Internationalਮੈਕਸੀਕੋ ‘ਚ ਆਇਆ 4.0 ਤੀਬਰਤਾ ਦਾ ਭੂਚਾਲ, ਜਾਨੀ-ਮਾਲੀ ਨੁਕਸਾਨ ਤੋਂ ਹੋਇਆ ਬਚਾਅBunty18/11/2024 by Bunty18/11/2024091 ਮੈਕਸੀਕੋ ਸਿਟੀ- ਮੈਕਸੀਕੋ ਵਿਚ ਭੂਚਾਲ ਦੇ ਝਟਕੇ ਲੱਗੇ, ਜਿਨ੍ਹਾਂ ਦੀ ਤੀਬਰਤਾ ਰਿਕਟਰ ਸਕੇਲ ’ਤੇ 4.0 ਨਾਪੀ ਗਈ। ਭੂਚਾਲ ਦਾ ਕੇਂਦਰ ਮੈਕਸੀਕੋ ਸਿਟੀ ਤੋਂ 24 ਕਿਲੋਮੀਟਰ
Internationalਕੈਨੇਡਾ ਦੀ ਫੈਡਰਲ ਪੁਲੀਸ ’ਚ ਅਫ਼ਸਰ ਬਣੀ ਮਾਨਸਾ ਦੀ ਧੀBunty18/11/2024 by Bunty18/11/20240104 ਟੋਰਾਂਟੋ – ਟੋਰਾਂਟੋ ਮਾਨਸਾ ਜ਼ਿਲ੍ਹੇ ਦੇ ਕਸਬਾ ਝੁਨੀਰ ਦੀ ਲੜਕੀ ਕਿਰਨਜੀਤ ਕੌਰ ਨੇ ਕਨੇਡਾ ਦੀ ਫੈਡਰਲ ਪੁਲੀਸ ਅਫ਼ਸਰ ’ਚ ਅਫਸਰ ਬਣ ਗਈ ਹੈ। ਕਿਰਨਜੀਤ ਦੀ
Internationalਵਿਵੇਕ ਰਾਮਾਸਵਾਮੀ ਨੇ ਅਮਰੀਕਾ ਵਿਚ ਸਰਕਾਰੀ ਨੌਕਰੀਆਂ ‘ਚ ਵੱਡੇ ਪੱਧਰ ‘ਤੇ ਕਟੌਤੀ ਦੇ ਦਿੱਤੇ ਸੰਕੇਤBunty18/11/2024 by Bunty18/11/2024095 ਵਾਸ਼ਿੰਗਟਨ – ਉੱਦਮੀ ਤੋਂ ਸਿਆਸਤਦਾਨ ਬਣੇ ਵਿਵੇਕ ਰਾਮਾਸਵਾਮੀ ਨੇ ਅਮਰੀਕਾ ’ਚ ਸਰਕਾਰੀ ਨੌਕਰੀਆਂ ’ਚ ਭਾਰੀ ਕਟੌਤੀ ਦੇ ਸੰਕੇਤ ਦਿਤੇ ਹਨ। ਰਾਮਾਸਵਾਮੀ ਨੂੰ ਟੈਸਲਾ ਦੇ ਮਾਲਕ
Sportਤੀਜੀ ਧਿਰ ਦੇ ਖਿਡਾਰੀ ਵਿਗਾੜ ਸਕਦੇ ਹਨ ਮਹਾਰਾਸ਼ਟਰ ’ਚ ‘ਖੇਡ’Bunty18/11/2024 by Bunty18/11/20240139 ਨਵੀਂ ਦਿੱਲੀ – ਬੁੱਧਵਾਰ ਨੂੰ ਹੋਣ ਵਾਲੀ ਵੋਟਿੰਗ ਦੇ ਨਾਲ ਮਹਾਰਾਸ਼ਟਰ ਵਿਚ ਮਹਾਯੁਤੀ (ਭਾਜਪਾ, ਸ਼ਿੰਦੇ ਅਤੇ ਅਜੀਤ) ਅਤੇ ਐੱਮ. ਵੀ. ਏ. (ਊਧਵ, ਪਵਾਰ ਅਤੇ ਕਾਂਗਰਸ)
Punjabਆਪ ਸਰਕਾਰ ਭਾਈ ਰਾਜੋਆਣਾ ਨੂੰ ਪੈਰੋਲ ਦੇਣ ਦੇ ਰਾਹ ਵਿਚ ਰੁਕਾਵਟ ਬਣੀ: ਅਕਾਲੀ ਦਲBunty18/11/2024 by Bunty18/11/20240243 ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਪੈਰੋਲ
Punjabਆਮ ਆਦਮੀ ਪਾਰਟੀ ਇਹ ਚੋਣ ਵੱਡੇ ਫਰਕ ਨਾਲ ਜਿੱਤ ਰਹੀ ਹੈ, ਗੁਰਦੀਪ ਰੰਧਾਵਾ ਦਾ ਵਿਧਾਨ ਸਭਾ ਪੁੱਜਣਾ ਯਕੀਨੀ – ਹਰਭਜਨ ਸਿੰਘ ਈ.ਟੀ.ਓ.Bunty18/11/2024 by Bunty18/11/20240100 ਡੇਰਾ ਬਾਬਾ ਨਾਨਕ – ਅੰਕੁਰ ਨਰੂਲਾ ਮਨਿਸਟਰੀ ਚਰਚ ਨੇ ਐਤਵਾਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ
Punjabਹਾਸ਼ੀਏ ’ਤੇ ਰਹਿ ਰਹੇ ਲੋਕਾਂ ਦਾ ਸਸ਼ਕਤੀਕਰਨ: ਉੱਘੇ ਕਾਨੂੰਨਦਾਨਾਂ ਵੱਲੋਂ ਰਾਜ ਕਾਨੂੰਨੀ ਸੇਵਾਵਾਂ ਅਥਾਰਟੀਆਂ ਦੀ ਖੇਤਰੀ ਕਾਨਫਰੰਸ ਵਿੱਚ ਸਮਾਜਿਕ ਨਿਆਂ ਬਾਰੇ ਚਰਚਾBunty18/11/202418/11/2024 by Bunty18/11/202418/11/2024099 ਚੰਡੀਗੜ੍ਹ – ਰਾਜ ਕਾਨੂੰਨੀ ਸੇਵਾਵਾਂ ਅਥਾਰਟੀਜ਼ ਵੱਲੋਂ ‘‘ਇੰਪਾਵਰਿੰਗ ਦ ਮਾਰਜਿਨਲਾਈਜ਼ਡ ਐਂਡ ਏ ਸਟੈੱਪ ਟੁਵਾਰਡਜ਼ ਸੋਸ਼ਲ ਜਸਟਿਸ’’ ਵਿਸ਼ੇ ’ਤੇ, 17 ਨਵੰਬਰ, 2024 ਨੂੰ ਚੰਡੀਗੜ੍ਹ ਜੁਡੀਸ਼ੀਅਲ
Punjabਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਐਨ.ਆਈ.ਏ ਦੀ ਛਾਪੇਮਾਰੀ ਅਤੇ ਯੂ.ਏ.ਪੀ.ਏ ਕਾਨੂੰਨ ਵਿਰੁੱਧ ਕਨਵੈਨਸ਼ਨ admin18/11/202418/11/2024 by admin18/11/202418/11/20240104 ਚੰਡੀਗੜ੍ਹ – ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਕੇਂਦਰੀ ਸਿੰਘ ਸਭਾ ਸੈਕਟਰ-28, ਚੰਡੀਗੜ੍ਹ ਵਿਖੇ ਅਵਾਮੀ ਏਕਤਾ ਮੰਚ ਹਰਿਆਣਾ ਅਤੇ ਚੰਡੀਗੜ੍ਹ ਦੀਆਂ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ
Punjabਪੰਜਾਬ ਪੁਲਿਸ ਵੱਲੋਂ ਨਾਰਕੋ-ਆਰਮਜ਼ ਤਸਕਰੀ ਦਾ ਪਰਦਾਫਾਸ਼; ਦੋ ਕਾਬੂBunty18/11/2024 by Bunty18/11/20240100 ਅੰਮ੍ਰਿਤਸਰ – ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਥਿਆਰਾਂ ਦੇ ਕਾਰਟੇਲ ਦਾ ਪਰਦਾਫਾਸ਼ ਕਰਦਿਆਂ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ,
Punjabਪੰਜਾਬ ਪੁਲਿਸ ਨੇ ਸੰਖੇਪ ਮੁੱਠਭੇੜ ਤੋਂ ਬਾਅਦ ਅੰਤਰਰਾਜੀ ਹਾਈਵੇਅ ਲੁਟੇਰਾ ਗਿਰੋਹ ਦੇ ਸਰਗਨਾ ਨੂੰ ਕੀਤਾ ਕਾਬੂ; ਇੱਕ ਪਿਸਤੌਲ ਬਰਾਮਦBunty18/11/2024 by Bunty18/11/20240105 ਐਸਏਐਸ ਨਗਰ – ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਇੱਕ ਵੱਡੀ ਸਫਲਤਾ ਦਰਜ ਕਰਦੇ ਹੋਏ ਐਸ.ਏ.ਐਸ.ਨਗਰ ਪੁਲਿਸ ਨੇ , ਬੰਦੂਕ ਦੀ ਨੋਕ ’ਤੇ ਲੁੱਟਾਂ-ਖੋਹਾਂ