India

ਪੰਜ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਪ੍ਰਮਾਣ ਪੱਤਰ ਭੇਂਟ ਕੀਤੇ

ਨਵੀਂ ਦਿੱਲੀ – ਭਾਰਤ ਦੀ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ (6 ਸਤੰਬਰ, 2024) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਸੋਲੋਮਨ ਟਾਪੂ, ਨੌਰੂ, ਇਟਲੀ, ਆਈਸਲੈਂਡ ਅਤੇ ਇਜ਼ਰਾਈਲ ਦੇ ਹਾਈ ਕਮਿਸ਼ਨਰਾਂ/ਰਾਜਦੂਤਾਂ ਤੋਂ ਪ੍ਰਮਾਣ ਪੱਤਰ ਸਵੀਕਾਰ ਕੀਤੇ। ਜਿਨ੍ਹਾਂ ਨੇ ਆਪਣੇ ਪ੍ਰਮਾਣ ਪੱਤਰ ਪੇਸ਼ ਕੀਤੇ ਉਹ ਸਨ:
1. ਐੱਚ.ਈ. ਮਿਸਟਰ ਐਂਥਨੀ ਮਕਾਬੋ, ਸੋਲੋਮਨ ਟਾਪੂ ਦੇ ਹਾਈ ਕਮਿਸ਼ਨਰ
2. ਐੱਚ.ਈ. ਮਿਸਟਰ ਕੇਨ ਅਮਾਂਡਸ, ਨਾਉਰੂ ਗਣਰਾਜ ਦੇ ਹਾਈ ਕਮਿਸ਼ਨਰ
3. ਐੱਚ.ਈ. ਮਿਸਟਰ ਐਂਟੋਨੀਓ ਐਨਰੀਕੋ ਬਾਰਟੋਲੀ, ਇਟਲੀ ਗਣਰਾਜ ਦੇ ਰਾਜਦੂਤ
4. ਐੱਚ.ਈ. ਮਿਸਟਰ ਬੇਨੇਡਿਕਟ ਹੋਸਕੁਲਡਸਨ, ਆਈਸਲੈਂਡ ਦੇ ਰਾਜਦੂਤ
5. ਐੱਚ.ਈ. ਮਿਸਟਰ ਰੀਯੂਵੇਨ ਅਜ਼ਰ, ਇਜ਼ਰਾਈਲ ਰਾਜ ਦੇ ਰਾਜਦੂਤ

Related posts

ਇੰਡੀਅਨ ਕੈਬਨਿਟ ਵਲੋਂ ਵਲੋਂ ਤਿੰਨ ਮਲਟੀ-ਟਰੈਕਿੰਗ ਰੇਲਵੇ ਪ੍ਰੋਜੈਕਟਾਂ ਨੂੰ ਮਨਜ਼ੂਰੀ

admin

100 ਦੇਸ਼ਾਂ ਨੂੰ ਕੋਵਿਡ ਵੈਕਸੀਨ ਦੀ 65 ਮਿਲੀਅਨ ਤੋਂ ਜ਼ਿਆਦਾ ਡੋਜ਼ ਸਪਲਾਈ ਕੀਤੀਆਂ

Bunty

ਐਸ਼ ਜੈਸ਼ੰਕਰ ਵਲੋਂ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਹਿਊਨ ਨਾਲ ਮੁਲਾਕਾਤ

admin