Australia & New Zealand63 ਸਾਲਾਂ ਬਾਅਦ ਸ਼ਾਰਕ ਦਾ ਖੌਫ਼ਨਾਕ ਅਟੈਕadmin18/02/202218/02/2022 by admin18/02/202218/02/20220261 ਸਿਡਨੀ – ਸਿਡਨੀ ’ਚ ਲਗਪਗ 60 ਸਾਲਾਂ ’ਚ ਪਹਿਲੀ ਵਾਰ ਸ਼ਾਰਕ ਨੇ ਇਕ ਖ਼ਤਰਨਾਕ ਹਮਲੇ ’ਚ ਤੈਰਾਕ ਨੂੰ ਮਾਰ ਦਿੱਤਾ। ਇਸ ਤੋਂ ਪਹਿਲਾਂ 1963 ’ਚ
Punjabਪੰਜਾਬ ਵਿਧਾਨ ਸਭਾ ਚੋਣਾਂ 2022: ਪਤਨੀਆਂ ਨਾਲ ਹੋ ਰਿਹਾ ਪਤੀਆਂ ਦਾ ਮੁਕਾਬਲਾ !admin18/02/2022 by admin18/02/20220230 ਚੰਡੀਗੜ੍ਹ – ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। 117 ਸੀਟਾਂ ‘ਤੇ ਹੋ ਰਹੀਆਂ ਇਹ ਚੋਣਾਂ ਇਸ ਵਾਰ ਕਾਫੀ ਦਿਲਚਸਪ ਹੋ ਗਈਆਂ
Sportਇੰਡੀਅਨ ਕੁੜੀ ਨਾਲ ਵਿਆਹ ਕਰਵਾ ਰਹੇ ਆਸਟ੍ਰੇਲੀਅਨ ਕ੍ਰਿਕਟਰ ਗਲੈਨ ਮੈਕਸਵੈਲadmin18/02/2022 by admin18/02/20220243 ਮੈਲਬੌਰਨ – ਆਸਟ੍ਰੇਲੀਅਨ ਆਲਰਾਊਂਡਰ ਗਲੇਨ ਮੈਕਸਵੈੱਲ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਹਾਲਾਂਕਿ ਮੈਕਸਵੈੱਲ ਨੇ ਹੁਣ ਤੱਕ ਇਸ ਬਾਰੇ ਕੋਈ ਜਾਣਕਾਰੀ
Bollywoodਕਾਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਨਵੀਂ ਫ਼ਿਲਮ ਲੈ ਕੇ ਆ ਰਹੇ !admin18/02/202218/02/2022 by admin18/02/202218/02/20220285 ਆਪਣੇ OTT ਡੈਬਿਊ ਨਾਲ ਧਮਾਲ ਮਚਾਉਣ ਤੋਂ ਬਾਅਦ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਲਈ ਇੱਕ ਨਵੀਂ ਫ਼ਿਲਮ ਲੈ ਕੇ ਆ ਰਹੇ
Punjabਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਤਿੰਨੇ ਪਾਰਟੀਆਂ ਇੱਕਠੀਆਂ ਹੋ ਗਈਆਂ – ਕੇਜਰੀਵਾਲadmin18/02/2022 by admin18/02/20220213 ਚੰਡੀਗੜ੍ਹ – ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੀਆਂ ਵਿਰੋਧੀਆਂ ਪਾਰਟੀਆਂ ‘ਤੇ ਤਿੱਖੇ ਹਮਲੇ ਕੀਤੇ ਹਨ। ਕੇਜਰੀਵਾਲ
Punjabਪੰਜਾਬ ਦੇ ਲੋਕਾਂ ਨੂੰ ਕਾਂਗਰਸ ਤੇ ਆਪ ਤੋਂ ਸੁਚੇਤ ਰਹਿਣ ਦੀ ਲੋੜ – ਰਾਜਨਾਥ ਸਿੰਘadmin18/02/2022 by admin18/02/20220236 ਅੰਮ੍ਰਿਤਸਰ – ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਚੋਣ ਪ੍ਰਚਾਰ ਦੇ ਆਖਰੀ ਦੌਰ ‘ਚ ਭਾਜਪਾ ਕੋਈ ਕਸਰ ਨਹੀਂ ਛੱਡ ਰਹੀ ਹੈ।
Punjabਬਿਹਾਰ ਤੇ ਯੂਪੀ ਦੇ ਲੋਕਾਂ ਨੂੰ ਅਪਮਾਨਿਤ ਕਰਨ ‘ਤੇ ਚੰਨੀ ਖ਼ਿਲਾਫ਼ ਕੇਸ ਦਰਜadmin18/02/202218/02/2022 by admin18/02/202218/02/20220230 ਮੁਜ਼ੱਫਰਪੁਰ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਿਹਾਰ-ਯੂਪੀ ਦੇ ਲੋਕਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਹੁਣ ਉਨ੍ਹਾਂ ਦੀਆਂ ਮੁਸ਼ਕਲਾਂ
Indiaਭਾਰਤ ਦੀਆਂ ਨਦੀਆਂ ‘ਚ ਖ਼ਤਰਨਾਕ ਪੱਧਰ ਤੱਕ ਵਧਿਆ ਫਾਰਮਾਸਿਊਟੀਕਲ ਪ੍ਰਦੂਸ਼ਣadmin18/02/2022 by admin18/02/20220267 ਨਵੀਂ ਦਿੱਲੀ – ਇੱਕ ਵਿਸ਼ਵਵਿਆਪੀ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦਿੱਲੀ ਅਤੇ ਹੈਦਰਾਬਾਦ ਸਮੇਤ ਦੁਨੀਆ ਭਰ ਵਿੱਚ ਨਦੀਆਂ ਦੇ ਪਾਣੀ ਦੇ ਨਮੂਨੇ
Indiaਖੂਨੀ ਖੂਹ: ਵਿਆਹ ਦੀ ਹਲਦੀ ਰਸਮ ਦੌਰਾਨ 13 ਮੌਤਾਂ !admin17/02/202218/02/2022 by admin17/02/202218/02/20220251 ਕੁਸ਼ੀਨਗਰ – ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ‘ਚ ਵਾਪਰੇ ਵੱਡੇ ਹਾਦਸੇ ਵਿੱਚ ਖੂਹ ‘ਚ ਡਿੱਗਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ
Punjabਭਾਜਪਾ ਨੇ 38 ਫੀਸਦੀ ਹਿੰਦੂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਪੂਰਾ ਜ਼ੋਰ ਲਾ ਦਿੱਤਾ !admin17/02/2022 by admin17/02/20220216 ਚੰਡੀਗੜ੍ਹ – ਚੋਣ ਪ੍ਰਚਾਰ ਦੇ ਆਖਰੀ ਪੜਾਅ ਵਿੱਚ ਭਾਜਪਾ ਪੰਜਾਬ ਦੇ ਸਿੱਖ ਅਤੇ ਹਿੰਦੂ ਵੋਟਰਾਂ ਦੇ ਹੱਕ ਵਿੱਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।