ਪੰਜਾਬ ਦੇ ਕਿਸਾਨ 6 ਦਸੰਬਰ ਨੂੰ ਕਰਨਗੇ ਦਿੱਲੀ ਕੂਚ ਅਸੀਂ ਨੌਂ ਮਹੀਨਿਆਂ ਤੱਕ ਗੱਲਬਾਤ ਲਈ ਸ਼ਾਂਤੀਪੂਰਵਕ ਉਡੀਕ ਕੀਤੀ: ਕਿਸਾਨ ਆਗੂ
ਚੰਡੀਗੜ੍ਹ – ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕਿਸਾਨ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ
