Indiaਮਨਜਿੰਦਰ ਸਿੰਘ ਸਿਰਸਾ ਨੇ DSGMC ਦੇ ਪ੍ਰਧਾਨ ਵਜੋਂ ਦਿੱਤਾ ਅਸਤੀਫ਼ਾ ਲਿਆ ਵਾਪਸBunty01/01/2022 by Bunty01/01/20220495 ਨਵੀਂ ਦਿੱਲੀ – ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫ਼ਾ ਦੇਣ ਦੇ ਕੁਝ ਦਿਨਾਂ ਬਾਅਦ ਹੀ ਮਨਜਿੰਦਰ ਸਿੰਘ ਸਿਰਸਾ ਨੂੰ ਆਪਣਾ ਅਸਤੀਫ਼ਾ ਵਾਪਸ ਲੈਣਾ
Indiaਦੇਸ਼ ’ਚ ਡੈਲਟਾ ਨੂੰ ਪਿੱਛੇ ਛੱਡਣ ਲੱਗਾ ਓਮੀਕ੍ਰੋਨ ਵੇਰੀਐਂਟBunty01/01/2022 by Bunty01/01/20220168 ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਮਹਾਮਾਰੀ ਦੀ ਦੂਜੀ ਲਹਿਰ ’ਚ ਭਾਰੀ ਤਬਾਹੀ ਮਚਾਉਣ ਵਾਲੇ ਡੈਲਟਾ ਵੇਰੀਐਂਟ ਨੂੰ ਪਿੱਛੇ ਛੱਡਣ ਲੱਗਾ ਹੈ। ਇਸ
Indiaਓਮੀਕ੍ਰੋਨ ਦੇ ਵਧਦੇ ਮਾਮਲਿਆਂ ਦੌਰਾਨ ਸਾਈਬਰ ਠੱਗ ਸਰਗਰਮBunty01/01/2022 by Bunty01/01/20220171 ਨਵੀਂ ਦਿੱਲੀ – ਕੋਰੋਨਾ ਦੌਰਾਨ ਸਾਈਬਰ ਅਪਰਾਧ ਦੇ ਮਾਮਲਿਆਂ ’ਚ ਕਾਫ਼ੀ ਵਾਧਾ ਹੋਇਆ ਹੈ। ਸਾਈਬਰ ਠੱਗ ਲਗਾਤਾਰ ਲੋਕਾਂ ਨੂੰ ਠੱਗਣ ਦੀ ਤਾਕ ’ਚ ਰਹਿੰਦੇ ਹਨ।
Indiaਕੋਲਕਾਤਾ ਕੌਮਾਂਤਰੀ ਫਿਲਮ ਮਹਾਉਤਸਵ ’ਤੇ ਓਮੀਕ੍ਰੋਨ ਦਾ ਪਰਛਾਵਾਂBunty01/01/2022 by Bunty01/01/20220271 ਕੋਲਕਾਤਾ – ਓਮੀਕ੍ਰੋਨ ਦਾ ਪਰਛਾਵਾਂ 27ਵੇਂ ਕੋਲਕਾਤਾ ਕੌਮਾਂਤਰੀ ਫਿਲਮ ਮਹਾਉਤਸਵ ’ਤੇ ਵੀ ਪਿਆ ਹੈ। ਅੱਠ ਜਨਵਰੀ ਨੂੰ ਫਿਲਮ ਮਹਾਉਤਸਵ ਦਾ ਉਦਘਾਟਨ ਹੁਣ ਨੇਤਾਜੀ ਇੰਡੋਰ ਸਟੇਡੀਅਮ ਦੀ
Sportਭਾਰਤ ਬਣਿਆ U19 Asia Cup 2021 ਦਾ ਚੈਂਪੀਅਨBunty01/01/2022 by Bunty01/01/20220541 ਨਵੀਂ ਦਿੱਲੀ – ਭਾਰਤੀ ਅੰਡਰ 19 ਕ੍ਰਿਕਟ ਟੀਮ ਨੇ ਯਸ਼ ਧੁਲ ਦੀ ਕਪਤਾਨੀ ਵਿਚ ਸ੍ਰੀਲੰਕਾ ਅੰਡਰ 19 ਨੂੰ 9 ਵਿਕਟਾਂ ਨਾਲ ਹਰਾ ਕੇ ਅੰਡਰ 19 ਏਸ਼ੀਆ
Australia & New Zealandਨਵੇਂ ਸਾਲ ਦੀਆਂ ਵਧਾਈਆਂ !admin01/01/202201/01/2022 by admin01/01/202201/01/20220294
Indiaਭਾਰਤ ‘ਚ ਕੋਰੋਨਾ ਦੇ ਮਾਮਲਿਆਂ ‘ਚ 43 ਫੀਸਦੀ ਦਾ ਵਾਧਾBunty31/12/2021 by Bunty31/12/20210848 ਨਵੀਂ ਦਿੱਲੀ – ਓਮੀਕ੍ਰੋਨ ਦੇ ਡਰ ਦੇ ਵਿਚਕਾਰ ਦੇਸ਼ ਵਿੱਚ ਕੋਰੋਨਾਵਾਇਰਸ ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਵਿੱਚ ਇੱਕ ਵਾਰ ਫਿਰ ਤੋਂ ਤੇਜ਼ੀ ਦਿਖਾਈ ਦੇ ਰਹੀ
India5 ਜਨਵਰੀ ਤੋਂ ਬਾਅਦ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨBunty31/12/2021 by Bunty31/12/20210320 ਨਵੀਂ ਦਿੱਲੀ – 2022 ਦੇ ਸ਼ੁਰੂ ‘ਚ ਹੋਣ ਵਾਲੀਆਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਜ਼ੋਰਾਂ ‘ਤੇ ਹਨ। ਇਸੇ ਦੌਰਾਨ
Indiaਕਸ਼ਮੀਰ ‘ਚ ਦੋ ਪਾਕਿਸਤਾਨੀ ਅੱਤਵਾਦੀਆਂ ਸਮੇਤ ਜੈਸ਼-ਏ-ਮੁਹੰਮਦ ਦੇ 6 ਅੱਤਵਾਦੀ ਢੇਰBunty31/12/2021 by Bunty31/12/20210529 ਸ੍ਰੀਨਗਰ – ਜੰਮੂ-ਕਸ਼ਮੀਰ ਪੁਲਿਸ ਨੇ ਸੁਰੱਖਿਆ ਬਲਾਂ ਨਾਲ ਸਾਂਝੇ ਆਪਰੇਸ਼ਨ ਦੌਰਾਨ ਦੋ ਵੱਖ-ਵੱਖ ਮੁਕਾਬਲਿਆਂ ‘ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 6 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਕਸ਼ਮੀਰ
Indiaਟੈਕਸ ਚੋਰੀ ’ਚ ਗ੍ਰਿਫ਼ਤਾਰ ਪੀਯੂਸ਼ ਜੈਨ ਜੁਰਮਾਨਾ ਭਰਨ ਨੂੰ ਤਿਆਰBunty31/12/2021 by Bunty31/12/202101392 ਕਾਨਪੁਰ – ਕਾਨਪੁਰ ਦੇ ਵਪਾਰੀ ਪੀਯੂਸ਼ ਜੈਨ ਨੇ ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਜੀ.ਆਈ.) ਨੂੰ ਟੈਕਸ ਅਤੇ ਜੁਰਮਾਨੇ ਦੀ ਕਟੌਤੀ ਕਰਨ ਤੋਂ ਬਾਅਦ ਉਸ ਦੇ ਕੰਪਲੈਕਸ