Bollywoodਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਹੋਈ ਧੋਖਾਧੜੀ ਦਾ ਸ਼ਿਕਾਰadmin19/02/202219/02/2022 by admin19/02/202219/02/20220225 ਮੁੰਬਈ – ਅਦਾਕਾਰਾ ਸੰਨੀ ਲਿਓਨ ਧੋਖਾਧੜੀ ਦਾ ਸ਼ਿਕਾਰ ਹੋ ਚੁੱਕੀ ਹੈ। ਕਿਸੇ ਨੇ ਉਸ ਦੀ ਜਾਣਕਾਰੀ ਤੋਂ ਬਿਨਾਂ ਉਸ ਦੇ ਪੈਨ ਕਾਰਡ ‘ਤੇ ਲੋਨ ਲੈ
Indiaਪ੍ਰਧਾਨ ਮੰਤਰੀ ਵਲੋਂ ਦੇਸ਼ ਭਰ ਦੀਆਂ ਪ੍ਰਮੁੱਖ ਸਿੱਖ ਹਸਤੀਆਂ ਨਾਲ ਮੁਲਾਕਾਤadmin18/02/202219/02/2022 by admin18/02/202219/02/20220375 ਨਵੀਂ ਦਿੱਲੀ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਵੀਂ ਦਿੱਲੀ ਸਥਿਤ ਘਰ ਦੇ ਵਿੱਚ ਸ਼ੁੱਕਰਵਾਰ ਨੂੰ ਸਿੱਖ ਭਾਈਚਾਰੇ ਦੀਆਂ ਅਹਿਮ ਸ਼ਖਸੀਅਤਾਂ ਨਾਲ
Punjabਕਾਂਗਰਸ ਵੱਲੋਂ 13 ਨੁਕਤਿਆਂ ਵਾਲਾ ਚੋਣ ਮਨੋਰਥ ਪੱਤਰ ਜਾਰੀadmin18/02/2022 by admin18/02/20220378 ਚੰਡੀਗੜ੍ਹ – ਪੰਜਾਬ ਕਾਂਗਰਸ ਵੱਲੋਂ ਸ਼ੁੱਕਰਵਾਰ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਕਾਂਗਰਸ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਵਿੱਚ ਰੁਜ਼ਗਾਰ, ਸਿੱਖਿਆ ਅਤੇ ਸਿਹਤ
Indiaਰਾਮ ਰਹੀਮ ਨੂੰ ਫਰਲੋ: ਹਾਈਕੋਰਟ ਵਲੋਂ ਹਰਿਆਣਾ ਸਰਕਾਰ ਨੂੰ ਨੋਟਿਸadmin18/02/202218/02/2022 by admin18/02/202218/02/20220285 ਚੰਡੀਗੜ੍ਹ – ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਫਰਲੋ ਹਰਿਆਣਾ ਸਰਕਾਰ ਨੂੰ ਮਹਿੰਗੀ ਪੈ ਗਈ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ
Indiaਅਹਿਮਦਾਬਾਦ ਲੜੀਵਾਰ ਬੰਬ ਧਮਾਕੇ ਕੇਸ ‘ਚ 49 ਦੋਸ਼ੀਆਂ ‘ਚੋਂ 38 ਨੂੰ ਫਾਂਸੀ, 11 ਨੂੰ ਉਮਰ ਕੈਦadmin18/02/2022 by admin18/02/20220232 ਨਵੀਂ ਦਿੱਲੀ – ਅਹਿਮਦਾਬਾਦ ਸੀਰੀਅਲ ਬੰਬ ਧਮਾਕੇ ਮਾਮਲੇ ‘ਚ ਗੁਜਰਾਤ ਦੀ ਇੱਕ ਵਿਸ਼ੇਸ਼ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਸ਼ੁੱਕਰਵਾਰ ਨੂੰ 2008 ਦੇ ਅਹਿਮਦਾਬਾਦ ਲੜੀਵਾਰ
Punjabਕੁਮਾਰ ਵਿਸ਼ਵਾਸ ਵੱਲੋਂ ਕੇਜਰੀਵਾਲ ‘ਤੇ ਵੱਖਵਾਦੀਆਂ ਦਾ ਸਮਰਥਕ ਹੋਣ ਦੇ ਇਲਜ਼ਾਮਾਂ ਨਾਲ ਸਿਆਸਤ ਗਰਮਾਈadmin18/02/202219/02/2022 by admin18/02/202219/02/20220275 ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰ ਰਹੇ ਕੁਮਾਰ ਵਿਸ਼ਵਾਸ ਵੱਲੋਂ ਅਰਵਿੰਦ ਕੇਜਰੀਵਾਲ ‘ਤੇ ਵੱਖਵਾਦੀਆਂ ਦਾ ਸਮਰਥਕ ਹੋਣ ਦੇ ਨਾਤੇ ਲਾਏ ਗੰਭੀਰ ਇਲਜ਼ਾਮਾਂ
Bollywoodਗਾਇਕ ਤੇ ਸੰਗੀਤ ਨਿਰਦੇਸ਼ਕ ਬੱਪੀ ਲਹਿਰੀ ਨੂੰ ਬਾਲੀਵੁੱਡ ਵਲੋਂ ਅੰਤਿਮ ਵਿਦਾਇਗੀadmin18/02/202218/02/2022 by admin18/02/202218/02/20220283 ਮੁੰਬਈ – ਗਾਇਕ ਅਤੇ ਸੰਗੀਤ ਨਿਰਦੇਸ਼ਕ ਬੱਪੀ ਲਹਿਰੀ ਦਾ ਅੰਤਿਮ ਸੰਸਕਾਰ ਵਿਲੇ ਪਾਰਲੇ ਦੇ ਪਵਨ ਹੰਸ ਸ਼ਮਸ਼ਾਨਘਾਟ ਵਿੱਚ ਹੋਇਆ। ਇਸ ‘ਚ ਬਾਲੀਵੁੱਡ ਦੇ ਕਈ ਵੱਡੇ
Internationalਕੈਨੇਡਾ ਵਲੋਂ ਦੇਸ਼ ‘ਚ 2024 ਤੱਕ 475,000 ਪ੍ਰਵਾਸੀਆਂ ਨੂੰ ਲਿਆਉਣ ਦਾ ਟੀਚਾadmin18/02/202218/02/2022 by admin18/02/202218/02/20220230 ਟੋਰਾਂਟੋ – ਕੈਨੇਡਾ ਦੇਸ਼ ਵਿੱਚ ਪ੍ਰਵਾਸੀਆਂ ਦੇ ਆਪਣੇ ਪ੍ਰਸਤਾਵਿਤ ਦਾਖਲੇ ਨੂੰ ਵਧਾ ਰਿਹਾ ਹੈ, ਜਿਸ ਦਾ ਉਦੇਸ਼ 2024 ਵਿੱਚ 475,000 ਤੱਕ ਦਾ ਹੈ। ਯੋਜਨਾ ਦੇ
Internationalਭਾਰਤ ਵਲੋਂ ਚੀਨੀ ਐਪਸ ਬੈਨ ਨਾਲ ਕੰਪਨੀਆਂ ’ਤੇ ਬੁਰਾ ਅਸਰ ਪਵੇਗਾ – ਫੇਂਗadmin18/02/2022 by admin18/02/20220292 ਬੀਜਿੰਗ – ਡ੍ਰੈਗਨ ਨੇ ਭਾਰਤ ’ਚ ਪਾਬੰਦੀਸ਼ੁਦਾ ਚੀਨੀ ਮੋਬਾਈਲ ਐਪਲੀਕੇਸ਼ਨ ’ਤੇ ਚਿੰਤਾ ਜ਼ਾਹਰ ਕੀਤੀ ਹੈ। ਬੀਜਿੰਗ ਨੇ ਇਕ ਬਿਆਨ ’ਚ ਕਿਹਾ ਹੈ ਕਿ ਭਾਰਤ ਸਰਕਾਰ
Internationalਨਾਟੋ ਵਲੋਂ ਰੂਸ ’ਤੇ ਦੁਨੀਆ ਨੂੰ ਗੁੰਮਰਾਹ ਕਰਨ ਦਾ ਦੋਸ਼admin18/02/2022 by admin18/02/20220213 ਬ੍ਰਸੇਲਜ਼ – ਨਾਟੋ ਸਹਿਯੋਗੀਆਂ ਨੇ ਰੂਸ ’ਤੇ ਦੁਨੀਆ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਨਾਟੋ ਸਹਿਯੋਗੀਆਂ ਦਾ ਕਹਿਣਾ ਹੈ ਕਿ ਰੂਸ ਨੇ ਕੁਝ ਸੈਨਿਕਾਂ