Punjabਐਨਡੀਏ ਬਿਨਾਂ ਨਹੀਂ ਬਣੇਗੀ ਪੰਜਾਬ ‘ਚ ਸਰਕਾਰ – ਢੀਂਡਸਾadmin26/02/2022 by admin26/02/20220329 ਚੰਡੀਗੜ੍ਹ – ਪੰਜਾਬ ਵਿੱਚ ਨਵੀਂ ਸਰਕਾਰ ਬਣਨ ਬਾਰੇ ਢੀਂਡਸਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਿਸੇ ਨੂੰ ਵੀ ਨਹੀਂ ਪਤਾ ਕਿ ਵਿਧਾਨ ਸਭਾ 2022 ਦੇ
Punjabਰੋਡ ਰੇਜ ਮਾਮਲਾ: ਨਵਜੋਤ ਸਿੱਧੂ ਵੱਲੋਂ ਸੁਪਰੀਮ ਕੋਰਟ ‘ਚ ਹਲਫਨਾਮਾ ਦਾਇਰadmin26/02/2022 by admin26/02/20220265 ਨਵੀਂ ਦਿੱਲੀ – ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 33 ਸਾਲ ਪੁਰਾਣੇ ਰੋਡ ਰੇਜ ਮਾਮਲੇ ‘ਚ ਸੁਪਰੀਮ ਕੋਰਟ ‘ਚ ਹਲਫਨਾਮਾ ਦਾਇਰ ਕੀਤਾ ਹੈ, ਜਿਸ
Bollywoodਕੇ. ਆਰ. ਕੇ. ਵਲੋਂ ‘ਗੰਗੂਬਾਈ ਕਾਠੀਆਵਾੜੀ’ ਫ਼ਿਲਮ ਨੂੰ 1 ਸਟਾਰadmin26/02/2022 by admin26/02/20220158 ਮੁੰਬਈ – ਆਪਣੇ ਵਿਵਾਦਿਤ ਬਿਆਨ ਤੇ ਰੀਵਿਊ ਕਾਰਨ ਸੋਸ਼ਲ ਮੀਡੀਆ ਦੀਆਂ ਸੁਰਖ਼ੀਆਂ ‘ਚ ਛਾਏ ਰਹਿਣ ਵਾਲੇ ਕੇ. ਆਰ. ਕੇ. ਇਕ ਵਾਰ ਮੁੜ ਹਾਜ਼ਰ ਹਨ। 25
Internationalਯੂਕਰੇਨ ਵਲੋਂ 800 ਰੂਸੀ ਸੈਨਿਕਾਂ ਨੂੰ ਮਾਰਨ ਦਾ ਦਾਅਵਾadmin26/02/2022 by admin26/02/20220695 ਕੀਵ – ਯੂਕਰੇਨ ‘ਤੇ ਰੂਸ ਦੇ ਹਮਲੇ ਦੂਜੇ ਦਿਨ ਵੀ ਜਾਰੀ ਰਹੇ। ਯੂਕਰੇਨ ਦੇ ਸ਼ਹਿਰਾਂ ‘ਤੇ ਬੰਬਾਰੀ ਤੇ ਮਿਜ਼ਾਈਲ ਹਮਲੇ ਜਾਰੀ ਹਨ। ਰਾਜਧਾਨੀ ਕੀਵ ਵਿੱਚ
Internationalਕੀ ਯੂਕਰੇਨ ਦੀ ਫੌਜ ਰੂਸ ਅੱਗੇ ਹਥਿਆਰ ਸੁੱਟ ਦੇਵੇਗੀ !admin26/02/2022 by admin26/02/20220216 ਯੂਕਰੇਨ – ਰੂਸ ਅਤੇ ਯੂਕਰੇਨ ਵਿਚਾਲੇ ਜੰਗ ਆਪਣੇ ਸਿਖਰ ‘ਤੇ ਪਹੁੰਚ ਗਈ ਹੈ। ਰੂਸ ਨੇ ਯੂਕਰੇਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਹੁਣ ਤੱਕ ਕਈ ਜਵਾਨ
Sportਆਈਪੀਐਲ ਟੂਰਨਾਮੈਂਟ 26 ਮਾਰਚ ਤੋਂ ਸ਼ੁਰੂ ਹੋਵੇਗਾadmin26/02/202226/02/2022 by admin26/02/202226/02/20220337 ਮੁੰਬਈ – ਇੰਡੀਅਨ ਪ੍ਰੀਮੀਅਰ ਲੀਗ (IPL 2022) ਦੇ ਆਗਾਮੀ ਸੀਜ਼ਨ ਦਾ ਲੀਗ ਪੜਾਅ ਮੁੰਬਈ ਅਤੇ ਪੁਣੇ ਦੇ ਚਾਰ ਸਥਾਨਾਂ ‘ਤੇ ਖੇਡਿਆ ਜਾਵੇਗਾ, ਜਿਸਦਾ ਫਾਈਨਲ 29
Articlesਜ਼ੇਲੇਨਸਕੀ ਦਾ ਕਾਮੇਡੀਅਨ ਤੋਂ ਯੂਕ੍ਰੇਨ ਦੇ ਰਾਸ਼ਟਰਪਤੀ ਬਣਨ ਸਫ਼ਰ !admin26/02/202203/03/2022 by admin26/02/202203/03/20220927 ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਰਾਜਨੇਤਾ ਬਣਨ ਤੋਂ ਪਹਿਲਾਂ ਇੱਕ ਐਕਟਰ ਅਤੇ ਕਾਮੇਡੀਅਨ ਸਨ। ਜ਼ੇਲੇਨਸਕੀ ਦਾ ਸਿਆਸੀ ਸਫ਼ਰ ਸਾਲ 2019 ਵਿੱਚ ਸ਼ੁਰੂ ਹੋਇਆ ਤੇ ਯੂਕ੍ਰੇਨ
Articlesਹੱਕ ਅਸੀਂ ਲੈਣੇ ਹਨ ਪਰ ਫਰਜ਼ ਨਹੀਂ ਨਿਭਾਉਣੇ !admin26/02/2022 by admin26/02/20220214 1996-97 ਵਿੱਚ ਮੈਂ ਕਿਸੇ ਥਾਣੇ ਦਾ ਐਸ.ਐਚ.ਉ. ਲੱਗਾ ਹੋਇਆ ਸੀ। ਉਹਨਾਂ ਦਿਨਾਂ ਵਿੱਚ ਨਵੀਂ ਪੀੜ੍ਹੀ ਦੀ ਸੋਚ ਵਿੱਚ ਅਜੇ ਹੁਣ ਜਿੰਨਾਂ ਨਿਘਾਰ ਨਹੀਂ ਸੀ ਆਇਆ।
Storyਘਰ ਦੀ ਗੱਲ, ਘਰ ‘ਚ ਰਹਿਜੂ !admin25/02/2022 by admin25/02/20220317 ਦੋ ਭੈਣਾਂ ਕਿਰਨਦੀਪ ਤੇ ਕੁਲਦੀਪ ਤੋਂ ਬਾਅਦ ਤੀਜੇ ਨੰਬਰ ਤੇ ਜੰਮੀ ਸੀ, ਦੀਪੋ। ਤੀਜੀ ਕੁੜੀ ਤੇ ਉਹ ਵੀ ਪੱਕੇ ਰੰਗ ਦੀ, ਮਾਂ ਮਾਣੀ ਜਦੋਂ ਵੀ
LiteratureArticlesਪ੍ਰਸਿੱਧ ਗੀਤਕਾਰ ਸੇਵਾ ਸਿੰਘ ਨੌਰਥ ਦੀ ਪੁਸਤਕ ‘ਗੀਤਾਂ ਵਿਚੋਂ ਬੋਲਦਾ’ ਦੀ ਘੁੰਡ ਚੁਕਾਈ।admin25/02/202225/02/2022 by admin25/02/202225/02/20220720 ਸੇਵਾ ਸਿੰਘ ਨੌਰਥ ਪੰਜਾਬੀ ਗੀਤਕਾਰੀ ਦਾ ਇੱਕ ਪੁਰਾਣਾ ਤੇ ਨਾਮਵਰ ਚਿਹਰਾ ਹੈ ਜਿਸਨੇ ਅਨੇਕਾਂ ਸਦਾ ਬਹਾਰ ਗੀਤਾਂ ਦੀ ਸਿਰਜਣਾ ਕੀਤੀ । ਵੇਖਿਆ ਜਾਵੇ ਤਾਂ ਸੇਵਾ