NewsBreaking NewsIndiaLatest News

ਬੁੱਧਵਾਰ ਦੀ ਰਾਤ ਧਰਤੀ ਨੇੜਿਓਂ ਲੰਘੇਗਾ ਪੈਰਿਸ ਦੇ ਏਫਿਲ ਟਾਵਰ ਤੋਂ ਵੀ ਵੱਡਾ Asteroid

ਨੈਨੀਤਾਲ – ਕੱਲ੍ਹ ਭਾਵ ਬੁੱਧਵਾਰ ਨੂੰ ਦਿਨ ਅਤੇ ਰਾਤ ਬਰਾਬਰ ਹੋਣਗੇ। ਇਸਦੇ ਨਾਲ ਇਕ ਹੋਰ ਖਗੋਲੀ ਘਟਨਾ ਵਿਗਿਆਨੀਆਂ ਅਤੇ ਖਗੋਲ ’ਚ ਰੁਚੀ ਰੱਖਣ ਵਾਲਿਆਂ ਦਾ ਆਪਣੇ ਵੱਲ ਧਿਆਨ ਖਿੱਚੇਗੀ। ਬੁੱਧਵਾਰ ਦੀ ਰਾਤ ਧਰਤੀ ਨੇੜਿਓਂ ਇਕ ਗ੍ਰਹਿ ਭਾਵ Asteroid ਲੰਘਣ ਵਾਲਾ ਹੈ। ਇਸਦੀ ਲੰਬਾਈ ਪੈਰਿਸ ਦੇ ਏਫਿਲ ਟਾਵਰ ਤੋਂ ਵੀ ਵੱਧ, ਭਾਵ ਤਿੰਨ ਸੌ ਮੀਟਰ ਤੋਂ ਵੱਧ ਹੈ, ਪਰ ਇਸਦਾ ਵਿਆਸ ਘੱਟ ਹੈ। ਵਿਗਿਆਨੀਆਂ ਨੇ ਇਸਨੂੰ 2021 ਐੱਨਵਾਈ-1 ਨਾਮ ਦਿੱਤਾ ਹੈ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਇਸਨੂੰ ਧਰਤੀ ਲਈ ਸੰਭਾਵਿਤ ਖ਼ਤਰੇ ਦੀ ਸ਼੍ਰੇਣੀ ’ਚ ਰੱਖਿਆ ਹੈ।

Related posts

ਮੋਦੀ ਨੇ ਮੁੰਬਈ ’ਚ ਦੇਸ਼ ਦੇ ਸਭ ਤੋਂ ਲੰਮੇ ਪੁਲ ਦਾ ਉਦਘਾਟਨ ਕੀਤਾ, 17840 ਕਰੋੜ ਰੁਪਏ ਨਾਲ ਬਣਿਆ ਪੁਲ

Bunty

ਨਾਗਾਲੈਂਡ ਫਾਇਰਿੰਗ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤਾ ਬਿਆਨ

Bunty

ਲਾਟ ਸਾਹਿਬ ਦੀ ਭੂਮਿਕਾ ’ਤੇ ਉੱਠਦੇ ਸਵਾਲ

admin