Punjabਯੂਕਰੇਨ ‘ਚ ਜ਼ਖਮੀ ਹੋਏ ਪੰਜਾਬੀ ਵਿਦਿਆਰਥੀ ਹਰਜੋਤ ਨੂੰ 3 ਦਿਨ ਬਾਅਦ ਹੋਸ਼ ਆਇਆadmin05/03/2022 by admin05/03/20220238 ਚੰਡੀਗੜ੍ਹ – ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ 4 ਗੋਲੀਆਂ ਮਾਰੀਆਂ ਗਈਆਂ, ਉਹ ਯੂਕਰੇਨ ਤੋਂ ਦੂਜੇ ਦੇਸ਼ ਜਾਣਾ ਚਾਹੁੰਦਾ ਸੀ। ਉਹ ਮੈਟਰੋ
Punjabਈਸੇਵਾਲ ਗੈਂਗਰੇਪ: ਦੋਸ਼ੀਆਂ ਨੂੰ ਮਿਲੀ ਮੌਤ ਤੱਕ ਉਮਰ ਕੈਦ ਦੀ ਸਜਾadmin05/03/202205/03/2022 by admin05/03/202205/03/20220218 ਲੁਧਿਆਣਾ – ਕਰੀਬ ਤਿੰਨ ਵਰ੍ਹੇ ਪਹਿਲਾਂ ਪਿੰਡ ਈਸੇਵਾਲ ਨਜਦੀਕ ਇਕ ਲੜਕੀ ਦਾ ਕੁਝ ਦਰਿੰਦਿਆਂ ਵਲੋਂ ਗੈਂਗਰੇਪ ਕੀਤਾ ਗਿਆ ਸੀ ਅਤੇ ਹੁਣ ਮਾਣਯੋਗ ਅਦਾਲਤ ਵਲੋਂ ਪੀੜਿਤ
Bollywoodਦੀਪਿਕਾ ਪਾਦੂਕੋਣ ਨੇ ਬਣਾਇਆ ਆਪਣਾ ਨਵਾਂ ਹੇਅਰ ਸਟਾਈਲadmin05/03/202205/03/2022 by admin05/03/202205/03/20220367 ਮੁੰਬਈ – ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਅਕਸਰ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਕਦੇ ਦੀਪਿਕਾ ਪਾਦੁਕੋਣ ਦੀ ਬੋਲਡ ਅਤੇ ਸਟਾਈਲਿਸ਼ ਡਰੈੱਸਿੰਗ ਨੂੰ
Indiaਲਖੀਮਪੁਰ ਕਾਂਡ: ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਵਿਰੁੱਧ ਪਟੀਸ਼ਨ ‘ਤੇ ਸੁਣਵਾਈ 11 ਨੂੰadmin05/03/2022 by admin05/03/20220237 ਨਵੀਂ ਦਿੱਲੀ – ਲਖੀਮਪੁਰ ਹਿੰਸਾ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਖਾਰਜ ਕਰਨ ਵਾਲੀ ਪਟੀਸ਼ਨ ‘ਤੇ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ ਹੋ ਗਿਆ ਹੈ।
Australia & New Zealandਕੁਐਡ ਨੇਤਾਵਾਂ ਵਲੋਂ ਰੂਸ-ਯੂਕਰੇਨ ਯੁੱਧ ‘ਤੇ ਗੰਭੀਰ ਚਿੰਤਾadmin05/03/202205/03/2022 by admin05/03/202205/03/20220282 ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੁਐਡ ਦੇ ਨੇਤਾਵਾਂ ਨਾਲ ਸਕਾਰਾਤਮਕ ਗੱਲਬਾਤ ਕੀਤੀ ਹੈ। ਵ੍ਹਾਈਟ ਹਾਊਸ ਮੁਤਾਬਕ ਕੁਐਡ ਨੇਤਾ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ, ਆਸਟ੍ਰੇਲੀਆ
Indiaਯੂਕ੍ਰੇਨ ਤੋਂ 17 ਹਜ਼ਾਰ ਭਾਰਤੀ ਕੱਢੇ: ਕੇਂਦਰ ਵਲੋਂ ਸੁਪਰੀਮ ਕੋਰਟ ‘ਚ ਰਿਪੋਰਟ ਦਾਖ਼ਲadmin05/03/2022 by admin05/03/20220971 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵਲੋਂ ਦਾਖ਼ਲ ਉਸ ਰਿਪੋਰਟ ‘ਤੇ ਸ਼ੁੱਕਰਵਾਰ ਨੂੰ ਗੌਰ ਕੀਤਾ, ਜਿਸ ‘ਚ ਉਸ ਨੇ ਕਿਹਾ ਹੈ ਕਿ ਯੁੱਧ
Punjabਨਵਜੋਤ ਸਿੱਧੂ ਖਿਲਾਫ਼ ਭੈਣ ਵਲੋਂ ਲਾਏ ਦੋਸ਼ਾਂ ਦੀ ਜਾਂਚ ਦੇ ਨਿਰਦੇਸ਼admin05/03/2022 by admin05/03/20220210 ਲੁਧਿਆਣਾ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਭੈਣ ਸੁਮਨ ਤੂਰ ਵੱਲੋਂ ਲਾਏ ਗਏ ਦੋਸ਼ਾਂ ਨਾਲ ਮੁਸੀਬਤ ‘ਚ ਘਿਰ ਸਕਦੇ ਹਨ।
Indiaਭਾਰਤ ਵਿੱਚ ਹਵਾਈ ਸਫ਼ਰ ਹੋਇਆ ਹੋਰ ਮਹਿੰਗਾadmin05/03/2022 by admin05/03/20220220 ਨਵੀਂ ਦਿੱਲੀ – ਹੁਣ ਦੇਸ਼ ‘ਚ ਹਵਾਈ ਸਫਰ ਵੀ ਮਹਿੰਗਾ ਹੋ ਗਿਆ ਹੈ। ਏਅਰ ਇੰਡੀਆ ਦੀ ਟਿਕਟ ਜੋ ਦਿੱਲੀ ਮੁੰਬਈ ਵਿਚਕਾਰ 2500 ਰੁਪਏ ਵਿੱਚ ਮਿਲਦੀ
Punjabਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕੀਤੀਆਂadmin05/03/2022 by admin05/03/20220225 ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆ ਰਹੇ ਹਨ। ਨਤੀਜਿਆਂ ਤੋਂ ਕੁਝ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ
Australia & New ZealandSportਕ੍ਰਿਕਟ ਜਗਤ ‘ਚ ਸੋਗ: ਆਸਟ੍ਰੇਲੀਅਨ ਕ੍ਰਿਕਟਰ ਸ਼ੇਨ ਵਾਰਨ ਦਾ ਦੇਹਾਂਤadmin05/03/202205/03/2022 by admin05/03/202205/03/202201017 ਬੈਂਕੌਕ – ਆਸਟ੍ਰੇਲੀਆ ਦੇ ਦਿੱਗਜ ਕ੍ਰਿਕਟਰ ਸ਼ੇਨ ਵਾਰਨ ਦਾ ਦਿਲ ਦਾ ਦੌਰਾ ਪੈਣ ਕਾਰਨ 52 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਸ਼ੇਨ ਵਾਰਨ