India*2013, 2015, 2020 ਤੋਂ ਬਾਅਦ ਹੁਣ ‘ਆਪ’ 2025 ‘ਚ ਦਿੱਲੀ ਜਿੱਤ ਕੇ ਇਤਿਹਾਸ ਰਚਣ ਜਾ ਰਹੀ ਹੈ – ਕੇਜਰੀਵਾਲ*Bunty24/11/2024 by Bunty24/11/2024096 *ਨਵੀਂ ਦਿੱਲੀ – ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਆਮ ਆਦਮੀ ਪਾਰਟੀ ਵਿੱਚ ਜੋਸ਼ ਅਤੇ ਉਤਸ਼ਾਹ ਭਰ ਦਿੱਤਾ ਹੈ। ‘ਆਪ’ ਨੇ ਪੰਜਾਬ ਦੀਆਂ ਚਾਰ
Indiaਯੂਕੇ ’ਚ ਭਾਰਤੀ ਵਿਅਕਤੀ ਵੱਲੋਂ ਪਤਨੀ ਦਾ ਕਤਲBunty24/11/2024 by Bunty24/11/2024088 ਨਵੀਂ ਦਿੱਲੀ – ਬਰਤਾਨੀਆ ਦੇ ਨੌਰਥੈਂਪਟਨਸ਼ਾਇਰ ਵਿੱਚ ਵਾਪਰੀ ਕਤਲ ਦੀ ਇਕ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲੀਸ ਨੂੰ ਸ਼ੱਕ ਹੈ ਕਿ
Internationalਅਡਾਨੀ ਮਾਮਲੇ ਕਾਰਨ ਭਾਰਤ ਨਾਲ ਸਬੰਧਾਂ ਵਿੱਚ ਕੋਈ ਫ਼ਰਕ ਨਹੀਂ ਪਵੇਗਾ: ਅਮਰੀਕਾBunty24/11/2024 by Bunty24/11/2024091 ਵਾਸ਼ਿੰਗਟਨ – ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ’ਤੇ ਲੱਗੇ ਰਿਸ਼ਵਤਖੋਰੀ ਦੇ ਦੋਸ਼ਾਂ ਮਗਰੋਂ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਮਜ਼ਬੂਤ ਨੀਂਹ
Internationalਸ਼੍ਰੀਲੰਕਾ ਦੀ ਨਵੀਂ ਸਰਕਾਰ ਨੂੰ ਰਾਹਤ ਪੈਕੇਜ ਦੀ ਚੌਥੀ ਕਿਸ਼ਤ ਲਈ ਆਈ.ਐੱਮ.ਐੱਫ ਦੀ ਮਿਲੀ ਮਨਜ਼ੂਰੀBunty24/11/2024 by Bunty24/11/20240103 ਕੋਲੰਬੋ – ਸ਼੍ਰੀਲੰਕਾ ਦੀ ਨਵੀਂ ਐੱਨ.ਪੀ.ਪੀ. ਸਰਕਾਰ ਨੂੰ ਆਈ.ਐੱਮ.ਐੱਫ. ਤੋਂ ਕਰੀਬ 3 ਅਰਬ ਡਾਲਰ ਦੇ ਰਾਹਤ ਪੈਕੇਜ ਦੀ ਚੌਥੀ ਕਿਸ਼ਤ ਮਿਲਣ ਕਰਨ ਦਾ ਰਸਤਾ ਸਾਫ਼
Internationalਮੇਰੀ ਚੀਨ ਯਾਤਰਾ ਬਹੁਤ ਸਫਲ ਰਹੇਗੀ: ਕੇ.ਪੀ. ਸ਼ਰਮਾ ਓਲੀBunty24/11/2024 by Bunty24/11/2024092 ਕਾਠਮੰਡੂ – ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਕਿਹਾ ਕਿ ਉਨ੍ਹਾਂ ਦੀ ਆਗਾਮੀ ਚੀਨ ਦੀ ਸਰਕਾਰੀ ਯਾਤਰਾ ਬਹੁਤ ਸਫਲ ਰਹੇਗੀ। ਅਹੁਦਾ ਸੰਭਾਲਣ ਤੋਂ
Internationalਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਚ ਹਿੰਸਾ ਚ 18 ਲੋਕਾਂ ਦੀ ਮੌਤBunty24/11/2024 by Bunty24/11/20240108 ਪੇਸ਼ਾਵਰ – ਉੱਤਰ-ਪੱਛਮੀ ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਪਿਛਲੇ 24 ਘੰਟਿਆਂ ਵਿਚ ਹਿੰਸਾ ਵਿਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 30
Internationalਸੁਨੀਤਾ ਵਿਲੀਅਮਜ਼ ਲਈ ਨਾਸਾ ਦਾ ਰੈਸਕਿਊ ਮਿਸ਼ਨ ਲਾਂਚ, ਰੂਸ ਨੇ ਕੀਤੀ ਮਦਦBunty24/11/2024 by Bunty24/11/2024085 ਵਾਸ਼ਿੰਗਟਨ – ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ 5 ਜੂਨ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (9SS) ‘ਤੇ ਮੌਜੂਦ ਹਨ। ਇੰਨੇ ਲੰਬੇ ਸਮੇਂ ਤੱਕ ਪੁਲਾੜ ‘ਚ ਰਹਿਣ ਕਾਰਨ
Internationalਰੂਸ ਤੇ ਹਮਲੇ ਲਈ ਬਿ੍ਰਟੇਨ ਤਿਆਰ ! ਭੁਲੇਖੇ ਚ ਨਾ ਰਹੇ ਕੋਈ…Bunty24/11/2024 by Bunty24/11/2024094 ਲੰਡਨ – ਰੂਸ ਤੇ ਯੂਕ੍ਰੇਨ ਜੰਗ ਵਿਚਾਲੇ ਬਿ੍ਰਟੇਨ ਨੇ ਹੁਣ ਵੱਡਾ ਐਲਾਨ ਕੀਤਾ ਹੈ। ਬਿ੍ਰਟੇਨ ਦੇ ਡਿਪਟੀ ਚੀਫ ਆਫ ਡਿਫੈਂਸ ਸਟਾਫ ਰੌਬ ਮੈਗਾਵਨ ਨੇ ਹਾਊਸ
Internationalਐਲੋਨ ਮਸਕ ਬਣੇ ਦੁਨੀਆ ਹੀ ਨਹੀਂ ਇਤਿਹਾਸ ਦੇ ਸਭ ਤੋਂ ਅਮੀਰ ਵਿਅਕਤੀBunty24/11/2024 by Bunty24/11/2024090 ਅਮਰੀਕਾ – ਡੋਨਾਲਡ ਟਰੰਪ ਦੀ ਅਮਰੀਕਾ ਵਾਪਸੀ ਐਕਸ ਦੇ ਮਾਲਕ ਐਲੋਨ ਮਸਕ ਲਈ ਸਭ ਤੋਂ ਵੱਧ ਫਾਇਦੇਮੰਦ ਸਾਬਤ ਹੋ ਰਹੀ ਹੈ। ਡੋਨਾਲਡ ਟਰੰਪ ਦੀ ਜਿੱਤ
Sportਕ੍ਰਿਕਟ ਦੇ ਦਿੱਗਜ਼ ਖਿਡਾਰੀ ਕਲਾਈਵ ਲੋਇਡ ਨੇ ਬੰਨ੍ਹੇ ਮੋਦੀ ਦੇ ਤਾਰੀਫ਼ਾਂ ਦੇ ਪੁਲBunty24/11/202424/11/2024 by Bunty24/11/202424/11/2024096 ਗੁਆਨਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖ਼ਰੀ ਪੜਾਅ ਦੌਰਾਨ ਗੁਆਨਾ ‘ਚ ਵੈਸਟਇੰਡੀਜ਼ ਦੀਆਂ ਕ੍ਰਿਕਟ ਸ਼ਖਸੀਅਤਾਂ ਨਾਲ ਮੁਲਾਕਾਤ ਕੀਤੀ ਅਤੇ