International

ਦੱਖਣੀ ਕੋਰੀਆ ਦੇ ਹੁੰਡਈ ਮੋਟਰ ਪਲਾਂਟ ‘ਚ ਸਾਹ ਘੁੱਟਣ ਕਾਰਨ 3 ਲੋਕਾਂ ਦੀ ਮੌਤ

ਸਿਓਲ – ਦੱਖਣੀ ਕੋਰੀਆ ਵਿਚ ਹੁੰਡਈ ਮੋਟਰ ਪਲਾਂਟ ਦੇ 3 ਖੋਜਕਰਤਾਵਾਂ ਦੀ ਮੰਗਲਵਾਰ ਨੂੰ ਸਾਹ ਘੁੱਟਣ ਨਾਲ ਮੌਤ ਹੋ ਗਈ। ਯੋਨਹਾਪ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ।ਏਜੰਸੀ ਨੇ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ 3 ਵਜੇ ਦੇ ਕਰੀਬ ਦੇਸ਼ ਦੇ ਦੱਖਣ-ਪੂਰਬੀ ਬੰਦਰਗਾਹ ਸ਼ਹਿਰ ਉਲਸਾਨ ਦੇ ਪਲਾਂਟ ‘ਤੇ ਵਾਹਨ ਪ੍ਰੀਖਣ ‘ਤੇ ਕੰਮ ਕਰਦੇ ਸਮੇਂ ਸਾਹ ਘੁੱਟਣ ਕਾਰਨ ਖੋਜਕਰਤਾਵਾਂ ਦੀ ਮੌਤ ਹੋ ਗਈ। ਤਿੰਨਾਂ ਖੋਜਕਰਤਾਵਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਸਾਰਿਆਂ ਦੀ ਮੌਤ ਹੋ ਗਈ।

Related posts

ਅਮਰੀਕਾ-ਚੀਨ ਸਬੰਧ ਵਿਸ਼ਵ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ – ਡੋਨਾਲਡ ਟਰੰਪ

admin

ਅੱਜ ਹੋਵੇਗੀ ਅਮਰੀਕਨ ਰਾਸ਼ਟਰਪਤੀ ਟਰੰਪ ਦੀ ਸ਼ੀ ਜਿਨਪਿੰਗ ਨਾਲ ਮੁਲਾਕਾਤ

admin

ਜੇ. ਡੀ. ਵੈਂਸ 2028 ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੋਣਗੇ?

admin