Punjabਸੁਖਪਾਲ ਖਹਿਰਾ ਈਡੀ ਵੱਲੋਂ ਮਨੀ ਲਾਂਡਰਿੰਗ ਦੇ ਕੇਸ ‘ਚ ਗ੍ਰਿਫ਼ਤਾਰBunty12/11/2021 by Bunty12/11/20210587 ਚੰਡੀਗਡ਼੍ਹ – ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਈਡੀ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਈਡੀ ਵੱਲੋਂ ਖਹਿਰਾ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ
Punjabਬਿਕਰਮ ਮਜੀਠੀਆ ਨੇ ਘੇਰੀ ਚੰਨੀ ਸਰਕਾਰBunty12/11/2021 by Bunty12/11/20210361 ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ‘ਚੋਂ ਵਾਕਆਊਟ ਤੋਂ ਬਾਅਦ ਅਕਾਲੀ ਦਲ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਜਿਸ ਨੂੰ ਬਿਕਰਮ ਸਿੰਘ ਮਜੀਠੀਆ ਨੇ ਸੰਬੋਧਨ ਕੀਤਾ।
Sportਟੋਕੀਓ ਓਲੰਪਿਕ ‘ਚ ਕਾਂਸੇ ਦਾ ਮੈਡਲ ਜਿੱਤਣ ਵਾਲੇ ਵਿਵੇਕ ਨੂੰ ਮਿਲੀ ਟੀਮ ਦੀ ਕਪਤਾਨੀBunty12/11/2021 by Bunty12/11/20210373 ਭੁਵਨੇਸ਼ਵਰ – ਟੋਕੀਓ ਓਲੰਪਿਕ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਵਿਵੇਕ ਸਾਗਰ ਪ੍ਰਸਾਦ ਇੱਥੇ 24 ਨਵੰਬਰ ਤੋਂ ਸ਼ੁਰੂ ਹੋ ਰਹੇ ਐੱਫਆਈਐੱਚ
Internationalਰੂਸ ਦੇ ਕਾਮਚਟਕਾ ‘ਚ ਭੂਚਾਲ, ਰਿਕਟਰ ਸਕੇਲ ‘ਤੇ 5.2 ਰਹੀ ਤੀਬਰਤਾBunty12/11/2021 by Bunty12/11/20210420 ਮਾਸਕੋ – ਰੂਸ ਦਾ ਕਾਮਚਟਕਾ ਪ੍ਰਾਇਦੀਪ ਦੇ ਕੋਲ 5.2 ਤੀਬਰਤਾ ਦੇ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਸ਼ੀਅਨ ਅਕੈਡਮੀ ਆਫ਼ ਸਾਇੰਸਿਜ਼ (GS RAS) ਦੇ
Internationalਮਹਿੰਗਾਈ ‘ਤੇ ਇਮਰਾਨ ਸਰਕਾਰ ਨੂੰ ਘੇਰਨ ਦੀ ਤਿਆਰੀ ‘ਚ ਵਿਰੋਧੀ ਧਿਰBunty12/11/2021 by Bunty12/11/20210585 ਇਸਲਾਮਾਬਾਦ – ਪਾਕਿਸਤਾਨ ‘ਚ ਵਿਰੋਧੀ ਗਠਜੋੜ ਵਧਦੀ ਮਹਿੰਗਾਈ ਨੂੰ ਲੈ ਕੇ ਇਮਰਾਨ ਸਰਕਾਰ ਨੂੰ ਘੇਰਨ ਦੀ ਤਿਆਰੀ ‘ਚ ਲੱਗ ਗਈ ਹੈ। ਇਸੇ ਕਵਾਇਦ ‘ਚ ਜਮੀਅਤ
Internationalਸੈਟੇਲਾਈਟ ਨਾਲ ਭਾਰਤੀਆਂ ਦੀ ਗਿਣਤੀ ਕਰਵਾਉਣ ‘ਤੇ ਨੇਪਾਲ ਕਰ ਰਿਹੈ ਵਿਚਾਰBunty12/11/2021 by Bunty12/11/20210385 ਕਾਠਮੰਡੂ – ਨੇਪਾਲ ‘ਚ ਵੀਰਵਾਰ ਤੋਂ ਮਰਦਮਸ਼ੁਮਾਰੀ ਦਾ ਕੰਮ ਸ਼ੁਰੂ ਹੋ ਗਿਆ। ਦਸ ਸਾਲ ‘ਚ ਇਕ ਵਾਰ ਹੋਣ ਵਾਲੀ ਇਸ ਗਿਣਤੀ ‘ਚ ਲੋਕਾਂ ਦੀ ਗਿਣਤੀ
Punjabਸੁਖਬੀਰ ਬਾਦਲ ਵੱਲੋਂ ਅਕਾਲੀ ਦਲ ‘ਚ ਅਹਿਮ ਨਿਯੁਕਤੀਆਂ, ਦਿੱਤੀਆਂ ਵੱਡੀਆਂ ਜ਼ਿੰਮੇਵਾਰੀਆਂBunty12/11/2021 by Bunty12/11/20210425 ਮੋਹਾਲੀ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਹਾਲੀ ਦੇ ਤਿੰਨ ਆਹਲਾ ਲੀਡਰਾਂ ਨੂੰ ਪਾਰਟੀ ਵਿਚ ਵਿਸ਼ੇਸ਼ ਤਵੱਕੋ ਦੇਣ ਦੇ ਮੰਤਵ ਨਾਲ
Punjabਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਕੋਰੋਨਾ ਜਾਂਚ ਕੈਂਪ 14 ਤੇ 15 ਨੂੰ ਲੱਗੇਗਾBunty12/11/2021 by Bunty12/11/202101313 ਅੰਮ੍ਰਿਤਸਰ – ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰਦੁਆਰਾ ਸਨਨਕਾਣਾ ਸਾਹਿਬ ਸਮੇਤ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਕੋਰੋਨਾ ਟੈਸਟ
Punjabਨਵਜੋਤ ਸਿੰਘ ਸਿੱਧੂ ਨੇ ਪੰਜਾਬ ਲਈ ਦਿੱਤਾ ਰੋਡਮੈਪBunty12/11/2021 by Bunty12/11/20210373 ਚੰਡੀਗਡ਼੍ਹ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਭਵਨ ਵਿਚ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ। ਵਿਧਾਨ ਸਭਾ ਸੈਸ਼ਨ ਦੌਰਾਨ ਉਨ੍ਹਾਂ ਤੇ
Punjabਇਸ ਵਾਰ 500 ਨਹੀਂ 13 ਵਾਅਦੇ ਹੋਣਗੇ, ਇਕ ਵਾਰ ਫਿਰ ਬਣੇਗੀ ਕਾਂਗਰਸ ਦੀ ਸਰਕਾਰ : ਚੰਨੀBunty12/11/2021 by Bunty12/11/20210567 ਚੰਡੀਗਡ਼੍ਹ – ਪੰਜਾਬ ਵਿਧਾਨ ਸਭਾ ‘ਚ ਅੱਜ ਇਕ ਵਾਰ ਫਿਰ ਬੇਮਿਸਾਲ ਹੰਗਾਮਾ ਹੋਇਆ, ਜਿਸ ‘ਚ ਕਾਂਗਰਸ ਅਤੇ ਅਕਾਲੀ ਦਲ ਦੇ ਵਿਧਾਇਕ ਇਕ-ਦੂਜੇ ‘ਤੇ ਚੜ੍ਹੇ ਨਜ਼ਰ ਆਏ।