International

ਮੈਕਸੀਕੋ ‘ਚ ਆਇਆ 4.0 ਤੀਬਰਤਾ ਦਾ ਭੂਚਾਲ, ਜਾਨੀ-ਮਾਲੀ ਨੁਕਸਾਨ ਤੋਂ ਹੋਇਆ ਬਚਾਅ

ਮੈਕਸੀਕੋ ਸਿਟੀ- ਮੈਕਸੀਕੋ ਵਿਚ ਭੂਚਾਲ ਦੇ ਝਟਕੇ ਲੱਗੇ, ਜਿਨ੍ਹਾਂ ਦੀ ਤੀਬਰਤਾ ਰਿਕਟਰ ਸਕੇਲ ’ਤੇ 4.0 ਨਾਪੀ ਗਈ। ਭੂਚਾਲ ਦਾ ਕੇਂਦਰ ਮੈਕਸੀਕੋ ਸਿਟੀ ਤੋਂ 24 ਕਿਲੋਮੀਟਰ ਦੂਰ ਅਲ ਨੋਰੈਸਟੋ ਡੇ ਟੋਨਾਲਾ ਖੇਤਰ ਵਿਚ ਸੀ। ਭੂਚਾਲ ਕਾਰਨ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।ਉਧਰ, ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਲੋੜੀਂਦੇ ਸੁਰੱਖਿਆ ਇੰਤਜ਼ਾਮ ਕੀਤੇ ਜਾ ਰਹੇ ਹਨ।

Related posts

ਬ੍ਰਿਟੇਨ ‘ਚ ਲਾਕਡਾਊਨ ਦੇ ਫੈਸਲੇ ‘ਤੇ ਸੁਨਕ ਨੇ ਜੌਹਨਸਨ ਨੂੰ ਘੇਰਿਆ, ਕਿਹਾ- ਬੇਲੋੜੀ ਸਖਤੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ

Bunty

ਕੈਨੇਡਾ ’ਚ ਮੁੜ ਹੋਇਆ ਤਿਰੰਗੇ ਦਾ ਅਪਮਾਨ, ਖ਼ਾਲਿਸਤਾਨ ਸਮਰਥਕਾਂ ਨੇ ਪੈਰਾਂ ਹੇਠ ਮਿੱਧਿਆ

Bunty

ਟੈਲੀਗ੍ਰਾਮ ਐਪ ਦੇ ਸੀਈਓ ਪਾਵੇਲ ਦੁਰੋਵ ਨੂੰ ਫਰਾਂਸ ਵਿੱਚ ਕੀਤਾ ਗਿ੍ਰਫ਼ਤਾਰ

Bunty