India

ਐਮਰਜੰਸੀ ਲਾਉਣ ਵਾਲਿਆਂ ਨੂੰ ਸੰਵਿਧਾਨ ਲਈ ਪਿਆਰ ਜਤਾਉਣ ਦਾ ਅਧਿਕਾਰ ਨਹੀਂ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 9 ਦਸੰਬਰ ਨੂੰ ਪਾਣੀਪਤ ਦਾ ਦੌਰਾ ਕਰਨਗੇ ਅਤੇ "ਬੀਮਾ ਸਖੀ ਯੋਜਨਾ" ਦੀ ਸ਼ੁਰੂਆਤ ਕਰਨਗੇ। (ਫੋਟੋ: ਏ ਐਨ ਆਈ)

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਐਮਰਜੰਸੀ ਲਗਾ ਕੇ ਬੁਨਿਆਦੀ ਆਜ਼ਾਦੀ ਨੂੰ ਤਬਾਹ ਕੀਤਾ ਅਤੇ ਭਾਰਤ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ, ਉਨ੍ਹਾਂ ਨੂੰ ਸੰਵਿਧਾਨ ਪ੍ਰਤੀ ਪਿਆਰ ਜ਼ਾਹਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਐਮਰਜੰਸੀ ਦੀ ਵਰ੍ਹੇਗੰਢ ‘ਤੇ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟਾਂ ਦੀ ਲੜੀ ’ਚ ਕਿਹਾ ਕਿ ਜਿਸ ਮਾਨਸਿਕਤਾ ਕਾਰਨ ਦੇਸ਼ ’ਚ ਐਮਰਜੰਸੀ ਲਗਾਈ ਗਈ ਸੀ, ਉਸ ਪਾਰਟੀ ’ਚ ਉਹ ਮਾਨਸਿਕਤਾ ਹਾਲੇ ਵੀ ਜ਼ਿੰਦਾ ਹੈ।

Related posts

ਹਾਂਸੀ-ਬੁਟਾਣਾ ਨਹਿਰ ਨੂੰ SYL ਦਾ ਬਦਲ ਨਹੀਂ ਮੰਨੇਗਾ ਹਰਿਆਣਾ, ਪੰਜਾਬ ਸਰਕਾਰ ਦੇ ਸੁਝਾਅ ਕੀਤੇ ਖਾਰਿਜ

Bunty

ਭਾਰਤ ‘ਚ ਜ਼ਿਆਦਾ ਬੱਚੇ ਪੈਦਾ ਕਰ ਰਹੇ ਮੁਸਲਿਮ, ਅਮਰੀਕੀ ਥਿੰਕ ਟੈਂਕ ਦੀ ਰਿਪੋਰਟ ‘ਚ ਖੁਲਾਸਾ

Bunty

ਭਾਰਤ ਵਿੱਚ 2030 ਤੱਕ 57.5 ਮਿਲੀਅਨ ਡਿਵੈਲਪਰ ਹੋਣ ਦਾ ਅਨੁਮਾਨ

admin