles ਭਾਰਤੀ ਵਿਦਿਆਰਥੀ ਐਮਬੀਬੀਐਸ ਕਰਨ ਲਈ ਯੂਕਰੇਨ ਕਿਉਂ ਜਾਂਦੇ?admin05/03/202205/03/2022 by admin05/03/202205/03/20220193 ਸਿੱਖਿਆ ਦੀ ਮੁਕਾਬਲਤਨ ਘੱਟ ਲਾਗਤ ਅਤੇ ਪੱਛਮੀ ਯੂਰਪ ਤੱਕ ਆਸਾਨ ਪਹੁੰਚ ਯੂਕਰੇਨ ਨੂੰ ਮੈਡੀਕਲ ਵਿਦਿਆਰਥੀਆਂ ਲਈ ਇੱਕ ਪ੍ਰਸਿੱਧ ਮੰਜ਼ਿਲ ਬਣਾਉਂਦਾ ਹੈ। ਹਰ ਸਾਲ, ਭਾਰਤ ਤੋਂ 20-25,000